ਆਈ ਤਾਜ਼ਾ ਵੱਡੀ ਖਬਰ

ਪੰਜਾਬੀ ਵਿਚ ਪੈਣ ਵਾਲੀ ਗਰਮੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਾਰਡ ਤੋੜ ਦਿੱਤੇ ਹਨ ਉਥੇ ਹੀ ਹੋਣ ਵਾਲੀ ਵਰਖਾ ਦੇ ਚਲਦੇ ਹੋਏ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਵੱਧ ਲੋਕਾਂ ਨੂੰ ਮਜਬੂਰ ਕਰ ਰਹੀ ਹੈ। ਹੁਣ ਮੌਸਮ ਵਿਭਾਗ ਵਲੋਂ ਆਈ ਇਹ ਵੱਡੀ ਖਬਰ, ਪੰਜਾਬ ਵਿੱਚ ਮੀਂਹ ਪੈਣ ਨੂੰ ਲੈ ਕੇ ਜਾਰੀ ਜਾਣਕਾਰੀ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਆਉਣ ਵਾਲੇ ਦਿਨ੍ਹਾਂ ਦੇ ਬਾਰੇ ਬਰਸਾਤ ਹੋਣ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ। ਕੱਲ ਜਿਥੇ ਪੰਜਾਬ ਦੇ ਕਈ ਜ਼ਿਲਿਆਂ ਦੇ ਵਿਚ ਹੋਈ ਬਰਸਾਤ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਉਹੀ ਅੱਜ ਨਿਕਲੀ ਧੁੱਪ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ l

ਮੌਸਮ ਵਿਭਾਗ ਨੂੰ ਦਿੱਤੀ ਜਾਣਕਾਰੀ ਦੇ ਅਨੁਸਾਰ ਅੱਜ ਬੁੱਧਵਾਰ ਨੂੰ 10 ਅਗਸਤ ਨੂੰ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਕਈ ਜਗ੍ਹਾ ਉਪਰ ਬੱਦਲਵਾਈ ਬਣੀ ਰਹਿ ਸਕਦੀ ਹੈ ਅਤੇ ਕੁਝ ਜਗਹਾ ਤੇ ਹਲਕੀ ਬਰਸਾਤ ਵੀ ਹੋ ਸਕਦੀ ਹੈ। ਜਿੱਥੇ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਕੁਝ ਜਗਹਾ ਤੇ ਬਰਸਾਤ ਹੋਣ ਦੇ ਆਸਾਰ ਦੱਸੇ ਗਏ ਹਨ ਉਥੇ ਹੀ ਰੱਖੜੀ ਦੇ ਦਿਨ 11 ਅਗਸਤ ਨੂੰ ਸਹੀ ਜਗ੍ਹਾ ਤੇ ਹਲਕੀ ਅਤੇ ਦਰਮਿਆਨੀ ਬਰਸਾਤ ਹੋਵੇਗੀ। ਇਸ ਤੋਂ ਬਾਅਦ 12 ਅਗਸਤ ਨੂੰ ਮੌਸਮ ਸਾਫ ਰਹੇਗਾ ਅਤੇ 13 ਅਗਸਤ ਨੂੰ ਫਿਰ ਤੋਂ ਬਰਸਾਤ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਸੁੰਦਰ ਬਰੂ ਹੋਈ ਬਰਸਾਤ ਦੇ ਕਾਰਨ ਤਾਪਮਾਨ ਵਿੱਚ ਕੋਈ ਖ਼ਾਸ ਤਬਦੀਲੀ ਨਜ਼ਰ ਨਹੀਂ ਆਈ ਹੈ ਅਤੇ ਨਾ ਹੀ ਲੋਕਾਂ ਨੂੰ ਵਧੇਰੇ ਗਰਮੀ ਤੋਂ ਰਾਹਤ ਮਿਲ ਸਕੀ ਹੈ। ਘੱਟ ਤਾਪਮਾਨ ਵਿੱਚ ਕਰੀਬ ਤਿੰਨ ਡਿਗਰੀ ਦਾ ਵਾਧਾ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ 34.4 ਅਤੇ ਘੱਟੋ-ਘੱਟ ਤਾਪਮਾਨ 29.1 ਡਿਗਰੀ ਰਿਹਾ।

ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੀਆ ਜਿਨ੍ਹਾਂ ਵਿਚ ਮੋਗਾ, ਪਠਾਨਕੋਟ, ਜਲੰਧਰ ਵਿੱਚ ਵੀ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ, ਅੰਮ੍ਰਿਤਸਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 64 ਮਿਲੀਮੀਟਰ, ਬਰਸਾਤ ਦਰਜ ਕੀਤੀ ਗਈ ਹੈ


                                       
                            
                                                                   
                                    Previous Postਡਿਜੀਟਲ ਭਿਖਾਰੀ ਨਕਦੀ ਨਾ ਹੋਣ ਤੇ ਕਰਵਾਉਂਦਾ PAYTM , ਪੈਸੇ ਇਕੱਠੇ ਕਰ ਖਰੀਦਣਾ ਚਾਹੁੰਦਾ ਹੈਲੀਕਾਪਟਰ
                                                                
                                
                                                                    
                                    Next PostCM ਭਗਵੰਤ ਮਾਨ ਲਈ ਆਈ ਮਾੜੀ ਖਬਰ,ਖਾਲੀ ਕਰਾਈ ਜਮੀਨ ਤੇ ਅਦਾਲਤ ਨੇ  ਨੋਟਿਸ ਭੇਜ ਲਗਾਇਆ ਸਟੇਅ
                                                                
                            
               
                            
                                                                            
                                                                                                                                            
                                    
                                    
                                    



