BREAKING NEWS
Search

ਵਿਦੇਸ਼ ਚ ਵਾਪਰਿਆ ਕਹਿਰ ਨੌਜਵਾਨ ਪੰਜਾਬੀ ਮੁੰਡੇ ਨੂੰ ਮਿਲੀ ਮੌਤ, ਪ੍ਰੀਵਾਰ ਕਰ ਰਿਹਾ ਹੈ ਇਹ ਮੰਗ

ਆਈ ਤਾਜਾ ਵੱਡੀ ਖਬਰ

ਅੱਖਾਂ ਦੇ ਵਿੱਚ ਲੱਖਾਂ ਸੁਪਨੇ ਸ-ਜਾ ਨੌਜਵਾਨ ਲੜਕੇ ਲੜਕੀਆਂ ਵਿਦੇਸ਼ਾਂ ਦਾ ਰੁੱਖ ਕਰਦੇ ਨੇ, ਪਰ ਉਥੇ ਜਾ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਪਿੱਛੇ ਬੈਠਾ ਪਰਿਵਾਰ ਰੋਣ ਤੋਂ ਸਿਵਾਏ ਹੋਰ ਕੁੱਝ ਨਹੀਂ ਕਰ ਪਾਉਂਦਾ। ਆਏ ਦਿਨ ਸਾਨੂੰ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ, ਜਿੱਥੇ ਪਰਿਵਾਰ ਨੂੰ ਇਹ ਸੁਨੇਹਾ ਮਿਲਦਾ ਹੈ ਕਿ ਉਹਨਾਂ ਦਾ ਬੱਚਾ ਵਿਦੇਸ਼ ਦੀ ਧਰਤੀ ਤੇ ਮਰ ਗਿਆ ਹੈ। ਮਾਂ ਬਾਪ ਆਪਣੇ ਬੱਚਿਆਂ ਨੂੰ ਦੇਖਣ ਲਈ ਤ-ਰ-ਸ ਜਾਂਦਾ ਹੈ, ਪਰ ਰੋਣ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਹੁੰਦਾ।

ਬਸ ਪਰਿਵਾਰ ਸਰਕਾਰਾਂ ਦਾ ਮੂੰਹ ਵੇਖਦੇ ਨੇ,ਕਿ ਸਰਕਾਰ ਉਹਨਾਂ ਦੀ ਮਦਦ ਕਰ ਦਵੇ। ਸਰਕਾਰਾਂ ਵੀ ਘਟ ਹੀ ਹੱਥ ਫੜਦਿਆਂ ਨੇ, ਸਮਾਜਿਕ ਸੰਸਥਾਵਾਂ ਹੀ ਮਦਦ ਕਰ ਦੀਆਂ ਨੇ। ਕੁੱਝ ਇਸੇ ਤਰੀਕੇ ਦੀ ਹੁਣ ਇਕ ਹੋਰ ਮੰ-ਦ-ਭਾ-ਗੀ ਘਟਨਾ ਸਾਹਮਣੇ ਆ ਗਈ ਹੈ। ਹੁਣ ਇੱਕ ਹੋਰ ਮੰ-ਦ-ਭਾ-ਗੀ ਘਟਨਾ ਸਾਹਮਣੇ ਆ ਗਈ ਹੈ, ਤਰਨ ਤਾਰਨ ਦਾ ਰਹਿਣ ਵਾਲਾ ਇਕ ਨੌਜਵਾਨ ਵਿਦੇਸ਼ ਦੀ ਧਰਤੀ ਤੇ ਮਰ ਗਿਆ ਹੈ। ਨੌਜਵਾਨ ਦੀ ਮੌਤ ਹੋ ਗਈ ਹੈ। ਤਰਨ ਤਾਰਨ ਦੇ ਪਿੰਡ ਖਾਰਾ ਦੇ ਰਹਿਣ ਵਾਲੇ ਨੌਜਵਾਨ ਦੀ ਇੱਥੇ ਅਚਾਨਕ ਮੌਤ ਹੋ ਗਈ ਹੈ,

