ਮਾਂ ਨੇ ਦਿੱਤਾ ‘ਸੁਪਰਬੇਬੀ’ ਨੂੰ ਜਨਮ, 1 ਸਾਲ ਦੇ ਬੱਚੇ ਜਿੰਨੀ ਭਾਰ ਅਤੇ ਹਾਈਟ ਡਾਕਟਰ ਵੀ ਹੋਏ ਹੈਰਾਨ

3086

ਆਈ ਤਾਜਾ ਵੱਡੀ ਖਬਰ 

ਹਰ ਇਕ ਵਿਆਹੁਤਾ ਔਰਤ ਵੱਲੋਂ ਜਿੱਥੇ ਆਪਣੀ ਜ਼ਿੰਦਗੀ ਨੂੰ ਸੰਪੂਰਨ ਕਰਨ ਵਾਸਤੇ ਮਾਂ ਬਣਨ ਦਾ ਸੁੱਖ ਉਸ ਪ੍ਰਮਾਤਮਾ ਵੱਲੋਂ ਦਿੱਤਾ ਗਿਆ ਹੈ। ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤ ਨੂੰ ਜੱਗ ਜਨਣੀ ਦਾ ਦਰਜਾ ਵੀ ਦਿੱਤਾ ਗਿਆ ਹੈ। ਹਰ ਔਰਤ ਆਪਣੀ ਜ਼ਿੰਦਗੀ ਵਿਚ ਇਕ ਤੰਦਰੁਸਤ ਬੱਚੇ ਦੀ ਚਾਹਤ ਰੱਖਦੀ ਹੈ ਜਿਸ ਨਾਲ ਉਸਦੇ ਘਰ ਦਾ ਵੰਸ਼ ਅੱਗੇ ਵਧ ਸਕੇ। ਹਰ ਘਰ ਦੀ ਰੌਣਕ ਜਿਥੇ ਬੱਚੇ ਮੰਨੇ ਜਾਂਦੇ ਹਨ ਉਥੇ ਹੀ ਬੱਚਿਆਂ ਦੀਆਂ ਕਿਲਕਾਰੀਆਂ ਦੇ ਨਾਲ ਉਹ ਕਰ ਖੁਸ਼ੀ ਦੇ ਨਾਲ ਗੂੰਜ ਉੱਠਦੇ ਹਨ ਜਿਨ੍ਹਾਂ ਘਰ ਵਿਚ ਛੋਟੇ ਬੱਚੇ ਹੁੰਦੇ ਹਨ।

ਬੱਚਿਆਂ ਦੀ ਮੁਸਕਰਾਹਟ ਜਿਥੇ ਮਾਪਿਆਂ ਦੀ ਖੁਸ਼ੀ ਹੁੰਦੀ ਹੈ। ਅਸੀਂ ਬੱਚਿਆਂ ਨਾਲ ਜੁੜੇ ਹੋਏ ਕਈ ਅਜਿਹੇ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਇਥੇ ਇੱਕ ਮਾਂ ਵੱਲੋਂ ਸੁਪਰ ਬੇਬੀ ਨੂੰ ਜਨਮ ਦਿੱਤਾ ਗਿਆ ਹੈ ਜਿਸ ਦਾ ਭਾਰ ਇਕ ਸਾਲ ਦੇ ਬੱਚੇ ਜਿੰਨਾ ਹੈ ਅਤੇ ਡਾਕਟਰ ਵੀ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਵੱਲੋਂ ਸੱਤ ਕਿਲੋ ਦੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਸ ਬੱਚੇ ਨੂੰ ਵੇਖ ਕੇ ਡਾਕਟਰ ਇਸ ਲਈ ਹੈਰਾਨ ਹਨ ਕਿ ਜਿੰਨੀ ਇੱਕ ਸਾਲ ਦੇ ਬੱਚੇ ਦੀ ਸਰੀਰ ਦੀ ਲੰਬਾਈ ਅਤੇ ਭਾਰ ਹੁੰਦਾ ਹੈ ਇਹ ਬੱਚਾ ਉਸ ਦੇ ਅਨੁਸਾਰ ਹੈ ਕਿਉਂਕਿ ਬੱਚੇ ਦਾ ਜਨਮ ਸਮੇਂ ਸੱਤ ਕਿਲੋ ਭਾਰ, ਅਤੇ 2 ਫੁੱਟ ਲੰਬਾਈ ਮਾਪੀ ਗਈ ਹੈ। ਦੱਸਿਆ ਕਿ ਆਮ ਤੌਰ ਤੇ ਅਜਿਹਾ ਬੱਚਾ ਬਾਰਾਂ ਮਹੀਨਿਆਂ ਵਿੱਚ ਵਿਕਸਤ ਹੁੰਦਾ ਹੈ। ਬੱਚੇ ਦੇ ਜਨਮ ਸਮੇਂ ਜਿਥੇ ਮਾਂ ਵੀ ਆਪਣੇ ਬੱਚੇ ਨੂੰ ਵੇਖ ਕੇ ਹੈਰਾਨ ਸੀ ਉਥੇ ਹੀ ਡਾਕਟਰ ਵੀ ਹੈਰਾਨ ਰਹਿ ਗਏ।

ਦੱਸ ਰਹੀ ਸੀ ਜਿਥੇ ਇਸ ਬੱਚੇ ਦਾ ਜਨਮ ਸਜੇਰੀਅਨ ਅਪਰੇਸ਼ਨ ਰਾਹੀਂ ਕੀਤਾ ਗਿਆ ਹੈ ਉਥੇ ਹੀ ਮਾਪਿਆਂ ਵੱਲੋਂ ਆਪਣੇ ਨਵ ਜਨਮੇ ਬੱਚੇ ਵਾਸਤੇ ਲਿਆਂਦੇ ਹੋਏ ਕੱਪੜੇ ਵੀ ਬੱਚੇ ਦੇ ਨਹੀਂ ਆਏ ਹਨ। ਮਾਪਿਆਂ ਵੱਲੋਂ ਜਿਥੇ ਆਪਣੇ ਨਵਜੰਮੇਂ ਬੱਚੇ ਲਈ ਇਹ ਕੱਪੜੇ ਖਰੀਦੇ ਗਏ ਸਨ ਉਥੇ ਹੀ ਉਹ ਹੈਰਾਨ ਹਨ।