ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਜੇਕਰ ਕਿਸਮਤ ਖੇਡਣ ਤੇ ਆਵੇ, ਤਾਂ ਮਨੁੱਖ ਦੀ ਜ਼ਿੰਦਗੀ ਮਿੰਟਾਂ ‘ਚ ਬਦਲ ਸਕਦੀ ਹੈ। ਆਏ ਦਿਨ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਸੁਰਖੀਆਂ ਬ੍ਟੋਰਦੇ ਹਨ, ਜਿੱਥੇ ਮਿੰਟਾਂ ਦੇ ਵਿੱਚ ਬਦਲੀ ਕਿਸਮਤ ਕਾਰਨ ਮਨੁੱਖ ਕਰੋੜਪਤੀ ਬਣ ਗਿਆ l ਹੁਣ ਵੀ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਕੋਡੀਆਂ ਦੇ ਰੇਟ ਇੱਕ ਅਲਮਾਰੀ ਖਰੀਦੀ ਗਈ ਸੀ, ਇਸੇ ਅਲਮਾਰੀ ਨੇ ਮਨੁੱਖ ਦੀ ਜ਼ਿੰਦਗੀ ਇਕਦਮ ਬਦਲ ਕੇ ਰੱਖ ਦਿੱਤੀ l ਦਰਅਸਲ ਇੱਕ ਕਬਾੜੀ ਦੀ ਕਿਸਮਤ ਬਦਲ ਚੁੱਕੀ ਹੈ ਤੇ ਉਸਦੀ ਕਿਸਮਤ ਇੱਕ ਅਲਮਾਰੀ ਨੇ ਬਦਲ ਦਿੱਤੀ।

ਇਸ ਵਿਅਕਤੀ ਨੇ 125 ਸਾਲ ਪੁਰਾਣੀ ਇਹ ਅਲਮਾਰੀ ਖਰੀਦੀ ਸੀ। ਐਂਟੀਕ ਪੀਸ ਸਮਝ, ਘਰ ਲਿਆਈ ਇਸ ਅਲਮਾਰੀ ਨੇ ਏਮਿਲ ਦੀ ਲਾਈਫ ਬਦਲ ਦਿੱਤੀ ਸੀ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਿਰਫ 8000 ਵਿਚ ਅਲਮਾਰੀ ਤੋਂ ਅਜਿਹਾ ਖਜ਼ਾਨਾ ਮਿਲੇਗਾ, ਜਿਸਨੇ ਉਸ ਦੀ ਜ਼ਿੰਦਗੀ ਬਦਲ ਦੇਵੇਗਾ। ਹਾਲਾਂਕਿ ਇਸ ਖਜ਼ਾਨੇ ਦੇ ਮਿਲਣ ਦੇ ਬਾਅਦ ਏਮਿਲ ਨੇ ਜੋ ਕੀਤਾ, ਉਸ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ। ਇਹ 2015 ਦਾ ਮਾਮਲਾ ਹੈ l

ਇਸ ਮਾਮਲੇ ਦਾ ਇੱਕ ਵਾਰ ਫਿਰ ਤੋਂ ਮੀਡੀਆ ਵਿੱਚ ਸੁਰਖੀਆਂ ਬਟੋਰਨ ਦਾ ਕਾਰਨ ਹੈ ਕਿ ਇਕ ਵਾਰ ਫਿਰ ਡਿਸਕਵੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਹੁੰਦੇ ਪਏ ਹਨ ਤੇ ਹਰ ਕੋਈ ਇਸ ਵਿਅਕਤੀ ਦੀ ਚੰਗੀ ਕਿਸਮਤ ਦੀਆਂ ਗੱਲਾਂ ਕਰਦਾ ਪਿਆ ਹੈ। ਇਸ ਵਿਚ ਇਕ ਸ਼ਖਸ ਜਿਸ ਦਾ ਨਾਂ ਏਮਿਲ ਸੀ ਉਸ ਦੀ ਕਿਸਮਤ ਪਲਟਦੇ ਦੇਖਿਆ ਗਿਆ। ਏਮਿਲ ਨੇ ਲਗਭਗ 125 ਸਾਲ ਪੁਰਾਣੀ ਅਲਮਾਰੀ ਖਰੀਦੀ ਸੀ।

ਉਸ ਨੂੰ ਇਸ ਅਲਮਾਰੀ ਦੇ ਉਪਰ ਦਾ ਮਾਰਬਲ ਵਰਗ ਕਾਫੀ ਪਸੰਦ ਆਇਆ ਸੀ। ਇਸ ਵਜ੍ਹਾ ਤੋਂ ਉਸ ਨੇ 8000 ਵਿਚ ਇਸ ਅਲਮਾਰੀ ਖਰੀਦ ਲਈ ਪਰ ਇਸ ਦੇ ਅੰਦਰ ਏਮਿਲ ਨੂੰ ਜੋ ਮਿਲਿਆ,ਉਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ l ਕਬਾੜ ਦਾ ਕੰਮ ਕਰਨ ਵਾਲਾ ਵਿਅਕਤੀ ਇੱਕ ਦਿਨ ਇਨਾ ਜਿਆਦਾ ਅਮੀਰ ਹੋ ਜਾਵੇਗਾ, ਉਸਨੇ ਕਦੇ ਸੋਚਿਆ ਵੀ ਨਹੀਂ ਸੀ ਤੇ ਹੁਣ ਉਸ ਦੀ ਜ਼ਿੰਦਗੀ ਕਾਫੀ ਚੰਗੀ ਲੰਘਦੀ ਪਈ ਹੈ।


                                       
                            
                                                                   
                                    Previous Postਲਾੜੀ ਨੇ ਜਦ ਲਾੜੇ ਨੂੰ ਅਚਾਨਕ ਇਸ ਹਾਲਤ ਚ ਦੇਖਿਆ ਚਲਦੇ ਵਿਆਹ ਚ ਕਰਤੀ ਨਾਂਹ , ਪੈ ਗਿਆ ਭੜਥੂ
                                                                
                                
                                                                    
                                    Next Postਇਨਸਾਨੀਅਤ ਹੋਈ ਸ਼ਰਮਸਾਰ , ਹਾਦਸੇ ਚ ਮਰੇ ਬੰਦਿਆਂ ਦੀ 6 ਲੱਖ ਨਗਦੀ ਅਤੇ ਸੋਨੇ ਦੀ ਚੇਨ ਲੈ ਗਏ ਚੋਰ
                                                                
                            
               
                             
                                                                            
                                                                                                                                             
                                     
                                     
                                    



