ਤਾਜਾ ਵੱਡੀ ਖਬਰ 

ਇਸ ਵਿਸ਼ਵ ਦੇ ਵਿਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਦੁਰਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਦੇ ਵਾਪਰਨ ਨਾਲ ਸਥਾਨਕ ਹਾਲਾਤ ਚਿੰ-ਤਾ-ਜ-ਨ-ਕ ਹੋ ਜਾਂਦੇ ਹਨ। ਇਨ੍ਹਾਂ ਘਟਨਾਵਾਂ ਦਾ ਕਈ ਵਾਰ ਜਾਣੀਆ ਮਾਣੀਆ ਹਸਤੀਆ ਵੀ ਸ਼ਿਕਾਰ ਹੋ ਜਾਂਦੀਆਂ ਹਨ। ਕੁਝ ਅਜਿਹਾ ਹੀ ਹਾਦਸਾ ਬੀਤੇ ਦਿਨੀਂ ਨਿਊਜ਼ੀਲੈਂਡ ਦੇ ਵਿਚ ਵਾਪਰਿਆ ਜਿਸ ਵਿੱਚ ਸਥਾਨਕ ਇੱਕ ਰੇਡੀਓ ਦੇ ਹੋਸਟ ਹਰਨੇਕ ਸਿੰਘ ਨੇਕੀ।  ਗੰ-ਭੀ-ਰ।  ਵਿੱਚ ਜ਼ਖਮੀ। ਇਸ ਘਟਨਾ ਬਾਰੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਅਤੇ ਪਤਨੀ ਨੇ ਕੌਮਾਂਤਰੀ ਮੀਡੀਆ ਨੂੰ ਬਿਆਨ ਵੀ ਦਿੱਤੇ ਹਨ।

ਜਿਸ ਵਿੱਚ ਉਨ੍ਹਾਂ ਆਖਿਆ ਕਿ ਹਰਨੇਕ ਸਿੰਘ ਜਦੋਂ ਆਪਣੇ ਘਰ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਉਪਰ ਕੁਝ ਲੋਕਾਂ ਨੇ।  ਹ-ਮ-ਲਾ।  ਕਰ ਦਿੱਤਾ ਸੀ। ਹਰਨੇਕ ਸਿੰਘ ਨੇਕੀ ਗੱਡੀ ਵਿੱਚ ਸਵਾਰ ਸਨ ਅਤੇ।  ਹ-ਮ-ਲਾ–ਵਾ-ਰਾਂ।  ਨੇ ਉਹਨਾਂ ਉਪਰ।  ਹ-ਮ-ਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਨੇਕੀ ਸਥਾਨਕ ਰੇਡੀਓ ਵਿਰਸਾ ਦੇ ਵਿਚ ਕੰਮ ਕਰਦੇ ਹਨ ਅਤੇ ਇਥੋਂ ਹੀ ਉਨ੍ਹਾਂ ਦੇ ਇਕ ਸਾਥੀ ਸੁਖਜਿੰਦਰ ਸਿੰਘ ਨੇ ਕੌਮਾਂਤਰੀ ਮੀਡੀਆ ਦੇ ਵਿਚ ਉਹਨਾਂ ਨਾਲ ਵਾਪਰੀ ਘਟਨਾ ਦਾ ਖੁਲਾਸਾ ਕੀਤਾ।

