BREAKING NEWS
Search

ਅੰਮ੍ਰਿਤ ਮਾਨ ਦੀ ਮੰਮੀ ਜਦੋਂ ਹਸਪਤਾਲ ਦਾਖਿਲ ਸੀ ਤਾਂ ਦੱਬ ਲਈ ਉਸਦੀ ਪਹਿਲੀ ਕਮਾਈ ਇਸ ਬੰਦੇ ਨੇ , ਇੰਟਰਵਿਊ ਚ ਕੱਢੀ ਭੜਾਸ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੰਜਾਬੀ ਇੰਡਸਟਰੀ ਵਿਚ ਅਨੇਕਾਂ ਹੀ ਉੱਗੇ ਕਲਾਕਾਰ ਆਪਣੀ ਗੀਤਕਾਰੀ ਅਤੇ ਕਲਾਕਾਰੀ ਨਾਲ ਲੋਕਾਂ ਦੇ ਦਿਲ ਨੂੰ ਮੋਹ ਰਹੇ ਹਨ, ਪੰਜਾਬੀ ਇੰਡਸਟਰੀ ਵਿਚ ਅਜਿਹੇ ਕਲਾਕਾਰ ਮੌਜੂਦ ਹਨ ਜਿੰਨਾਂ ਨੇ ਬਹੁਤ ਹੀ ਥੋੜਾ ਸਮੇਂ ਵਿਚ ਹੀ ਅਜਿਹੀਆਂ ਬੁਲੰਦੀਆਂ ਨੂੰ ਛੂਹ ਲਿਆ ਜਿੰਨਾਂ ਨੂੰ ਹਾਸਿਲ ਕਰਨ ,,,,, ਲਈ ਅਨੇਕਾਂ ਸਾਲ ਲੱਗ ਜਾਂਦੇ ਹਨ, ਪਰ ਉਹਨਾਂ ਵਿਚੋਂ ਹੀ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਮਸ਼ਹੂਰ ਕਲਾਕਾਰ ਹੈ ਜਿਸਨੇ ਆਪਣੀ ਗੀਤਕਾਰੀ ਅਤੇ ਕਲਾਕਾਰੀ ਨਾਲ ਬਹੁਤ ਹੀ ਥੋੜੇ ਸਮੇਂ ਵਿਚ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ, ਮਸ਼ਹੂਰ  ਕਲਾਕਾਰ ਅਤੇ ਗੀਤਕਾਰ ਅੰਮ੍ਰਿਤ ਮਾਨ ਨੇ ਹੁਣ ਤੱਕ ਬਹੁਤ ਹੀ ਮਸ਼ਹੂਰ ਕਲਾਕਾਰਾਂ ਨੂੰ ਆਪਣੇ ਗਾਣੇ ਦਿੱਤੇ ਹਨ ਜੋ ਕਿ ਬਹੁਤ ਹੀ ਸੁਪਰ ਹਿੱਟ ਰਹੇ |

ਗੀਤਕਾਰੀ ਵਿਚੋਂ ਨਾਮ ਬਣਨ ਤੋਂ ਬਾਅਦ ਹੀ ਅੰਮ੍ਰਿਤ ਮਾਨ ਨੇ ਆਪ ਕਲਾਕਾਰੀ ਚ ਪੈਰ ਧਰਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ,,,,  |ਸਿਆਣੇ ਕਹਿੰਦੇ ਹਨ ਕਿ ਜਦੋਂ ਅਸੀਂ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਤਾਂ ਉਸ ਭਰੋਸੇ ਤੋਂ ਮਿਲੀ ਹੋਈ ਸੱਟ ਸਾਨੂੰ ਹਮੇਸ਼ਾਂ ਯਾਦ ਰਹਿੰਦੀ ਹੈ ਅਜਿਹਾ ਹੀ ਕੁੱਝ ਹੋਇਆ ਹੈ

ਮਸ਼ਹੂਰ ਕਲਾਕਾਰ ਅੰਮ੍ਰਿਤ ਮਾਨ ਨਾਲ |ਇਹ ਸੱਟ ਉਸਨੂੰ ਮਿਲੀ ਵੀ ਉਦੋਂ ਸੀ ਜਦੋਂ ਉਸਦੀ ਮਾਂ ਬਹੁਤ ਬਹੁਤ ਬੀਮਾਰ ਸੀ ਸ਼ਾਇਦ ਅੱਜ ,,,,, ਇਹੀ ਸੱਟ ਨੇ ਅੰਮ੍ਰਿਤ ਮਾਨ ਨੂੰ ਇੰਨੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ ਹੈ |ਇੱਕ ਇੰਟਰਵਿਊ ਦੌਰਾਨ ਅੰਮ੍ਰਿਤ ਮਾਨ ਦਾ ਕਹਿਣਾ ਹੈ ਕਿ ਇੱਕ ਵਾਰ ਉਸਦੀ ਮਾਂ ਬਹੁਤ ਬੀਮਾਰ ਹੋ ਗਈ ਅਤੇ ਉਸਨੂੰ ਹਸਪਤਾਲ ਦਾਖਿਲ ਕਰਵਾਉਣਾ ਪਿਆ |

ਮਾਂ ਦੇ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਵਾਉਣੀ ਸੀ, ਅੰਮ੍ਰਿਤ ਮਾਨ ਨੂੰ ਸੀ ਕਿ ਮੈਂ ਆਪਣੀ ਪਹਿਲੀ,,,,,  ਕਮਾਈ ਦਾ ਹਿੱਸਾ ਆਪਣੀ ਮਾਂ ਲਈ ਵਰਤਾਂ, ਉਸਨੇ ਕਿਸੇ ਦਾ ਨਾਮ ਨਾਂ ਲੈਂਦੇ ਹੋਏ ਦੱਸਿਆ ਕਿ ਮੈਂ ਜਿੰਨਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਅਤੇ ਉਹਨਾਂ ਨੂੰ ਆਪਣੇ ਬਹੁਤ ਗਾਣੇ ਦਿੱਤੇ,

ਤਾਂ ਉਸਨੂੰ ਫੋਨ ਕੀਤਾ ਕਿ ਮੈਨੂੰ ਪੈਸੇ ਦੀ ਲੋੜ ਹੈ ਤਾਂ ਉਸਨੇ ਕਿਹਾ ਕਿ ਤੁਹਾਡੇ ਬੈਂਕ ਖਾਤੇ ਵਿਚ ਪੈਸੇ ਆ ਜਾਣਗੇ ਪਰ ਪੈਸੇ ਨਹੀਂ ਆਏ ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅੰਮ੍ਰਿਤ ਮਾਂਨ ਨੇ ਉਸ ਵਿਅਕਤੀ ਨੂੰ ਬੁਲਾਉਣਾ ਛੱਡ ਦਿੱਤਾ, ਇਸ ਤੋਂ ਇਲਾਵਾ ਤੁਸੀਂ ਵੀਡੀਓ ਵਿਚ ਵੀ ਦੇਖ ਸਕਦੇ ਹੋ ਕਿ ਅੰਮ੍ਰਿਤ ਮਾਨ ਨੇ ,,,,, ਇੱਕ ਇੰਟਰਵਿਊ ਵਿਚ ਆਪਣੀ ਭੜਾਸ ਕੱਢੀ |