ਆਈ ਤਾਜਾ ਵੱਡੀ ਖਬਰ

ਅਦਾਕਾਰ, ਕਲਾਕਾਰ , ਸਿਆਸਤਦਾਨ ਇਸ ਕੋਰੋਨਾ ਦੀ ਲਪੇਟ ਦੇ ਵਿੱਚ ਆ ਗਏ । ਲਗਾਤਾਰ ਪੂਰੀ ਦੁਨੀਆਂ ਦੇ ਵਿੱਚ ਕੋਰੋਨਾ ਆਪਣੀਆਂ ਜੜ੍ਹਾਂ ਮਜਬੂਤ ਕਰਨ ਦੇ ਵਿੱਚ ਲੱਗਾ ਹੋਇਆ ਹੈ । ਪੂਰੀ ਦੁਨੀਆ ਇਸ ਮਹਾਮਾਰੀ ਕਾਰਨ ਪ੍ਰਭਾਵਿਤ ਹੋਈ ਪਈ ਹੈ । ਇਸੇ ਦੇ ਚਲਦੇ ਹੁਣ ਇੱਕ ਵੱਡੀ ਖਬਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆ ਰਹੀ ਹੈ । ਜਿਸਦੀ ਕੀ ਸਾਰੇ ਪਾਸੇ ਹੀ ਚਰਚਾ ਹੋ ਰਹੀ ਹੈ । ਦੁਨੀਆਂ ‘ਤੇ ਕੁਝ ਸ਼ਖਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਰਹਿੰਦਾ ਹੈ। ਇਸ ਵਿੱਚ ਭਾਵੇਂ ਕੋਈ ਅਦਾਕਾਰ, ਕੋਈ ਕਲਾਕਾਰ ਜਾਂ ਕੋਈ ਸਿਆਸਤਦਾਨ ਹੀ ਕਿਉਂ ਨਾ ਹੋਵੇ । ਹਰ ਕੋਈ ਆਪਣੀ ਵਿਲੱਖਣਤਾ ਕਰਕੇ ਹੀ ਜਾਣਿਆ ਜਾਂਦਾ ਹੈ। ਭਾਰਤ ਦੇ 13ਵੇਂ ਅਤੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਇਨ੍ਹਾਂ ਸ਼ਖ਼ਸੀਅਤਾਂ ਵਿਚੋਂ ਇੱਕ ਹਨ।

ਲਗਾਤਾਰ ਦਸ ਸਾਲ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਆਪਣੀ ਸੇਵਾ ਨਿਭਾਉਣ ਵਾਲੇ ਡਾ. ਮਨਮੋਹਨ ਸਿੰਘ ਕਦੇ ਵੀ ਪਰਵਾਰਕ ਮੈਂਬਰਾਂ ਨੂੰ ਬਿਨਾਂ ਕਿਸੇ ਕਾਬਲੀਅਤ ਉੱਚੇ ਅਹੁਦਿਆਂ ‘ਤੇ ਰੱਖਣ ਦੇ ਹੱਕ ਵਿੱਚ ਨਹੀਂ ਸਨ। ਉਨ੍ਹਾਂ ਨੇ ਹਮੇਸ਼ਾ ਹੀ ਇਨਸਾਨ ਦੇ ਹੁਨਰ ਨੂੰ ਤਵੱਜੋ ਦਿੱਤੀ ਹੈ ਨਾ ਕਿ ਪਰਿਵਾਰਵਾਦ ਨੂੰ। ਇਹ ਸਭ ਕੁਝ ਬਿਆਨ ਕੀਤਾ ਹੈ ਉਨ੍ਹਾਂ ਦੇ ਹੀ ਸਕੇ ਭਰਾ ਸੁਰਜੀਤ ਸਿੰਘ ਕੋਹਲੀ ਨੇ। ਸੁਰਜੀਤ ਸਿੰਘ ਕੋਹਲੀ ਦਾ ਸਿਆਸਤ ਨਾਲ ਗੂੜਾ ਸੰਬੰਧ ਨਹੀਂ ਹੈ। ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸਾਲ ਪਹਿਲਾਂ ਸੁਰਜੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਨਿਤਰਨ ਲਈ ਪੇਸ਼ਕਸ਼ ਕੀਤੀ ਸੀ।

