BREAKING NEWS
Search

ਭਾਰਤ ਦਾ ਸਭ ਤੋਂ ਮਹਿੰਗਾ ਸਕੂਲ ਇਹ ਹੈ ਜਿੱਥੇ ਪੜ੍ਹਦੇ ਹਨ ਫ਼ਿਲਮੀ ਸਿਤਾਰਿਆਂ ਦੇ ਬੱਚੇ, ਇੱਕ ਮਹੀਨੇ ਦੀ ਫੀਸ ਹੈ ਕਰੋੜਾਂ ਰੁਪਏ

ਤਕਰੀਬਨ ਸਾਰੇ ਬਾਲੀਵੁਡ ਸਿਤਾਰਿਆਂ ਦੇ ਬੱਚੇ ਧੀਰੂਬਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਪੜਾਈ ਕਰਦੇ ਹਨ। 15 ਸਾਲ ਪਹਿਲਾਂ ਇਸ ਸਕੂਲ ਦੀ ਸਥਾਪਨਾ ਬਿਜਨੈੱਸਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਕੀਤੀ ਸੀ।7 ਮੰਜਿਲਾ ਇਹ ਸਕੂਲ ਬਾਂਦਰਾ ਈਸਟ ਦੇ ਬੇਕੇਸੀ ਕਾਮਪਲੈਕਸ ਵਿੱਚ ਸਥਿਤ ਹੈ।,,,,,  ਇਸ ਸਕੂਲ ਵਿੱਚ ਐਲਕੇਜੀ ਤੋਂ ਲੈ ਕੇ 10ਵੀਂ ਤੱਕ ਦੀ ਕਲਾਸ ਹੈ। ਤੁਹਾਨੂੰ ਦੱਸ ਦੇਈਏ ਕਿ ਸਕੂਲ ਵਿੱਚ ਜੇਵਲ ਐਡਮਿਸ਼ਨ ਲੈਣ ਦੇ ਲਈ 24 ਲੱਖ ਰੁਪਏ ਫੀਸ ਦੇਣੀ ਪੈਂਦੀ ਹੈ।ਇਸ ਫੀਸ ਵਿੱਚ ਸੈਂਟਰੋ, ਮਾਰੂਤੀ, ਡਿਜਾਇਰ, ਸਵਿਫਟ , ਸਲੈਰਿਓ , ਆਈ 10 ਵਰਗੀਆਂ 4 ਕਾਰਾਂ ਖਰੀਦੀਆਂ ਜਾ ਸਕਦੀਆਂ ਹਨ।


ਸਕੂਲ ਦੀ ਸਾਲਾਨਾ ਫੀਸ ਵੀ ਹੈ ਲੱਖਾਂ ਵਿੱਚ

ਐਲਕੇਜੀ ਤੋਂ 7 ਵੀਂ ਕਲਾਸ ਤੱਕ ਦੀ ਫੀਸ- 1 ਲੱਖ 70 ਹਜ਼ਾਰ ਰੁਪਏ
8ਵੀਂ ਤੋਂ 10 ਵੀ ਕਲਾਸ ਫੀਸ (ਚਿਸੲ ਬੋਰਡ) -1 ਲੱਖ 85 ਹਜ਼ਾਰ ਰੁਪਏ
8ਵੀਂ ਤੋਂ 10ਵੀਂ ਕਲਾਸ (ਗਿਚਸੲ ਬੋਰਡ) – ਫੀਸ 4 ਲੱਖ 48 ਹਜ਼ਾਰ ਰੁਪਏ

