ਪੰਜਾਬ ਚ ਇਸ ਸਕੂਲ ਦੇ 25 ਵਿਦਿਆਰਥੀ ਅਤੇ 2 ਅਧਿਆਪਕ ਆਏ ਕੋਰੋਨਾ ਪੌਜੇਟਿਵ , ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਮਾਮਲਾ ਕੋਰੋਨਾ ਦਾ ਸਾਹਮਣੇ ਆ ਜਾਂਦਾ ਹੈ ਜਿਸ ਕਾਰਨ ਲੋਕਾਂ ਚ ਵੀ ਡ-ਰ ਦਾ ਮਾਹੌਲ ਬਣਿਆ ਹੋਇਆ ਹੈ | ਹੁਣ ਫਿਰ ਇਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਫਿਰ ਹੜਕੰਪ ਮੱਚ ਗਿਆ ਹੈ | ਜਿਕਰ ਯੋਗ ਹੈ ਕਿ ਲਗਾਤਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਰ ਇਕ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਦਸਣਾ ਬਣਦਾ ਹੈ ਕਿ ਸਕੂਲ ਜਦੋਂ ਦੇ ਖੁੱਲੇ ਨੇ ਓਦੋਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ,

ਜਿਸ ਕਾਰਨ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਡ-ਰੇ ਹੋਏ ਨੇ | ਹੁਣ ਫਿਰ ਇਕ ਸਕੂਲ ਦੇ ਕੁੱਝ ਵਿਦਿਰਥੀ ਕੋਰੋਨਾ ਦੀ ਲਪੇਟ ਚ ਆ ਚੁੱਕੇ ਨੇ, ਜਿਸ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਚੁੱਕਾ ਹੈ |
ਜਿਕਰ ਯੋਗ ਹੈ ਕਿ 25 ਵਿਦਿਆਰਥੀ ਅਤੇ 2 ਅਧਿਆਪਕ ਕੋਰੋਨਾ ਦੀ ਲਪੇਟ ਚ ਆ ਚੁੱਕੇ ਨੇ | ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਿਰ ਹੜਕੰਪ ਮੱਚ ਚੁੱਕਾ ਹੈ | ਖਬਰ ਜਿੱਲ੍ਹਾ ਫਤਹਿਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿਥੇ ਹਲਕਾ ਅਮਲੋਹ ਦੇ ਲਗ ਭਗ ਦਰਜਨਾਂ ਪਿੰਡਾਂ ਦੇ ਸਕੂਲਾਂ ਦੇ ਵਿਦਿਆਰਥੀ ਕੋਰੋਨਾ ਦੀ ਚਪੇਟ ਚ ਆ ਚੁੱਕੇ ਨੇ |

ਉਹਨਾਂ ਦੀ ਰਿਪੋਰਟ ਪੋਜਿਟਿਵ ਆਉਣ ਦੀ ਖਬਰ ਸਾਹਮਣੇ ਆਈ ਹੈ | ਜਿਸ ਤੋਂ ਬਾਅਦ ਨੇੜਲੇ ਇਲਾਕਿਆਂ ਚ ਵੀ ਡ-ਰ ਦਾ ਮਾਹੌਲ ਪੈਦਾ ਹੋ ਗਿਆ ਹੈ | ਦਸਣਾ ਬਣਦਾ ਹੈ ਕਿ ਸਾਰੇ ਹੀ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਅਮਲੋਹ ਦੇ ਬੱਚੇ ਨੇ | ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਦੇ ਵਲੋਂ ਦੱਸਿਆ ਗਿਆ ਕਿ ਬੀਤੇ ਇੱਕ ਦਿਨ ਪਹਿਲਾਂ ਸਾਰਿਆਂ ਬੱਚਿਆਂ ਦੇ ਅਤੇ ਅਧਿਆਪਕਾਂ ਦੇ ਟੈਸਟ ਕੀਤੇ ਗਏ ਸਨ

ਜਿਹਨਾਂ ਵਿੱਚੋਂ 25 ਵਿਦਿਆਰਥੀ ਅਤੇ 2 ਅਧਿਆਪਕ ਕੋਰੋਨਾ ਦੀ ਚਪੇਟ ਚ ਪਾਏ ਗਏ ਨੇ | ਫਿਲਹਾਲ ਬਾਕੀ ਬੱਚਿਆਂ ਦੇ ਟੈਸਟ ਸੋਮਵਾਰ ਨੂੰ ਕਰਵਾਏ ਜਾਣਗੇ ਅਤੇ ਨਾਲ ਹੀ ਬੱਚਿਆਂ ਨੂੰ ਸਾਵਧਾਨੀ ਵਰਤਣ ਲਈ ਵੀ ਕਿਹਾ ਗਿਆ ਹੈ | ਇਸ ਸਮੇਂ ਸਕੂਲ ਚ ਕੁਲ 1270 ਬੱਚੇ ਸਿਖਿਆ ਪ੍ਰਾਪਤ ਕਰ ਰਹੇ ਨੇ | ਅ-ਹਿ-ਤਿ-ਆ-ਤ ਦੇ ਤੋਰ ਤੇ ਬੱਚਿਆਂ ਨੂੰ ਬਚਾਅ ਰੱਖਣ ਲਈ ਕਿਹਾ ਗਿਆ ਹੈ |