ਪੰਜਾਬ ਚ ਕੱਲ੍ਹ ਨੂੰ ਇਥੇ ਇਥੇ ਇਹਨਾਂ ਇਲਾਕਿਆਂ ਚ ਬਿਜਲੀ ਰਹੇਗੀ ਏਨੇ ਏਨੇ ਘੰਟੇ ਬੰਦ

ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਲੋਕਾਂ ਨੂੰ ਬੁਹਤ ਮੁ-ਸ਼-ਕਿ-ਲਾਂ ਪੇਸ਼ ਆ ਰਹੀਆਂ ਹਨ। ਉਥੇ ਹੀ ਬਿਜਲੀ ਪਲਾਂਟਾਂ ਵਿਚ ਕੋਲੇ ਦੀ ਕਮੀ ਕਾਰਨ ਬਿਜਲੀ ਦੀ ਸਪਲਾਈ ਉਪਰ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਅੰਦਰ ਵੀ ਤੇ ਕਾਫੀ ਦਿਨਾਂ ਤੋਂ ਬਿਜਲੀ ਕੱਟਾਂ ਵਿੱਚ ਵਾਧਾ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁ-ਸ਼-ਕ- ਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ। ਇਨ੍ਹਾਂ ਬਿਜਲੀ ਕੱਟਾਂ ਦਾ ਅਸਰ ਕਾਰੋਬਾਰੀਆਂ ਦੇ ਉਪਰ ਬਹੁਤ ਜ਼ਿਆਦਾ ਪੈ ਰਿਹਾ ਹੈ।

ਬਿਜਲੀ ਬੰਦ ਰਹਿਣ ਸਬੰਧੀ ਹੁਣ ਖਬਰ ਸਾਹਮਣੇ ਆਈ ਹੈ।ਪੰਜਾਬ ਚ ਕੱਲ੍ਹ ਨੂੰ ਇਹਨਾਂ ਇਲਾਕਿਆਂ ਚ ਬਿਜਲੀ ਰਹੇਗੀ । ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰ ਦੇ ਕੁੱਝ ਇਲਾਕਿਆਂ ‘ਚ ਕੱਲ ਭਾਵ 24 ਨਵੰਬਰ ਨੂੰ ਬਿਜਲੀ ਬੰਦ ਰਹੇਗੀ। ਜਿਸ ਬਾਰੇ ਜਾਣਕਾਰੀ ਇਸ ਤਰਾ ਹੈ, ਸ਼ਹਿਰ ‘ਚ 11 ਕੇ.ਵੀ ਫੀਡਰ ਬੰਦ ਰਹੇਗਾ। ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤੱਕ ਮਾਇਆਪੁਰੀ ਗਲੀ ਨੰਬਰ 1,2,3,4 ਅਤੇ 1/2,1/3, 1/4, 1/5, 1/6 , ਸੰਧੂ ਇਨਕਲੇਵ, ਨਿਊ ਸ਼ਕਤੀ ਨਗਰ, ਪੰਜਾਬੀ ਬਾਗ ਕਾਲੋਨੀ ਅਤੇ ਇਸ ਦੇ ਨਾਲ ਲੱਗਦੇ ਕੁਝ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ।

ਇਸ ਤੋਂ ਇਲਾਵਾ ਪੁਸ਼ਪ ਵਿਹਾਰ, ਰਘੂਨਾਥ ਇਨਕਲੇਵ, ਸਾਊਥ ਐਂਡ, ਆਸ਼ਾ ਪੁਰੀ, ਮਧੂਬਣ ਇਨਕਲੇਵ, ਪ੍ਰਕਾਸ਼ ਕਲੋਨੀ, ਗੁਰਦੇਵ ਹਸਪਤਾਲ, ਕੰਜੋਇੰਟ ਹੈਲਥ ਕੇਅਰ, ਆਦਰਸ਼ ਕਲੋਨੀ, ਬੋਰਲ ਰੋਡ, ਅਗਰ ਨਗਰ ਇਨਕਲੇਵ ਆਦਿ ਇਲਾਕਿਆਂ ‘ਚ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੇ ਨਾਲ ਡੇਅਰੀ ਕੰਪਲੈਕਸ ਦੇ ਸਾਰੇ ਬਲਾਕ, ਡੇਅਰੀ ਕੰਪਲੈਕਸ ਚੌਕ ਰਿਸ਼ੀ ਨਗਰ ਏ ਬਲਾਕ, ਕਪਿਲ ਪਾਰਕ, ਸ਼ੇਰੇ ਪੰਜਾਬ ਨਗਰ, ਮਯੂਰ ਵਿਹਾਰ, ਕਾਰਪੋਰੇਸ਼ਨ ਕਲੀ, ਰੇਸ਼ ਸ਼ਾਮ ਕਲੀ, ਸੁਖਦੇਵ ਐਨਕਲੇਵ ਪੰਜ ਪੀਰ ਰੋਡ ਹੈਬੋਵਾਲ ਖੁਰਦ, ਰਮਨ ਇਨਕਲੇਵ ਦੇ ਕੁਝ ਇਲਾਕੇ ਆਦਿ ਅਤੇ

ਦਸ਼ਮੇਸ਼ਪੁਰੀ, ਕਾਕੋਵਾਲ ਸੜਕ ਅਤੇ ਇਸ ਦੇ ਨਾਲ ਲੱਗਦੇ ਖੇਤਰ, ਤਿਲਕ ਨਗਰ, ਚੰਦਰਲੋਕ ਕਲੋਨੀ, ਬੰਦਾ ਬਹਾਦਰ ਕਲੋਨੀ ਅਤੇ ਪ੍ਰੇਮ ਵਿਹਾਰ ਆਦਿ ‘ਚ ਕੱਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਤ ਬਿਜਲੀ ਬੰਦ ਰਹੇਗੀ। ਇਨ੍ਹਾਂ ਬਿਜਲੀ ਕੱਟਾਂ ਨਾਲ ਲੋਕਾਂ ਨੂੰ ਪ-ਰੇ-ਸ਼ਾ-ਨੀ ਵੀ ਹੋ ਸਕਦੀ ਹੈ। ਲੁਧਿਆਣਾ ਦੇ ਵਿੱਚ ਬਹੁਤ ਸਾਰੇ ਬਿਜਨਸ ਬਿਜਲੀ ਸਪਲਾਈ ਦੇ ਉਪਰ ਨਿਰਭਰ ਕਰਦੇ ਹਨ।