ਇਨ੍ਹਾਂ ਸਿਤਾਰਿਆਂ ਦੇ ਬੱਚੇ ਪੜਦੇ ਹਨ ਇੱਥੇ

ਅੰਬਾਨੀ ਦੇ ਸਕੂਲ ਵਿੱਚ ਸ਼ਾਹਰੁਖ ਖਾਨ ਦਾ ਬੇਟਾ ਅਬਰਾਮ , ਆਮਿਰ ਖਾਨ ਦਾ ਬੇਟਾ ਆਜਾਦ , ਐਸ਼ਵਰਿਆ ਰਾਏ ਦੀ ਬੇਟੀ ਆਰਾਧਿਆ ਬੱਚਨ , ਰਿਤਿਕ ਰੌਸ਼ਨ ਦੇ ਬੇਟੇ ਰਿਹਾਨ ਅਤੇ ਰਿਦਾਨ , ਕਰਿਸ਼ਮਾ ਕਪੂਰ ਦਾ ਬੇਟਾ ਕਿਆਨ , ਲਾਰਾ ਦੱਤਾ ਦੀ ਬੇਟੀ ਸਾਇਰਾ ਭੂਪਤੀ ਨਾਲ ਸਟਾਰ ਕਿਡਜ਼ ਇੱਥੇ ਪੜਾਈ ਕਰ ਰਹੇ ਹਨ,,,,, ।ਇਸ ਤੋਂ ਇਲਾਵਾ ਮਸ਼ਹੂਰ ਸਿੰਗਰ ਸੋਨੂ ਨਿਗਮ ਦੇ ਬੱਚੇ , ਚੰਕੀ ਪਾਂਡੇ ਦੀ ਬੇਟੀ ਰਾਇਸਾ ਪਾਂਡੇ, ਅਦਾਕਾਰਾ ਕਰਿਸ਼ਮਾ ਕਪੂਰ ਦਾ ਬੇਟਾ ਕਿਆਨ ਤੇ ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਵੀ ਇਸ ਹੀ ਸਕੂਲ ਵਿੱਚ ਜਾਂਦੇ ਹਨ। ਇਸ ਨਾਲ ਹੀ ਦੱਸ ਦੇਈਏ ਕਿ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਵੀ ਇਸ ਸਕੂਲ ਤੋਂ ਪੜ ਕੇ ਨਿਕਲੀ ਹੈ ਪਰ ਧੀਰੂਭਾਈ ਅੰਬਾਨੀ ਇੰਟਰਨੈਸ਼ਨ ਸਕੂਲ ਐਡਮਿਸ਼ਨ ਇੰਨਾ ਆਸਾਨ ਵੀ ਨਹੀਂ ਹੈ। ਸਕੂਲ ਦੀ ਐਡਮਿਸ਼ਨ ਫੀਸ ਦੇ ਬਾਰੇ ਸੁਣ ਕੇ ਹੈਰਾਨ ਰਹਿ ਜਾਓਗੇ, ਇੱਥੇ ਐਲਕੇਜੀ ਤੋਂ ਲੈ ਕੇ 10ਵੀਂ ਤੱਕ ਦੀ ਕਲਾਸ ਹੈ। ਜਾਣਕਾਰੀ ਮੁਤਾਬਿਕ ਸਕੂਲ ਦੀ ਸਾਲ ਦੀ ਫੀਸ ਵੀ ਅਲੱਗ ਅਲੱਗ ਹੈ।

ਸਕੂਲ ਦੀ ਖਾਸਿਅਤ

ਸਕੂਲ ਵਿੱਚ ਕੰਪਿਊਟਰ ਅਤੇ ਸਾਈਂਸ ਲੈਬ , ਡਾਕਟਰਜ਼ ਨਰਸ ਦੀ ਟੀਮ, ਮੈਡਿਕਲ ਸੈਂਟਰ ,,,,,, ਵਰਗੀਆਂ ਸੁਵੀਧਾਵਾਂ ਮੌਜੂਦ ਹਨ। ਸਕੂਲ ਦੀ ਲਾਈਬ੍ਰੇਰੀ ਵਿੱਚ ਕਰੀਬ 38200 ਕਿਤਾਬਾਂ ਹਨ। ਪੂਰੇ ਕੈਂਪਸ ਵਿੱਚ ਵਾਈਫਾਈ ਦੀ ਸੁਵਿਧਾ ਹੈ, ਆਧੁਨਿਕ ਕਿਚਨ ਅਤੇ 2 ਡਾਈਨਿੰਗ ਹਾਲ ਦੇ ਨਾਲ ਹੀ ਕੈਫੇਟੇਰਿਆ ਵੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