ਨੌਜਵਾਨ ਦੀ ਮੌਤ ਕਿੰਨ੍ਹਾ ਕਾਰਨਾਂ ਕਰਕੇ ਹੋਈ ਹੈ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਉਹਨਾਂ ਨੂੰ 26 ਤਰੀਕ ਨੂੰ ਇਹ ਪਤਾ ਲੱਗਾ ਕਿ ਨੌਜਵਾਨ ਪੁੱਤਰ ਦੀ ਮੌਤ ਹੋ ਗਈ ਹੈ। ਇਸ ਖ਼ਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁ-ਰਾ ਹਾਲ ਹੈ, ਪਰਿਵਾਰ ਇਸ ਮੌਕੇ ਸ-ਦ-ਮੇ ਚ ਹੈ। ਪੁੱਤਰ ਵਿਦੇਸ਼ੀ ਧਰਤੀ ਤੇ ਨੌਕਰੀ ਕਰਨ ਗਿਆ ਸੀ ਤਾਂ ਜੌ ਘਰ ਦਾ ਗੁਜਾਰਾ ਹੋ ਸਕੇ, ਪਰ ਉਥੇ ਜਾ ਕੇ ਇਹ ਘਟਨਾ ਦਾ ਵਾਪਰਨਾ, ਹੁਣ ਪਰਿਵਾਰ ਲਈ ਬੇਹੱਦ ਔਖਾ ਹੋਇਆ ਪਿਆ ਹੈ।

ਨੌਜਵਾਨ ਦਰਸ਼ਨ ਸਿੰਘ ਕਮਾਈ ਕਰਨ ਲਈ ਇਟਲੀ ਗਿਆ ਸੀ, ਉਥੇ ਓਹ ਇੱਕ ਕਾਫੀ ਕੈਫੇ ਤੇ ਕੁੱਕ ਦਾ ਕੰਮ ਕਰ ਰਿਹਾ ਸੀ, ਰੋਮ ਸ਼ਹਿਰ ਚ ਉਸਦੀ ਇਹ ਨੌਕਰੀ ਸੀ, ਮੌਤ ਕਿਹਨਾਂ ਕਾਰਨਾਂ ਕਰਕੇ ਹੋਈ ਹੈ ਇਸਦੀ ਅਜੇ ਪੁਸ਼ਟੀ ਨਹੀਂ ਹੋ ਪਾਈ ਹੈ। ਪਰਿਵਾਰ ਨੂੰ ਜਿਵੇਂ ਹੀ ਅਚਾਨਕ ਇਸਦੀ ਜਾਣਕਾਰੀ ਮਿਲੀ, ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ । ਪਰਿਵਾਰ ਹੁਣ ਸਰਕਾਰ ਦੇ ਵੱਲ ਵੇਖ ਰਿਹਾ ਹੈ, ਤਾਂ ਜੌ ਪੁੱਤਰ ਨੂੰ ਆਪਣੇ ਦੇਸ਼ ਦੀ ਧਰਤੀ ਤੇ ਲਿਆਂਦਾ ਜਾ ਸਕੇ ਅਤੇ ਉਸਨੂੰ ਆਖ਼ਿਰੀ ਬਾਰ ਪਰਿਵਾਰ ਦੇਖ ਸਕੇ। ਰੀਤੀ ਰਿਵਾਜ਼ਾਂ ਨਾਲ ਨੌਜਵਾਨ ਪੁੱਤਰ ਦਾ ਸੰਸਕਾਰ ਕੀਤਾ ਜਾ ਸਕੇ। ਨੌਜਵਾਨ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਇਟਲੀ ਦੇ ਰੋਮ ਸ਼ਹਿਰ ਚ ਗਿਆ ਸੀ, ਪਰ ਉਥੇ ਜਾ ਕੇ ਉਹ ਇਸ ਘਟਨਾ ਦਾ ਸ਼ਿਕਾਰ ਹੋ ਗਿਆ।