ਹੁਣੇ ਹੁਣੇ ਚੋਟੀ ਦੀ ਇਸ ਮਸ਼ਹੂਰ ਅਦਾਕਾਰਾ ਬਾਰੇ ਆਈ ਮਾੜੀ ਖਬਰ , ਹਸਪਤਾਲ ਦਾਖਲ ਹੋ ਰਹੀਆਂ ਦੁਆਵਾਂ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਜਗਤ ਪੂਰੀ ਦੁਨੀਆਂ ਦੇ ਵਿਚ ਇਕਲੌਤਾ ਅਜਿਹਾ ਫਿਲਮੀ ਸੰਸਾਰ ਹੈ ਜਿੱਥੇ ਇੱਕ ਸਾਲ ਵਿੱਚ ਸਭ ਤੋਂ ਵੱਧ ਫਿਲਮਾਂ ਬਣਦੀਆਂ ਹਨ। ਇਹ ਫਿਲਮਾਂ ਵੱਖ-ਵੱਖ ਮੁੱਦਿਆਂ ਉਤੇ ਆਧਾਰਤ ਹੁੰਦੀਆਂ ਹਨ। ਜੋ ਸਾਨੂੰ ਹਸਾਉਂਦੀਆਂ ਵੀ ਹਨ ਅਤੇ ਰੁਲਾਉਂਦੀਆਂ ਵੀ ਹਨ। ਇਸ ਚਲਦੇ ਸਮੇਂ ਦੀ ਚਾਲ ਵਿੱਚ ਬਾਲੀਵੁੱਡ ਜਗਤ ਤੋਂ ਦੁੱਖ ਭਰੀਆਂ ਖ਼ਬਰਾਂ ਦੀ ਲੜੀ ਨਿਰੰਤਰ ਚਲਦੀ ਜਾ ਰਹੀ ਹੈ ਜਿਸ ਕਾਰਨ ਨਿੱਤ ਆਏ ਦਿਨ ਫ਼ਿਲਮੀ ਪ੍ਰਸ਼ੰਸਕ ਡ-ਰੇ ਹੋਏ ਮਨ ਨਾਲ ਫਿਲਮੀ ਖ਼ਬਰਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਨ।

ਇਸ ਸਮੇਂ ਇਕ ਹੋਰ ਮੰ-ਦ-ਭਾ-ਗੀ ਘਟਨਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਵਾਪਰੀ ਜਿੱਥੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਤੀ ਨਵਲ ਨੂੰ ਦਿਲ ਦਾ ਦੌ- ਰਾ ਪੈ ਗਿਆ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪੂਰੇ ਬਾਲੀਵੁੱਡ ਜਗਤ ਵਿਚ ਹਲਚਲ ਮਚ ਗਈ। ਦੀਪਤੀ ਨੂੰ ਬਿਨਾਂ ਸਮਾਂ ਗੁਆਏ ਕਾਰਡੀਅਕ ਐਂਬੂਲੈਂਸ ਰਾਹੀਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦਾ ਐਮਰਜੈਂਸੀ ਆਪ੍ਰੇਸ਼ਨ ਕਰ ਕੇ ਜਾਨ ਨੂੰ ਬਚਾ ਲਿਆ ਗਿਆ।

ਉਥੇ ਮੌਜੂਦ ਡਾਕਟਰਾਂ ਦੇ ਦੱਸਣ ਮੁਤਾਬਕ ਦੀਪਤੀ ਦੀ ਹਾਲਤ ਅਜੇ ਸਥਿਰ ਹੈ। ਜ਼ਿਕਰਯੋਗ ਹੈ ਕਿ ਦੀਪਤੀ ਨੂੰ ਐਤਵਾਰ ਦੁਪਹਿਰ ਦਿਲ ਵਿੱਚ ਦਰਦ ਦੀ ਸ਼ਿ-ਕਾ-ਇ-ਤ ਮਹਿਸੂਸ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌ-ਰਾ ਪੈ ਗਿਆ। ਇਸ ਤੋਂ ਬਾਅਦ ਦੀਪਤੀ ਦੀ ਹਾਲਤ ਜ਼ਿਆਦਾ ਹੁੰਦੀ ਗਈ ਜਿਸ ਨੂੰ ਦੇਖਦੇ ਹੋਏ ਕਾਰਡੀਅਕ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਰਾਤ ਦੇ ਕਰੀਬ 1 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਜਿੱਥੇ ਡਾਕਟਰਾਂ ਨੇ ਸਿਹਤ ਮਾਮਲੇ ਨੂੰ ਦੇਖਦੇ ਹੋਏ ਦੀਪਤੀ ਦੇ ਦਿਲ ਦਾ ਰਾਤ 2 ਵਜੇ ਆਪ੍ਰੇਸ਼ਨ ਕਰ ਸਟੰਟ ਪਾ ਕੇ ਉਨ੍ਹਾਂ ਦੀ ਜਾਨ ਬਚਾਈ ਗਈ। ਇਸ ਤੋਂ ਬਾਅਦ ਹਸਪਤਾਲ ਦੇ ਹੈੱਡ ਕਾਰਡੀਅਕ ਸਰਜਨ ਡਾ. ਆਰ.ਕੇ. ਜੈਸਵਾਲ ਦੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਹੁਣ ਸਥਿਰ ਹੈ ਜਿਨ੍ਹਾਂ ਨੂੰ ਅਜੇ ਕੁਝ ਦਿਨ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਦੀਪਤੀ ਨਵਲ ਨੂੰ ਪਹਿਲੀ ਵਾਰ ਦਿਲ ਦਾ ਦੌ- ਰਾ ਪਿਆ ਸੀ। ਉਸ ਕੋਲ ਮੁੰਬਈ ਅਤੇ ਮਨਾਲੀ ਵਿੱਚ ਦੋ ਘਰ ਸਨ। ਲਾਕਡਾਉਨ ਤੋਂ ਬਾਅਦ ਉਹ ਮਨਾਲੀ ਵਾਲੇ ਘਰ ਵਿੱਚ ਰਹਿ ਰਹੀ ਸੀ ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌ- ਰਾ ਪੈ ਗਿਆ ਸੀ।