ਧੀ ਦੇ ਵਿਆਹ ਦੇ ਚੋੜ ਚ ਆ ਕੇ ਖਰਚੇ 500 ਕਰੋੜ – ਹੁਣ ਦੇਖੋ ਕੀ ਹਾਲ ਹੋ ਗਿਆ ਪ੍ਰੀਵਾਰ ਦਾ

1218

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਦੇ ਵਿੱਚ ਕਿਸੇ ਦਾ ਸਾਥ ਦੇਣਾ ਇਨਸਾਨੀਅਤ ਵਾਲੀ ਗੱਲ ਸਾਬਤ ਨਹੀਂ ਹੁੰਦੀ। ਕਈ ਵਾਰੀ ਲੋਕ ਕਿਸੇ ਇਨਸਾਨ ਦੇ ਚੰਗੇ ਸੁਭਾਅ ਦਾ ਗ਼-ਲ- ਤ ਇਸਤੇਮਾਲ ਕਰ ਲੈਂਦੇ ਹਨ। ਜਿਸ ਦਾ ਨਤੀਜਾ ਕਿਸੇ ਹੋਰ ਨੂੰ ਭੁਗਤਣਾ ਪੈਂਦਾ ਹੈ। ਮਿੱਤਲ ਪਰਿਵਾਰ ਭਾਰਤ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ ਅਤੇ ਜਿਨ੍ਹਾਂ ਦੇ ਕੰਮ ਦੀ ਲੋਕ ਮਿਸਾਲ ਵੀ ਪੇਸ਼ ਕਰਦੇ ਹਨ।

ਪਰ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਦੇਵੇਗੀ ਕਿ ਇਸ ਸਮੇਂ ਮਿੱਤਲ ਉੱਪਰ 24,000 ਕਰੋੜ ਰੁਪਏ ਦਾ ਕਰਜ਼ਾ ਹੈ। ਹੋ ਸਕਦਾ ਹੈ ਇੰਗਲੈਂਡ ਦੀ ਸਰਕਾਰ ਜਲਦ ਹੀ ਇਸ ਨੂੰ ਵੱਡਾ ਦਿ-ਵਾ-ਲੀ- ਆ ਘੋਸ਼ਿਤ ਕਰ ਦੇਵੋ‌। ਅਸੀਂ ਗੱਲ ਕਰ ਰਹੇ ਹਾਂ ਸਟੀਲ ਕਿੰਗ ਲਕਸ਼ਮੀ ਮਿੱਤਲ ਦੇ ਛੋਟੇ ਭਰਾ ਪ੍ਰਮੋਦ ਮਿੱਤਲ ਦੀ। ਜੋ ਆਪਣੀ ਲੜਕੀ ਦੇ ਵਿਆਹ ਉਪਰ 500 ਕਰੋੜ ਰੁਪਿਆ ਖ਼ਰਚ ਕੇ ਚਰਚਾ ਦੇ ਵਿੱਚ ਆਇਆ ਸੀ। 64 ਸਾਲਾ ਪ੍ਰਮੋਦ ਮਿੱਤਰ ਨੇ ਦੱਸਿਆ ਕਿ ਉਸ ਦੇ ਉੱਪਰ ਬਹੁਤ ਵੱਡਾ ਕਰਜ਼ਾ ਹੈ।

