ਆਈ ਤਾਜਾ ਵੱਡੀ ਖਬਰ  

ਜਦੋਂ ਕੋਈ ਵਿਅਕਤੀ ਕਿਸੇ ਨਾਲ ਵਿਆਹ ਕਰਵਾਉਣ ਜਾ ਰਿਹਾ ਹੁੰਦਾ ਹੈ ਤੇ ਉਸਦੇ ਅੰਦਰ ਚੰਗਿਆਈਆਂ ਤੇ ਬੁਰਾਈਆਂ ਦੋਵਾਂ ਨੂੰ ਹੀ ਦੇਖਦਾ ਹਨ l ਇਨਾ ਹੀ ਨਹੀਂ ਸਗੋਂ ਆਪਣੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਜਿਹੀਆਂ ਸਾਰੀਆਂ ਗੱਲਾਂ ਨੂੰ ਵੇਖਿਆ ਜਾਂਦਾ ਹੈ ਜਿਸ ਨਾਲ ਦੋਵਾਂ ਦੀ ਜ਼ਿੰਦਗੀ ਸੁਖਾਲੀ ਨਿਕਲ ਜਾਵੇ l ਪਰ ਗੱਲ ਪਿਆਰ ਦੀ ਆ ਜਾਂਦੀ ਹੈ ਤਾਂ, ਅਕਸਰ ਹੀ ਇਹ ਗੱਲ ਸੁਣਣ ਨੂੰ ਮਿਲਦੀ ਹੈ ਕਿ ਪਿਆਰ ਕਦੇ ਵੀ ਰੰਗ ਰੂਪ, ਜਾਤ ਪਾ ਜਾ ਫਿਰ ਅਮੀਰੀ ਗਰੀਬੀ ਨਹੀਂ ਵੇਖਦਾ l ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਕਿ ਇੱਕ ਡਾਕਟਰ ਕੁੜੀ ਵੱਲੋਂ ਆਪਣੇ ਹਸਪਤਾਲ ਵਿੱਚ ਕੰਮ ਕਰਨ ਵਾਲੀ ਸਫਾਈ ਕਰਮਚਾਰੀ ਦੇ ਨਾਲ ਕਰਵਾ ਲਿਆ l

ਇਹ ਅਜੀਬੋ-ਗਰੀਬ ਲਵ ਸਟੋਰੀ ਜਿਹੜੀ ਇੰਟਰਨੈੱਟ ‘ਤੇ ਛਾਈ ਹੋਈ ਹੈ, ਜਿੱਥੇ ਇੱਕ ਡਾਕਟਰ ਨੇ ਇੱਕ ਸਫਾਈ ਕਰਮਚਾਰੀ ਨਾਲ ਵਿਆਹ ਕਰਵਾ ਲਿਆ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਵੀ ਕਈ ਪ੍ਰਕਾਰ ਦੀਆਂ ਚਰਚਾਵਾਂ ਛੜੀਆਂ ਹੋਈਆਂ ਹਨ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਵਾਇਰਲ ਹੋ ਰਹੀ ਇਹ ਘਟਨਾ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ। ਇੱਥੇ ਕਿਸ਼ਵਰ ਸਾਹਿਬਾ ਨਾਂ ਦੇ ਡਾਕਟਰ ਨੂੰ ਸ਼ਹਿਜ਼ਾਦ ਨਾਂ ਦੇ ਸਫਾਈ ਕਰਮਚਾਰੀ ਨਾਲ ਪਿਆਰ ਹੋ ਗਿਆ। ਸਿੱਧੇ ਸ਼ਬਦਾਂ ਵਿਚ ਇਹ ਪਹਿਲੀ ਨਜ਼ਰ ਵਿਚ ਪਿਆਰ ਸੀ। ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ l

ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਹੋ ਰਹੀ ਹੈ ਤੇ ਲੋਕ ਇਸਨੂੰ ਲੈ ਕੇ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਪਏ ਹਨ। ਅੱਗੇ ਇਸ ਡਾਕਟਰ ਵਲੋਂ ਆਖਿਆ ਗਿਆ ਕਿ , ਲੋਕ ਸਾਡੇ ਵਿਆਹ ਤੋਂ ਬਹੁਤ ਦੁਖੀ ਹੋਏ ਅਤੇ ਸਾਡਾ ਮਜ਼ਾਕ ਉਡਾਉਣ ਲੱਗੇ। ਵਿਆਹ ਤੋਂ ਬਾਅਦ ਹਸਪਤਾਲ ਦੇ ਹੋਰ ਲੋਕ ਸ਼ਹਿਜ਼ਾਦ ਦੇ ਕੰਮ ਦਾ ਮਜ਼ਾਕ ਉਡਾਉਂਦੇ ਸਨ।

ਇਸ ਕਾਰਨ ਅਸੀਂ ਨੌਕਰੀ ਛੱਡਣ ਦਾ ਫੈਸਲਾ ਕੀਤਾ। ਹੁਣ ਮੈਂ ਆਪਣੀ ਡਾਕਟਰੀ ਆਜ਼ਾਦ ਤੌਰ ‘ਤੇ ਕਰ ਰਹੀ ਹਾਂ ਅਤੇ ਮੇਰੇ ਪਤੀ ਸ਼ਹਿਜ਼ਾਦ ਨੇ ਦਵਾਈ ਦੀ ਦੁਕਾਨ ਖੋਲ੍ਹੀ ਹੈ। ਪਰ ਹੁਣ ਇਹ ਜੋੜਾ ਮਿਲ ਕੇ ਆਪਣਾ ਕਲੀਨਿਕ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੋਂ ਬਹੁਤ ਸਾਰੇ ਲੋਕ ਇਹਨਾਂ ਨੂੰ ਦੁਆਵਾਂ ਦਿੰਦੇ ਪਏ ਹਨ ਕਿ ਇਹਨਾਂ ਦਾ ਕਾਰੋਬਾਰ ਸੋਹਣੇ ਤਰੀਕੇ ਨਾਲ ਚੱਲ ਸਕੇ l

Home  ਤਾਜਾ ਖ਼ਬਰਾਂ  ਇਥੇ ਅਨੋਖੀ ਪ੍ਰੇਮ ਕਹਾਣੀ ਆਈ ਸਾਹਮਣੇ , ਡਾਕਟਰਨੀ ਨੇ ਆਪਣੇ ਹੀ ਹਸਪਤਾਲ ਦੇ ਸਫਾਈ ਕਰਮਚਾਰੀ ਨਾਲ ਰਚਾਇਆ ਵਿਆਹ
                                                      
                              ਤਾਜਾ ਖ਼ਬਰਾਂਮਨੋਰੰਜਨ                               
                              ਇਥੇ ਅਨੋਖੀ ਪ੍ਰੇਮ ਕਹਾਣੀ ਆਈ ਸਾਹਮਣੇ , ਡਾਕਟਰਨੀ ਨੇ ਆਪਣੇ ਹੀ ਹਸਪਤਾਲ ਦੇ ਸਫਾਈ ਕਰਮਚਾਰੀ ਨਾਲ ਰਚਾਇਆ ਵਿਆਹ
                                       
                            
                                                                   
                                    Previous Postਕੁੜੀ ਦੇ ਕਮਰੇ ਚੋਂ ਰਾਤ ਨੂੰ ਆਉਂਦੀ ਸੀ ਅਜੀਬੋ ਗਰੀਬ ਸ਼ੱਕੀ ਅਵਾਜਾਂ , ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰੋਂ ਹੇਠ ਨਿਕਲੀ ਜਮੀਨ
                                                                
                                
                                                                    
                                    Next Postਕੁੜੀ ਹੋਈ ਦੁਰਲੱਭ ਬਿਮਾਰੀ ਦੀ ਸ਼ਿਕਾਰ , 8 ਸਾਲਾਂ ਤੋਂ ਨਹੀਂ ਖਾਧਾ ਖਾਣਾ ਫਿਰ ਵੀ ਹੈ ਜਿੰਦਾ
                                                                
                            
               
                            
                                                                            
                                                                                                                                            
                                    
                                    
                                    