ਉਨ੍ਹਾਂ ਨੇ ਆਖਿਆ ਕਿ ਕੁੱਝ।  ਹ-ਮ-ਲਾ-ਵ- ਰਾਂ।  ਨੇ ਹਰਨੇਕ ਸਿੰਘ ਉਪਰ ਘਰ ਜਾਂਦੇ ਸਮੇਂ।  ਹ-ਮ-ਲਾ।  ਕੀਤਾ ਸੀ। ਇਸ  ਵਿੱਚ ਉਹ ਗੰ-ਭੀ-ਰ ਰੂਪ ਵਿਚ ਜ਼ਖਮੀ ਹੋ ਗਏ। ਰੇਡੀਓ ਵਿਰਸਾ ਵਿੱਚ ਇੱਕ ਹੋਰ ਕੰਮ ਕਰਨ ਵਾਲੇ ਹਰਨੇਕ ਸਿੰਘ ਦੇ ਸਾਥੀ ਬਲਵਿੰਦਰ ਸਿੰਘ ਨੇ ਆਖਿਆ ਕਿ ਨੇਕੀ ਉਸ ਦੇ ਭਰਾ ਵਰਗਾ ਹੈ ਅਤੇ ਉਹ ਰੇਡੀਓ ਵਿਰਸਾ ਟੀਮ ਦਾ ਕੈਪਟਨ ਹੈ ਅਤੇ ਅਸੀਂ ਸਾਰੇ ਇਸ ਟੀਮ ਦੇ ਮੈਂਬਰ ਹਾਂ। ਜੋ ਕੁਝ ਹਰਨੇਕ ਸਿੰਘ ਦੇ ਨਾਲ ਹੋਇਆ ਉਨ੍ਹਾਂ ਨੂੰ ਉਸ ਉਪਰ ਯਕੀਨ ਨਹੀਂ ਆ ਰਿਹਾ।

ਇਸ ਹਾਦਸੇ ਦੇ ਸੰਬੰਧ ਵਿੱਚ ਹਰਨੇਕ ਸਿੰਘ ਦੀ ਪਤਨੀ ਪ੍ਰਭਜੀਤ ਨੇ ਦੱਸਿਆ ਤੇ ਉਹ ਹਸਪਤਾਲ ਦੇ ਵਿਚ ਹਨ ਪਰ ਉਨ੍ਹਾਂ ਦੀ ਹਾਲਤ ਹੁਣ ਪਹਿਲਾਂ ਨਾਲੋਂ ਠੀਕ ਹੈ। ਇਸ ਗੱਲ ਦੀ ਪੁਸ਼ਟੀ ਮਿਡਲਮੋਰ ਹਸਪਤਾਲ ਨੇ ਵੀ ਕੀਤੀ ਹੈ ਕਿ ਸਰਜਰੀ ਕਰਨ ਤੋਂ ਬਾਅਦ ਹਰਨੇਕ ਸਿੰਘ ਜੀ ਹਾਲਤ ਗੰ-ਭੀ-ਰ ਸੀ ਪਰ ਹੁਣ ਉਹ . ਖਤਰੇ ਤੋਂ ਬਾਹਰ ਹਨ। ਇਸ ਘਟਨਾ ਦੇ ਬਾਰੇ ਵਿੱਚ ਹਰਨੇਕ ਸਿੰਘ ਦੇ ਆਂਡ-ਗੁਆਂਡ ਨੂੰ ਵੀ ਬਹੁਤ ਹੈਰਾਨੀ ਹੋ ਰਹੀ ਹੈ। ਕਾਊਂਟੀਜ ਮਾਨੁਕਾਊ ਦੇ ਡਿਟੈਕਟਿਵ ਇੰਸਪੈਕਟਰ ਕ੍ਰਿਸ ਬੈਰੀ ਨੇ ਆਖਿਆ ਹੈ ਕਿ ਪੁਲਸ ਸੀਸੀਟੀਵੀ ਦੀ ਜਾਂਚ ਕਰ ਘਟਨਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।


                                       
                            
                                                                   
                                    Previous Postਕਨੇਡਾ ਚ ਹੋ ਗਿਆ ਇਹ ਵੱਡਾ ਐਲਾਨ ਸਾਰੇ ਪੰਜਾਬ ਚ ਛਾ ਗਈ ਖੁਸ਼ੀ ਦੀ ਲਹਿਰ,ਹੋ ਗਈ ਬੱਲੇ ਬੱਲੇ
                                                                
                                
                                                                    
                                    Next Postਮਸ਼ਹੂਰ ਪੰਜਾਬੀ ਗਾਇਕ ਨਿੰਜਾ ਦੇ ਘਰੇ ਆਈ ਇਹ ਖੁਸ਼ੀ, ਫੈਨਸ ਦੇ ਰਹੇ ਮੁਬਾਰਕਾਂ
                                                                
                            
               
                            
                                                                            
                                                                                                                                            
                                    
                                    
                                    



