ਆਈ ਤਾਜਾ ਵੱਡੀ ਖਬਰ 

ਮੌਸਮ ਨੇ ਆਪਣਾ ਮਿਜਾਜ ਬਦਲਿਆ ਹੋਇਆ ਹੈ, ਅਤੇ ਹਲਕਾ ਹਲਕਾ ਮੀਂਹ ਵੀ ਕਈ ਥਾਵਾਂ ਤੇ ਪਿਆ ਹੈ | ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਇੱਥੇ ਮੌਸਮ ਸਵੇਰ ਤੋਂ ਸੁਹਾਵਣਾ ਹੈ | ਇਸ ਮੌਸਮ ਦਾ ਜਿੱਥੇ ਕੁਝ ਲੋਕ ਆਨੰਦ ਮਾਨ ਰਹੇ ਨੇ ਉੱਥੇ ਹੀ ਇੱਕ ਪਰਿਵਾਰ ਤੇ ਮੁ-ਸੀ-ਬ-ਤ ਦਾ ਪਹਾੜ ਟੁੱਟ ਪਿਆ | ਦਰਅਸਲ ਪੰਜਾਬ ਦੀ ਇੱਕ ਥਾਂ ਤੇ ਅਸਮਾਨੀ ਬਿਜਲੀ ਡਿੱਗੀ ਹੈ ਜਿਸ ਨਾਲ ਇੱਕ ਪਰਿਵਾਰ ਨੂੰ ਕਾਫੀ ਨੁ-ਕ-ਸਾ-ਨ ਚਲਣੇ ਪਿਆ ਹੈ |

ਆਸਮਾਨੀ ਬਿਜਲੀ ਡਿੱਗਣ ਨਾਲ ਤਬਾਹੀ ਮੱਚ ਗਈ ਹੈ ਅਤੇ ਗਰੀਬ ਪਰਿਵਾਰ ਨੂੰ ਵੱਡਾ ਨੁ-ਕ-ਸਾ-ਨ ਝੱਲਣਾ ਪਿਆ ਹੈ | ਜਿਕਰ ਯੋਗ ਹੈ ਕਿ ਸੁਨਾਮ ਊਧਮ ਸਿੰਘ ਵਾਲਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਬੇਹੱਦ ਮੰ-ਦ-ਭਾ-ਗੀ ਘਟਨਾ ਵਾਪਰੀ ਹੈ |  ਪਿੰਡ ਬਖਸ਼ੀਵਾਲਾ ਦੇ ਦਲਿਤ ਭਾਈਚਾਰੇ ਦੇ ਇਕ ਪਰਿਵਾਰ ਤੇ ਇਹ ਕਹਿਰ ਵਾਪਰਿਆ ਹੈ | ਦਸਣਾ ਬਣਦਾ ਹੈ ਕਿ ਮਕਾਨ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਅਤੇ ਵੱਡਾ ਨੁ-ਕ-ਸਾ-ਨ ਝੱਲਣਾ ਪਿਆ | ਦਸਣਾ ਬਣਦਾ ਹੈ ਕਿ ਪਰਿਵਾਰ ਦਾ ਮਕਾਨ ਅਤੇ ਸਾਰਾ ਸਮਾਨ ਸ-ੜ ਕੇ ਸਵਾਹ ਹੋ ਗਿਆ ਹੈ |

ਇਸ ਪੂਰੀ ਘਟਨਾ ਦੀ ਜਾਣਕਾਰੀ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਵਲੋਂ ਦਿੱਤੀ ਗਈ ਹੈ | ਉਹਨਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਆਸਮਾਨੀ ਬਿਜਲੀ  ਡਿੱਗਣ ਦੀ ਵਜਿਹ ਨਾਲ ਹੋਈ ਹੈ | ਦਸਣਾ ਬਣਦਾ ਹੈ ਕਿ ਪਰਿਵਾਰ ਕਿਸੇ ਧਾਰਮਿਕ ਸਥਾਨ ਤੇ ਗਿਆ ਹੋਇਆ ਸੀ ਜਿਸ ਦੌਰਾਨ ਇਹ ਸਾਰੀ ਘਟਨਾ ਵਾਪਰੀ ਹੈ | ਹਲਕਾ ਜਿਹਾ ਮੀਂਹ ਪੈ ਰਿਹਾ ਸੀ ਜਿਸ ਦੌਰਾਨ ਆਸਮਾਨੀ ਬਿਜਲੀ ਉਹਨਾਂ ਦੇ ਘਰ ਦੀ ਛੱਤ ਤੇ ਆ ਡਿਗੀ ਅਤੇ ਸਾਰਾ ਮਕਾਨ ਅਤੇ ਘਰ ਦਾ ਸਮਾਨ ਸ-ੜ ਕੇ ਸਵਾਹ ਹੋ ਗਿਆ |

ਜਾਨੀ ਨੁ-ਕ-ਸਾ-ਨ ਹੋਣ ਤੋਂ ਬਚਾ ਹੋ ਗਿਆ ਹੈ ਪਰ ਮਾਲੀ ਨੁ-ਕ-ਸਾ-ਨ ਬਹੁਤ ਹੋਇਆ ਹੈ | ਪਰਿਵਾਰ ਦੇ ਘਰ ਦਾ ਸਾਰਾ ਸਮਾਨ ਸ-ੜ ਕੇ ਸਵਾਹ ਹੋ ਗਿਆ ਹੈ | ਫਿਲਹਾਲ ਪਿੰਡ ਦੇ ਸਰਪੰਚ ਸਮੇਤ ਬਾਕੀ ਲੋਕਾਂ ਵਲੋਂ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਜਾ ਰਿਹਾ ਹੈ |


                                       
                            
                                                                   
                                    Previous Postਪੰਜਾਬ ਪੁਲਸ ਨੂੰ ਇਥੋਂ ਮਿਲੀ ਇਹ ਚੀਜ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ
                                                                
                                
                                                                    
                                    Next Postਦਿੱਲੀਓਂ ਆਈ ਅਜਿਹੀ ਵੱਡੀ ਖਬਰ ਕੇ ਸੁਣ ਗਰੀਬਾਂ ਦੇ ਚਿਹਰਿਆਂ ਤੇ ਆਈ ਖੁਸ਼ੀ ਝਲਕ
                                                                
                            
               
                            
                                                                            
                                                                                                                                            
                                    
                                    
                                    