ਸੁਰਜੀਤ ਸਿੰਘ ਪੇਸ਼ੇ ਤੋਂ ਬਿਜਨਸਮੈਨ ਹਨ। ਉਨ੍ਹਾਂ ਮੁਤਾਬਕ ਡਾ. ਮਨਮੋਹਨ ਸਿੰਘ ਅਕਸਰ ਹੀ ਇੱਕ ਪਿਤਾ ਦੇ ਤਰ੍ਹਾਂ ਹਮੇਸ਼ਾ ਉਨ੍ਹਾਂ ਨੂੰ ਸਹੀ ਰਸਤੇ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਰਹੇ। ਇਸ ਤੋ ਪਹਿਲਾਂ ਸੁਰਜੀਤ ਸਿੰਘ ਦੇ ਛੋਟੇ ਭਰਾ ਦਲਜੀਤ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪ ਬੀਜੇਪੀ ਵਿੱਚ ਸ਼ਾਮਲ ਕਰਵਾਇਆ ਸੀ, ਜਿਸ ‘ਤੇ ਸੁਰਜੀਤ ਸਿੰਘ ਨੇ ਦੁੱਖ ਜ਼ਾਹਰ ਕੀਤਾ ਅਤੇੇੇ ਇਸ ਨੂੰ ਦਲਜੀਤ ਸਿੰਘ ਦੀ ਸਭ ਤੋਂ ਵੱਡੀ ਗਲਤੀ ਦੱਸਿਆ ।

ਦੇਖਣਾ ਇਹ ਹੋਵੇਗਾ ਕਿ ਸਿਆਸਤ ‘ਚ ਆਉਣ ਦੀ ਚਾਹ ਰੱਖਣ ਵਾਲੇ ਸੁਰਜੀਤ ਸਿੰਘ ਨੂੰ ਕਾਂਗਰਸ ਹਾਈਕਮਾਨ ਜਾ ਫ਼ਿਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੇ ਭਰਾ ਨੂੰ ਸਿਆਸਤ ਵਿਚ ਲਿਆਂਦੇ ਨੇ ਜਾ ਫੇਰ ਨਹੀਂ ? ਨਾਲ ਹੀ ਦੱਸਦਿਆ ਕਿ ਸੁਰਜੀਤ ਸਿੰਘ ਦੇ ਆਪਣੇ ਵਪਾਰ ਵਿੱਚ ਜ਼ਿਆਦਾ ਰੁੱਝੇ ਹੋਣ ਕਰਕੇ ਉਨ੍ਹਾਂ ਨੇ ਸਿਆਸਤ ਵੱਲ ਜਾਣ ਤੋਂ ਦੂਰੀ ਹੀ ਬਣਾਈ ਰੱਖੀ। ਪਰ ਅੱਜ ਉਹ ਚਾਹੁੰਦੇ ਹਨ ਕਿ ਜੇਕਰ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦੇਵੇਗੀ ਤਾਂ ਉਹ ਸਿਆਸਤ ‘ਚ ਜ਼ਰੂਰ ਆਉਣਗੇ

Home  ਤਾਜਾ ਖ਼ਬਰਾਂ  ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਪ੍ਰੀਵਾਰ ਤੋਂ ਆ ਰਹੀ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ
                                                      
                              ਤਾਜਾ ਖ਼ਬਰਾਂ                               
                              ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਪ੍ਰੀਵਾਰ ਤੋਂ ਆ ਰਹੀ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ
                                       
                            
                                                                   
                                    Previous Postਅਚਾਨਕ ਹੁਣੇ ਹੁਣੇ ਭਾਰਤ ਸਰਕਾਰ ਨੇ ਇੰਡੀਆ ਚ 31 ਅਗਸਤ ਤੱਕ ਲਈ ਲਗਾਤੀ ਇਹ ਪਾਬੰਦੀ
                                                                
                                
                                                                    
                                    Next Postਭਾਖੜਾ ਡੈਮ ਤੋਂ ਪਾਣੀ ਦੇ ਪੱਧਰ ਬਾਰੇ ਆਈ ਇਹ ਵੱਡੀ ਤਾਜਾ ਖਬਰ – ਏਨਾ ਹੋ ਗਿਆ ਪਾਣੀ ਇਕੱਠਾ
                                                                
                            
               
                            
                                                                            
                                                                                                                                            
                                    
                                    
                                    



