ਆਈ ਤਾਜਾ ਵੱਡੀ ਖਬਰ

ਇੰਟਰਨੈੱਟ ਨੇ ਅੱਜ ਵਿਸ਼ਵ ਭਰ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ ਜਿਸ ਤੇ ਚਲਦਿਆਂ ਜਿੱਥੇ ਇੱਕ ਪਾਸੇ ਲੋਕਾਂ ਦੇ ਬੁਹਤ ਸਾਰੇ ਕੰਮ ਆਨਲਾਈਨ ਆਸਾਨੀ ਨਾਲ ਹੋ ਜਾਂਦੇ ਹਨ ਉਥੇ ਹੀ ਇੰਟਰਨੈਟ ਤੇ ਬਹੁਤ ਸਾਰੇ ਗੁਨਾਹਾਂ ਨੂੰ ਅੰ-ਜਾ-ਮ ਵੀ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਨੇ ਲੋਕਾਂ ਲਈ ਇੱਕ ਨਵਾਂ ਪਲੇਟਫਾਰਮ ਮੁਹਾਈਆ ਕਰਵਾਇਆ ਹੈ ਜਿਸ ਵਿਚ ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਜਿੱਥੇ ਕਿਸੇ ਚੀਜ਼ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਉਥੇ ਹੀ ਉਸਦੇ ਉਨੇ ਨੁ-ਕ-ਸਾ-ਨ ਵੀ ਹੁੰਦੇ ਹਨ ਇਸੇ ਤਰਾਂ ਸਾ-ਈ-ਬ-ਰ ਵਰਲਡ ਵਿੱਚ ਵੀ ਬਹੁਤ ਸਾਰੇ ਕ-ਰਾ-ਇ-ਮ ਅਤੇ ਧੋ-ਖਾ-ਧ-ੜੀ-ਆਂ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦਾ ਕੁਝ ਲੋਕਾਂ ਤੇ ਇੰਨਾ ਪ੍ਰਭਾਵ ਪੈਂਦਾ ਹੈ ਕਿ ਉਹ ਆਪਣੀ ਜਾਨ ਦੇਣ ਤੇ ਮਜ਼ਬੂਰ ਹੋ ਜਾਂਦੇ ਹਨ।

ਸਾਈਬਰ ਕ੍ਰਾ-ਈ-ਮ ਨਾਲ ਜੁੜੀ ਇਕ ਅਜਿਹੀ ਹੀ ਘਟਨਾ ਜਲੰਧਰ ਤੋਂ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਕਈ ਸਾਈਬਰ ਸੈੱਲਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਸੇਹੋਰਾ ਰੋਡ ਖੈਰਮਾਈ ਮੰਦਰ ਮੀਧਸਾਂ ਕੈਲਵਾਸ਼ ਜਬਲਪੁਰ ਦੇ ਓਮ ਪ੍ਰਕਾਸ਼, ਕੈਂਟ ਦੇ ਡਿਫੈਂਸ ਕਲੋਨੀ ਬਲਾਕ ਬੀਕੇ ਦੇ ਸੂਰਜ ਕੁਮਾਰ, ਤਲਬ ਸਿਹੋਰਾ ਜਬਲਪੁਰ ਦੇ ਕੋਮਲ ਬਰਮਨ, ਮੱਧ ਪ੍ਰਦੇਸ਼ ਦੇ ਪਰਕਾਸ਼ ਕੁਮਾਰ ਬੈਰਾਗ, ਵੈਰਾਗੜ ਭੋਪਾਲ ਦੀ ਹੇਮਾ ਕੇਸਵਾਨੀ ਵੱਲੋਂ ਪੰਜਾਬ ਪੁਲਸ ਦੇ ਸਹਾਇਕ ਐਸ ਆਈ ਨਾਲ ਆਨਲਾਈਨ ਧੋ-ਖਾ-ਧ-ੜੀ ਕੀਤੀ ਗਈ।

