ਪੰਜਾਬ: ਪਤਨੀ ਦੇ ਸਸਕਾਰ ਦੇ ਫੋਰਨ ਬਾਅਦ ਪਤੀ ਨੇ ਜੋ ਕੀਤਾ ਸਾਰੀ ਦੁਨੀਆਂ ਰਹਿ ਗਈ ਹੈਰਾਨ, ਸਾਰੇ ਪਾਸੇ ਚਰਚਾ

928

ਆਈ ਤਾਜਾ ਵੱਡੀ ਖਬਰ

ਪਿਆਰ ਤੇ ਸੱਚੇ ਰਿਸ਼ਤੇ ਉਹ ਹੀ ਹੁੰਦੇ ਨੇ, ਜਿਨ੍ਹਾਂ ਦੇ ਮੋਹ ਦੀਆਂ ਤੰਦਾਂ ਕਦੇ ਵੀ ਨਹੀਂ ਟੁੱ-ਟ-ਦੀ-ਆਂ । ਅਜਿਹੇ ਰਿਸ਼ਤੇ ਜਿੰਦਗੀ ਵਿੱਚ ਹਰ ਮੋੜ ਤੇ ਸਾਥ ਦਿੰਦੇ ਹਨ। ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ, ਜ਼ਿੰਦਗੀ ਦੇ ਦੁੱਖ-ਸੁਖ ਵਿਚ ਹਰ ਕਦਮ ਤੇ ਸਾਥ ਦਿੰਦਾ ਹੈ। ਕੁਝ ਜੋੜੀਆਂ ਨੂੰ ਉਪਰ ਤੋਂ ਹੀ ਰੱਬ ਬਣਾ ਕੇ ਭੇਜਦਾ ਹੈ। ਜੋ ਹਮੇਸ਼ਾ ਹੀ ਲੋਕਾਂ ਨੂੰ ਯਾਦ ਰਹਿੰਦੀਆਂ ਨੇ ਤੇ ਪਿਆਰ ਕਰਨ ਵਾਲਿਆਂ ਲਈ ਇਕ ਮਿਸਾਲ ਬਣ ਜਾਦੀਆਂ ਨੇ। ਜਿਨਾਂ ਦਾ ਪਿਆਰ ਸੱਚਾ ਹੁੰਦਾ ਹੈ,ਉਹ ਮਰਨ ਤੇ ਵੀ ਸਾਥ ਨਿਭਾ ਦਿੰਦੇ ਨੇ।

ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਕਈ ਵਾਰ ਵੇਖਣ ਤੇ ਸੁਣਨ ਨੂੰ ਮਿਲੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਵਿੱਚ ਪਿੰਡ ਚੰਦ ਨਵਾਂ ਤੋਂ ,ਜਿੱਥੇ ਪਤਨੀ ਦੇ ਮਰਨ ਤੋਂ ਬਾਅਦ ਪਤੀ ਨੇ ਜੋ ਕੀਤਾ ਹੈ ,ਉਸ ਘਟਨਾ ਨੂੰ ਵੇਖ ਕੇ ਸਭ ਲੋਕ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਨੌਜਵਾਨ ਵਿਜੇ ਕੁਮਾਰ 24 ਸਾਲ ਤੇ ਉਸ ਦੀ ਪਤਨੀ ,ਜੋ ਕਿ ਇਸ ਪਿੰਡ ਦੀ ਨਿਵਾਸੀ ਸੀ। ਇਨ੍ਹਾਂ ਨੇ ਇਸ ਸਾਲ ਹੀ ਲੋਹੜੀ ਦੇ ਨੇੜੇ ਪ੍ਰੇਮ ਵਿਆਹ ਕਰਵਾਇਆ ਸੀ।

ਵਿਜੇ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੇ ਦਿਨੀ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਜੋ ਕਿ ਕੁਝ ਮਹੀਨਿਆਂ ਦੀ ਗਰਭਵਤੀ ਸੀ, ਇਸ ਹਾਲਤ ਦੌਰਾਨ ਹੀ ਉਸ ਨੇ ਹਸਪਤਾਲ ਵਿਚ ਦਮ ਤੋ- ੜ ਦਿੱਤਾ। ਪਤਨੀ ਦੀ ਮੌਤ ਦਾ ਵਿਜੇ ਨੂੰ ਸਦਮਾ ਲੱਗਾ। ਜਿਸ ਨੇ ਆਪਣੀ ਪਤਨੀ ਦੀ ਮੌਤ ਦੇ ਗਮ ਨੂੰ ਨਾ ਸਹਾਰਦੇ ਹੋਏ ਕੋਈ। ਜ਼-ਹਿ-ਰੀ- ਲੀ। ਦ-ਵਾ- ਈ ਪੀ ਲਈ।

ਜਿਸ ਕਾਰਨ ਉਸ ਨੂੰ ਵੀ ਮੋਗਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਵੀ ਇਲਾਜ ਉਪਰੰਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੇ 12 ਨਵੰਬਰ ਨੂੰ ਮ੍ਰਿਤਕ ਲੜਕੇ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ, ਤੇ ਵਿਜੇ ਦਾ ਸੰਸਕਾਰ ਪਰਿਵਾਰ ਵੱਲੋਂ ਕਰ ਦਿੱਤਾ ਗਿਆ ਹੈ। ਇਸ ਘਟਨਾ ਕਾਰਨ ਪਿੰਡ ਵਿਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਲਾਕੇ ਵਿੱਚ ਦੋਹਾਂ ਦੇ ਪਿਆਰ ਦੀ ਚਰਚਾ ਹੋ ਰਹੀ ਹੈ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।