ਹੁਣੇ ਹੁਣੇ ਪੰਜਾਬ ਚ 16 ਮਾਰਚ ਬਾਰੇ ਹੋਇਆ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਹੀ ਕਰੋਨਾ ਦੇ ਕਾਰਨ ਰੇਲ ਆਵਾਜਾਈ ਨੂੰ ਠੱਪ ਕੀਤਾ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਕਰੋਨਾ ਕਾਰਨ ਠੱਪ ਕੀਤੀ ਗਈ ਰੇਲ ਆਵਾਜਾਈ ਦੌਰਾਨ ਪੈਦਲ ਯਾਤਰਾ ਕਰਕੇ ਹੀ ਆਪਣਾ ਸਫ਼ਰ ਤੈਅ ਕਰਨਾ ਪਿਆ ਸੀ। ਉਸ ਦੌਰ ਦੇ ਵਿਚ ਆਈਆਂ ਮੁ-ਸ਼-ਕ-ਲਾਂ ਨੂੰ ਉਨ੍ਹਾਂ ਲੋਕਾਂ ਵੱਲੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿਨ੍ਹਾਂ ਕੋਹਾਂ ਮੀਲ ਦੀ ਦੂਰੀ ਤੇ ਚਲ ਕੇ ਹੀ ਸਫ਼ਰ ਤੈਅ ਕੀਤਾ ਸੀ। ਉਸ ਸਫ਼ਰ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਰਸਤੇ ਵਿੱਚ ਹੀ ਹਾਦਸਿਆਂ ਦੇ ਸ਼ਿਕਾਰ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ।

ਕਰੋਨਾ ਦੀ ਮੰਦੀ ਵਿੱਚੋਂ ਬਾਹਰ ਆ ਕੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾ ਤੋ ਫਿਰ ਕੋਰੋਨਾ ਦੇ ਕੇਸਾਂ ਦੀ ਵਧਦੀ ਗਿਣਤੀ ਕਾਰਨ ਦੁਨੀਆਂ ਚਿੰ-ਤਾ ਵਿੱਚ ਹੈ। ਹੁਣ ਪੰਜਾਬ ਵਿੱਚ 16 ਮਾਰਚ ਬਾਰੇ ਇਹ ਐਲਾਨ ਹੋਇਆ ਹੈ, ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਦੇ ਕਾਰਨ ਮੁੜ ਤੋਂ ਰੇਲ ਆਵਾਜਾਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆ ਰਹੀ ਭਾਰੀ ਮੁ-ਸ਼-ਕ-ਲ ਹੱਲ ਹੋ ਗਈ ਹੈ।

ਦੁਬਾਰਾ ਸ਼ੁਰੂ ਕੀਤੀ ਗਈ ਰੇਲ ਸੇਵਾ ਵਿੱਚ ਲੋਕਾਂ ਨੂੰ ਵਧੇਰੇ ਕਿਰਾਏ ਦਾ ਸਾਮ੍ਹਣਾ ਕਰਨਾ ਪਵੇਗਾ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੀਨੀਅਰ ਸਿਟੀਜ਼ਨ ਨੂੰ ਵੀ ਦਿੱਤੀ ਜਾਣ ਵਾਲੀ ਛੋਟ ਮੁੜ ਤੋਂ ਬਹਾਲ ਕੀਤੀ ਜਾਵੇ, ਤਾ ਜੋ ਰੇਲ ਆਵਾਜਾਈ ਸ਼ੁਰੂ ਹੋਣ ਨਾਲ ਲੋਕਾਂ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਨਾ ਕਰਨਾ ਪਵੇ। ਪੂਰਾ ਇਕ ਸਾਲ ਲੋਕਾਂ ਨੂੰ ਰੇਲ ਯਾਤਰਾ ਤੋਂ ਵਾਂਝੇ ਰਹਿਣਾ ਪਿਆ ਹੈ। ਜਿਸ ਨਾਲ ਰੇਲਵੇ ਨੂੰ ਵੀ ਨੁ-ਕ-ਸਾ-ਨ ਹੋਇਆ ਹੈ। ਹੁਣ ਸ਼ੁਰੂ ਕੀਤੀਆਂ ਜਾ ਰਹੀਆਂ ਰੇਲਾਂ ਦੀ ਸੂਚੀ ਇਸ ਤਰ੍ਹਾਂ ਹੈ।

ਨਾਰਦਨ ਰੇਲਵੇ ਨੇ 16 ਮਾਰਚ ਤੋਂ ਅੰਬਾਲਾ ਸ੍ਰੀ ਗੰਗਾਨਗਰ ਰੇਲ ਗੱਡੀ ਨੰਬਰ 04525/04526 (ਜੋ ਪਹਿਲਾਂ ਰੇਲ ਗੱਡੀ ਨੰਬਰ 14525/14526 ਸੀ) ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਹ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਅੰਬਾਲੇ ਤੋਂ ਸਵੇਰੇ 5:05 ਵਜੇ ਚੱਲੇਗੀ ਅਤੇ ਰਾਜਪੁਰਾ, ਪਟਿਆਲਾ, ਨਾਭਾ, ਤਪਾ, ਬਠਿੰਡਾ, ਗਿੱਦੜ ਬਾਹਾ ਤੋ ਮਲੋਟ ਰੇਲਵੇ ਸਟੇਸ਼ਨ ’ਤੇ ਸਵੇਰੇ 10:41 ਵਜੇ ਪਹੁੰਚਿਆਂ ਕਰੇਗੀ। ਜਦ ਕਿ ਸ੍ਰੀ ਗੰਗਾ ਨਗਰ ਪਹੁੰਚਣ ਉਪਰੰਤ ਵਾਪਸੀ ਚੱਲਣ ਦਾ ਸਮਾਂ ਦੁਪਿਹਰ 2 ਵਜੇ ਹੋਵੇਗਾ। ਇਸ ਤਰ੍ਹਾਂ ਵਾਪਸ ਫਿਰ ਮਲੋਟ ਦੁਪਿਹਰ ਨੂੰ 3:10 ਵਜੇ ਪੁੱਜੇਗੀ।