ਏ ਐਸ ਆਈ ਵੱਲੋਂ ਗੂਗਲ ਸਰਚ ਤੋਂ ਆਨਲਾਈਨ ਸ਼ੌਪਿੰਗ ਵੈਬਸਾਈਟ ਦਾ ਨੰਬਰ ਕੱਢਿਆ ਗਿਆ ਜਿਸ ਤੇ ਮੋਬਾਈਲ ਨੰਬਰ 83888-19133 ਆਇਆ। ਉਹਨਾਂ ਨੂੰ ਇਸ ਨੰਬਰ ਤੇ ਕਾਲ ਕਰਨ ਤੋਂ ਬਾਅਦ ਇਕ ਲਿੰਕ ਮਿਲਿਆ ਜਿਸ ਤੇ ਉਨ੍ਹਾਂ ਨੇ ਆਪਣਾ ਐਚ ਡੀ ਐਫ ਸੀ ਬੈਂਕ ਵਿੱਚ ਤਨਖਾਹ ਖਾਤੇ ਨਾਲ ਜੁੜੇ ਫੋਨ ਪੇ ਤੋਂ 738 ਰੁਪਏ ਅਦਾ ਕੀਤੇ।

ਇਸਦੇ ਅਗਲੇ ਹੀ ਦਿਨ ਉਨ੍ਹਾਂ ਵੱਲੋਂ ਏ ਐਸ ਆਈ ਦੇ ਖਾਤੇ ਵਿੱਚੋਂ 83 ਹਜ਼ਾਰ ਰੁਪਏ ਕਢਵਾ ਲਏ। ਜਿਸ ਨੂੰ ਠੱ-ਗਾਂ ਵੱਲੋਂ 20 ਹਜ਼ਾਰ, 48 ਹਜ਼ਾਰ ਅਤੇ 12 ਹਜ਼ਾਰ ਤਿੰਨ ਵਾਰ ਕਢਵਾਇਆ ਗਿਆ। ਇਹਨਾਂ ਠੱਗਾਂ ਵੱਲੋਂ ਖਾਤੇ ਵਿੱਚੋਂ ਰੁਪਏ ਨੂੰ ਪਹਿਲਾ ਪੇਟੀਐੱਮ ਅਤੇ ਫਿਰ ਆਪਣੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾ ਕੇ ਫਿਰ ਉਨ੍ਹਾਂ ਨੂੰ ਕਢਵਾ ਲਿਆ।

Home  ਤਾਜਾ ਖ਼ਬਰਾਂ  ਬਚ ਜਾਵੋ ਬਚ – ਠੱਗਾਂ  ਨੇ ਪੰਜਾਬ ਪੁਲਸ ਦੇ ASI  ਨੂੰ ਲਗਾਇਆ ਏਦਾਂ ਰਗੜਾ ਕੇ ਬੈਂਕ ਅਕਾਊਂਟ ਕਰ ਗਿਆ ਭਾਂ ਭਾਂ
                                                      
                              ਤਾਜਾ ਖ਼ਬਰਾਂ                               
                              ਬਚ ਜਾਵੋ ਬਚ – ਠੱਗਾਂ ਨੇ ਪੰਜਾਬ ਪੁਲਸ ਦੇ ASI ਨੂੰ ਲਗਾਇਆ ਏਦਾਂ ਰਗੜਾ ਕੇ ਬੈਂਕ ਅਕਾਊਂਟ ਕਰ ਗਿਆ ਭਾਂ ਭਾਂ
                                       
                            
                                                                   
                                    Previous Postਆਖਰੀ ਫੇਰਾ ਲੈਣ ਲਗੀ ਲਾੜੀ  ਨੇ ਅਚਾਨਕ ਇਸ ਕਾਰਨ ਕਰਤਾ ਵਿਆਹ ਤੋਂ ਇਨਕਾਰ – ਮਚੀ ਹਾਹਾਕਾਰ
                                                                
                                
                                                                    
                                    Next Postਪੰਜਾਬ ਚ 24 ਘੰਟਿਆਂ ਚ ਆਏ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                            
               
                            
                                                                            
                                                                                                                                            
                                    
                                    
                                    



