ਹੁਣੇ ਹੁਣੇ ਅਮਰੀਕਾ ਤੋਂ ਆਈ ਮਾੜੀ ਖਬਰ ਦੇਖੋ ਗੁਰਦਵਾਰਾ ਸਾਹਿਬ ਵਿਚ ਕੀ ਕੀ ਹੋ ਗਿਆ

2009

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਹਨ,ਕਈ ਲੋਕ ਮ-ਜ-ਬੂ-ਰੀ-ਵ- ਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ ਰੋਟੀ ਦੀ ਖਾਤਰ ਅਨੇਕਾਂ ਹੀ ਭਾਰਤੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਪਰ ਕਰੋਨਾ ਮਹਾਵਾਰੀ ਦੇ ਕਾਰਨ ਇਸ ਵਿੱਚ ਕਮੀ ਆਈ ਹੈ।

ਸਭ ਪਾਸੇ ਤਾਲਾਬੰਦੀ ਹੋਣ ਕਾਰਨ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਦਾ ਦੂਸਰੇ ਮੁਲਕਾਂ ਚ ਜਾਣਾ ਮੁ-ਸ਼-ਕਿ- ਲ ਹੋ ਗਿਆ ਸੀ। ਹੁਣ ਜਦੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਤਾਂ, ਸਭ ਦੇਸ਼ ਆਪਣੇ ਪੈਰਾਂ ਸਿਰ ਹੋਣ ਲਈ ਪੂਰੇ ਯਤਨ ਕਰ ਰਹੇ ਹਨ। ਬਹੁਤ ਸਾਰੇ ਲੋਕ ਅਮਰੀਕਾ ਜਾਣ ਦਾ ਸ਼ੌਂਕ ਰੱਖਦੇ ਹਨ। ਪਰ ਅਮਰੀਕਾ ਵਿੱਚੋ ਇਕ ਮਾੜੀ ਖਬਰ ਦਾ ਆਈ ਹੈ,

ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅਜਿਹੀ ਘਟਨਾ ਘਟੀ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਨੂੰ। ਸੱ- ਟ .ਵੱਜੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ 19 ਅਕਤੂਬਰ 2020 ਨੂੰ ਅਮਰੀਕਾ ਦੇ ਸਿਆਟਲ ਨੇੜਲੇ ਰੈਂਟਨ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾਂ ਵਿੱਚ। ਹਿੰ-ਸ- ਕ। ਤਕ-ਰਾਰ ਹੋ ਗਿਆ ਹੈ। ਇਹ ਘਟਨਾ ਨੇ ਇੰਨਾ। ਭਿ-ਆ- ਨ-ਕ। ਰੂਪ ਧਾਰਨ ਕਰ ਲਿਆ ਕੇ ਦੋਹਾਂ ਧਿਰਾਂ ਵੱਲੋਂ ਇਕ ਦੂਸਰੇ ਤੇ। ਕਿ-ਰਪਾਨਾਂ। ਚਲਾਈਆਂ ਗਈਆਂ।

ਜਿਸ ਦੌਰਾਨ ਦੋਹਾਂ ਧਿਰਾਂ ਦੀਆਂ ਪੱਗਾਂ ਤੱਕ ਲੱਥ ਗਈਆਂ। ਇਸ ਘਟਨਾ ਨੂੰ ਸੁਣ ਕੇ ਪੰਜਾਬੀ ਭਾਈਚਾਰੇ ਵਿਚ ਬਹੁਤ ਹੀ। ਨ-ਮੋ-ਸ਼ੀ। ਪਾਈ ਜਾ ਰਹੀ ਹੈ। ਜਿੱਥੇ ਇਹ ਸਭ ਕੁਝ ਹੋਇਆ ਉਥੇ ਹੀ ਇਸ ਘਟਨਾ ਵਿੱਚ ਬਹੁਤ ਸਾਰੇ ਬੰਦੇ। ਫੱ-ਟ-ੜ। ਹੋ ਗਏ ਹਨ । ਇਸ ਸਾਰੀ ਘਟਨਾ ਦੀ ਖਬਰ ਪੁਲਿਸ ਨੂੰ ਮਿਲੀ। ਮੌਕੇ ਤੇ ਹੀ ਰੈਟਨ ਪੁਲਸ ਦੇ ਦਸਤੇ ਪੁੱਜ ਗਏ। ਜਿਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਵਿਦੇਸ਼ ਦੇ ਵਿਚ ਅਜਿਹੀ ਘਟਨਾ ਦਾ ਹੋਣਾ ਪੰਜਾਬੀਆਂ ਲਈ ਬਹੁਤ ਹੀ। ਸ਼-ਰ-ਮ-ਨਾ- ਕ। ਗੱਲ ਹੈ।ਜਿਥੇ ਵਿਦੇਸ਼ਾਂ ਵਿੱਚੋਂ ਪੰਜਾਬੀ ,ਪੰਜਾਬ ਦੇ ਖੇਤੀ ਕਨੂੰਨ ਵਿਰੁੱਧ ਧਰਨੇ ਦੇ ਰਹੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਇਹਨਾਂ ਹਲਾਤਾਂ ਚ ਇਹੋ ਜਿਹੀ ਖ਼ਬਰ ਸੁਣਨਾ ਸਾਰੇ ਪੰਜਾਬੀ ਭਾਈਚਾਰੇ ਲਈ ਬਹੁਤ ਦੁੱਖ ਵਾਲੀ ਗੱਲ ਹੈ।