ਪਤੀ ਵਲੋਂ ਦਿੱਤੇ ਤੋਹਫ਼ੇ ਨੇ ਵਿਦੇਸ਼ ਚ ਰਹਿੰਦੀ ਪੰਜਾਬਣ ਕੁੜੀ ਦੀ ਚਮਕਾਈ ਕਿਸਮਤ , ਲੱਗੀ ਏਨੇ ਲੱਖਾਂ ਡਾਲਰਾਂ ਦੀ ਲਾਟਰੀ

3436

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਦੋਂ ਜੀਵਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਤਾਂ ਕਈ ਵਾਰ ਮਨੁੱਖ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਇਸ ਦਰਮਿਆਨ ਉਸ ਦੀ ਜ਼ਿੰਦਗੀ ਅਜਿਹਾ ਮੋੜ ਲੈਂਦੀ ਹੈ ਕਿ ਉਸਦੇ ਬਹੁਤ ਸਾਰੇ ਸੁਪਨੇ ਪੂਰੇ ਹੋ ਜਾਂਦੇ ਹਨ ਤੇ ਕਈ ਵਾਰ ਮਨੁੱਖ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਦੇਸ਼ ਵਿੱਚ ਰਹਿਣ ਦੀ ਪੰਜਾਬ ਨੇ ਕੁੜੀ ਦੀ ਅਜਿਹੀ ਕਿਸਮਤ ਚਮਕੀ ਕਿ ਉਹ ਹੁਣ ਕਰੋੜਾਂ ਦੀ ਮਾਲਕਣ ਬਣ ਚੁੱਕੀ ਹੈ। ਦਰਅਸਲ ਉਸ ਦੇ ਪਤੀ ਦੇ ਵੱਲੋਂ ਉਸਨੂੰ ਤੋਹਫਾ ਦਿੱਤਾ ਗਿਆ, ਇਸ ਤੋਹਫੇ ਵਿੱਚ ਉਸਦੀ 10 ਲੱਖ ਡਾਲਰ ਦੀ ਲਾਟਰੀ ਲੱਗੀ ‘ਤੇ ਹੁਣ ਉਸਦੀ ਅਜਿਹੀ ਕਿਸਮਤ ਖੁੱਲ੍ਹੀ ਕਿ ਉਹ ਕਰੋੜਾਂ ਦੀ ਮਾਲਕ ਬਣ ਗਈ।

ਦਰਅਸਲ ਪੰਜਾਬੀ ਔਰਤ ਦੀ 10 ਲੱਖ ਡਾਲਰ ਭਾਰਤੀ ਕਰੰਸੀ ਮੁਤਾਬਕ 8.3 ਕਰੋੜ ਰੁਪਏ ਦੀ ਲਾਟਰੀ ਲੱਗ ਗਈ। ਜਿਸ ਕਾਰਨ ਹੁਣ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਉਸ ਨੂੰ ਆਪਣੇ ਪਤੀ ਤੋਂ ਨਕਦ 1000 ਦਿਰਹਮ ਦਾ ਤੋਹਫ਼ਾ ਮਿਲਿਆ ਸੀ। ਉਸ ਨੇ ਇਹ ਪੈਸੇ 16 ਮਈ ਨੂੰ ਇੱਕ ‘ਰਾਫ਼ਲ ਡਰਾਅ ਟਿਕਟ’ ਖਰੀਦਣ ਲਈ ਵਰਤ ਦਿੱਤੇ l ਜਿਨ੍ਹਾਂ ਨੇ ਉਸ ਦੀ ਕਿਸਮਤ ਹੀ ਪਲਟ ਕੇ ਰੱਖ ਦਿੱਤੀ, ਉਸ ਨੂੰ 10 ਲੱਖ ਡਾਲਰ ਦੀ ਲਾਟਰੀ ਲੱਗ ਗਈ।

ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਕਿਸਮਤ ਚਮਕ ਜਾਵੇਗੀ ਤੇ ਉਹਨਾਂ ਦੀ 10 ਲੱਖ ਡਾਲਰ ਦੀ ਲਾਟਰੀ ਲੱਗ ਜਾਵੇਗੀ ਤੇ ਉਹ ਭਾਰਤੀ ਕਰੰਸੀ ਮੁਤਾਬਿਕ ਕਰੋੜਪਤੀ ਬਣ ਜਾਣਗੇ l ਜ਼ਿਕਰਯੋਗ ਹੈ ਕਿ 42 ਸਾਲਾਂ ਪਾਇਲ 12 ਸਾਲ ਪਹਿਲਾਂ ਪੰਜਾਬ ਤੋਂ ਦੁਬਈ ਗਈ ਸੀ।

ਉਥੇ ਹੀ ਪਾਇਲ ਨੇ ਦੱਸਿਆ ਉਸ ਦੇ ਪਤੀ ਨੇ 20 ਅਪ੍ਰੈਲ ਨੂੰ ਉਨ੍ਹਾਂ ਦੀ ਵਰ੍ਹੇਗੰਢ ‘ਤੇ ਤੋਹਫੇ ਵਜੋਂ ਪੈਸੇ ਦਿੱਤੇ ਸਨ, ਜੋ ਉਸ ਨੇ ਲਾਟਰੀ ਵੇਚਣ ਲਈ ਵਰਤੇ ਸਨ। ਉਸ ਨੇ ਅੱਗੇ ਕਿਹਾ, ‘‘ਇਸ ਪੈਸੇ ਨਾਲ ਮੈਂ ਆਨਲਾਈਨ ਡੀ.ਡੀ.ਐਫ. ਟਿਕਟ ਖਰੀਦੀ, ਜਿਸ ਵਿਚ ਸੱਭ ਤੋਂ ਵੱਧ 3 ਨੰਬਰਾਂ ਵਾਲੀ ਟਿਕਟ ਚੁਣੀ l ਇਸ ਤੋਂ ਪਤਾ ਚੱਲਦਾ ਹੈ ਕਿ ਜਦੋਂ ਪਰਮਾਤਮਾ ਕਿਸੇ ਤੇ ਮਿਹਰਬਾਨ ਹੋ ਜਾਂਦਾ ਹੈ ਤਾਂ ਦਿਨਾਂ ਵਿੱਚ ਉਸਦੀ ਕਿਸਮਤ ਚਮਕ ਜਾਂਦੀ ਹੈ।