ਮੈਂ ਆਪਣੀ ਜਾਇਦਾਦ ਦਾ ਬਹੁਤ ਵੱਡਾ ਹਿੱਸਾ ਅਣਜਾਣੇ ਵਿੱਚ ਹੀ ਗੁਆ ਚੁੱਕਾ ਹਾਂ। ਹੁਣ ਮੇਰੇ ਕੋਲ ਦਿੱਲੀ ਵਿਖੇ ਕੁਝ ਪ੍ਰੋਪਰਟੀ ਹੈ ਉਸ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ। ਨਕਦੀ ਦੇ ਰੂਪ ਵਿੱਚ ਮੇਰੇ ਕੋਲ ਸਿਰਫ਼ ਡੇਢ ਕਰੋੜ ਰੁਪਇਆ ਹੈ। ਇਸ ਸਮੇਂ ਮੇਰੀ ਆਪਣੀ ਕੋਈ ਕਮਾਈ ਦਾ ਸਾਧਨ ਨਹੀਂ ਹੈ ਅਤੇ ਮੇਰਾ ਪਰਿਵਾਰ ਮੇਰੇ ਉੱਤੇ ਨਿਰਭਰ ਹੈ। ਅਸਲੀਅਤ ਇਹ ਹੈ ਕਿ ਮੇਰਾ ਪੂਰਾ ਜੀਵਨ ਮੁ-ਸ਼-ਕ- ਲਾਂ ਦੇ ਦੌਰ ਵਿੱਚ ਹੈ। ਮੇਰੇ ਪੂਰੇ ਪਰਿਵਾਰ ਦਾ ਖ਼ਰਚ ਮਹੀਨੇ ਦਾ ਦੋ ਲੱਖ ਰੁਪਏ ਆਉਂਦਾ ਹੈ।

ਪ੍ਰਮੋਦ ਸਿਰ ਇੰਨਾਂ ਜ਼ਿਆਦਾ ਕਰਜ਼ ਅਚਾਨਕ ਨਹੀਂ ਪਿਆ ਇਹ ਗੱਲ 14 ਸਾਲ ਪੁਰਾਣੀ ਹੈ। ਜਿਸ ਸਮੇਂ ਪ੍ਰਮੋਦ ਬਹੁਤ ਸਾਰੇ ਕਰਜ਼ਦਾਰਾਂ ਦਾ ਗਾਰੰਟਰ ਸੀ। ਇਸ ਸਮੇਂ ਉਹ ਧੋ-ਖਾ-ਧ- ੜੀ ਦੇ ਕੇਸ ਵਿੱਚ ਫਸ ਗਿਆ ਅਤੇ ਕਰਜ਼ਾ ਮੋੜ ਨਹੀ ਸਕਿਆ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵੱਡੇ ਭਰਾ ਲਕਸ਼ਮੀ ਮਿੱਤਲ ਨੇ ਦੋ ਵਾਰ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਵਾ ਕੇ ਹੋਣ ਵਾਲੀ ਕਾਰਵਾਈ ਤੋਂ ਬਚਾਇਆ ਸੀ। ਪ੍ਰਮੋਦ ਯੂ.ਕੇ. ਦੇ ਵਿੱਚ ਸਟੇਟ ਟਰੇਡਿੰਗ ਕਾਰਪੋਰੇਸ਼ਨ ਦੇ 2,210 ਕਰੋੜ ਰੁਪਏ ਦਾ ਕਰਜ਼ਦਾਰ ਹੈ।

2019 ਦੇ ਵਿਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦਾ ਕਾਰਨ ਸੀ ਕੋਲਾ ਪਲਾਂਟ GIKIL ਨਾਲ ਕੀਤੀ ਧੋਖਾਧੜੀ। 2003 ਤੋਂ ਪ੍ਰਮੋਦ ਇੱਕ ਹਜ਼ਾਰ ਕਰਮਚਾਰੀਆਂ ਨਾਲ ਇਹ ਫਰਮ ਚਲਾ ਰਿਹਾ ਸੀ ਅਤੇ ਇਸੇ ਪਲਾਂਟ ਦੇ ਖਾਤੇ ਚੋਂ 2006 ਤੋਂ 2015 ਦੌਰਾਨ 84 ਕਰੋੜ ਰੁਪਏ ਦੀ ਸ਼ੱਕੀ ਟਰਾਂਸਫਰ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮਗਰੋਂ 92 ਕਰੋੜ ਰੁਪਏ ਦੀ ਜ਼ਮਾਨਤ ਲੈ ਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।