ਧੀ ਦੇ ਦਾਜ ਲਈ ਪੈਸੇ ਪੂਰੇ ਨਾ ਹੋਣ ਤੇ ਪਿਤਾ ਨੇ ਵਿਆਹ ਵਾਲੇ ਕਾਰਡ ਤੇ ਇਹ ਨੋਟ ਲਿੱਖ ਕੇ ਦਿੱਤੀ ਜਾਨ

1088

ਆਈ ਤਾਜਾ ਵੱਡੀ ਖਬਰ

ਇਨਸਾਨ ਆਪਣੇ ਬੱਚਿਆਂ ਦੀ ਖੁਸ਼ੀ ਲਈ ਬਹੁਤ ਕੁਝ ਕਰਦਾ ਹੈ। ਪਰ ਕਈ ਵਾਰ ਉਹ ਖ਼ੁਸ਼ੀਆਂ ਪੂਰੀਆਂ ਨਾ ਕਰਨ ਕਰਕੇ ਗ਼ਲਤ ਕਦਮ ਚੁੱਕ ਲੈਂਦਾ ਹੈ। ਖ਼ੁਸ਼ੀਆਂ ਕਦੋਂ ਗਮ ਵਿੱਚ ਬਦਲ ਜਾਣ ਇਸਦਾ ਕੁਝ ਪਤਾ ਹੀ ਨਹੀਂ ਚਲਦਾ। ਇਨਸਾਨ ਦੀ ਜ਼ਿੰਦਗੀ ਵੀ ਪਾਣੀ ਦੇ ਬੁਲਬੁਲੇ ਦੀ ਤਰਾਂ ਹੈ, ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ।

ਇਸ ਵਰ੍ਹੇ ਦੇ ਵਿੱਚ ਪਤਾ ਨਹੀਂ ਕਿੰਨੇ ਇਹੋ ਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਅਣਗਿਣਤ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਸਾਦੇ ਵਿਆਹ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਫਜੂਲ ਖ਼ਰਚੀ ਤੋਂ ਛੁਟਕਾਰਾ ਮਿਲ ਗਿਆ ਹੈ । ਉਥੇ ਕੀ ਦਾਜ ਦੇ ਕੁਝ ਲਾਲਚੀਆਂ ਵੱਲੋਂ ਵਿਆਹ ਉਪੱਰ ਦਾਜ ਦੀ ਮੰਗ ਕੀਤੀ ਜਾਂਦੀ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵਲੋਂ ਧੀ ਦੇ ਵਿਆਹ ਤੇ ਦਾਜ ਲਈ ਪੈਸੇ ਨਾ ਹੋਣ ਕਾਰਨ ,ਵਿਆਹ ਦੇ ਕਾਰਡ ਤੇ ਨੋਟ ਲਿੱਖ ਕੇ। ਖੁ-ਦ-ਕੁ-ਸ਼ੀ। ਕਰ ਲਈ ਗਈ ਹੈ।

ਇਹ ਘਟਨਾ ਹਰਿਆਣਾ ਦੇ ਰੇਵਾੜੀ ਜ਼ਿਲੇ ਦੀ ਹੈ। ਜਿਥੇ ਧੀ ਦੇ ਸਹੁਰਿਆਂ ਵੱਲੋਂ 30 ਲੱਖ ਰੁਪਏ ਦਾਜ ਮੰਗਿਆ ਜਾ ਰਿਹਾ ਸੀ। ਜਿਸ ਕਾਰਨ ਲੜਕੀ ਦਾ ਪਿਤਾ ਕੈਲਾਸ਼ ਰਾਜਪੂਤ ਪ-ਰੇ-ਸ਼ਾ- ਨ ਸੀ। ਇਸਦੇ ਚਲਦੇ ਹੀ ਉਹ ਰੇਵਾੜੀ ਖੋਲ ਖੇਤਰ ਦੇ ਪਿੰਡ ਪਾਲੜਾ ਵਾਸੀ ਵਿਖੇ ਆਪਣੀ ਭੈਣ ਨੂੰ ਧੀ ਦੇ ਵਿਆਹ ਦਾ ਕਾਰਡ ਦੇਣ ਆਏ ਸਨ। ਉਸ ਕਾਰਡ ਤੇ ਹੀ ਉਹਨਾਂ ਨੇ ਨੋਟ ਲਿਖ ਦਿੱਤਾ। ਜਿਸ ਵਿਚ ਉਨ੍ਹਾਂ ਲਿਖਿਆ ਕਿ ਆਪਣੀ ਧੀ ਦਾ ਰਿਸ਼ਤਾ ਕਾਸਨ ਪਿੰਡ ਦੇ ਸੁਨੀਲ ਕੁਮਾਰ ਦੇ ਪੁੱਤਰ ਰਵੀ ਨਾਲ ਤੈਅ ਕੀਤਾ ਸੀ। ਜਿਨ੍ਹਾਂ ਨਾਲ ਬਿਨਾਂ ਦਹੇਜ ਤੋਂ ਵਿਆਹ ਕਰਨ ਲਈ ਵੀ ਗੱਲ ਕੀਤੀ ਗਈ ਸੀ।

ਲੜਕੀ ਦਾ ਪਿਤਾ ਇਸ ਵਿਆਹ ਲਈ 13 ਲੱਖ ਰੁਪਏ ਇਕੱਠੇ ਕਰ ਚੁੱਕਾ ਸੀ। ਪਰ ਲੜਕੇ ਦੇ ਪਰਿਵਾਰ ਵੱਲੋਂ ਹੋਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਸ਼ਨੀਵਾਰ ਨੂੰ ਹੀ ਉਹ ਲੜਕੇ ਦੇ ਪਰਿਵਾਰ ਨੂੰ ਮਿਲਣ ਗਿਆ ਸੀ ਪਰ ਉਨ੍ਹਾਂ ਲੋਕਾਂ ਨੇ ਬਿਨ੍ਹਾਂ ਦਾਜ਼ ਦੇ ਰਿਸ਼ਤਾ ਕਰਨ ਤੋਂ ਮਨ੍ਹਾ ਕਰ ਦਿੱਤਾ। 25 ਨਵੰਬਰ ਨੂੰ ਉਸ ਦੀ ਧੀ ਦਾ ਵਿਆਹ ਤੈਅ ਹੋਇਆ ਸੀ। ਦਾਜ ਲਈ ਪੂਰੇ ਪੈਸੇ ਨਾ ਹੋਣ ਕਾਰਨ। ਬੇ-ਇ-ਜ-ਤੀ। ਤੇ ਡ- ਰ ਤੋਂ ਕੈਲਾਸ਼ ਵੱਲੋਂ। ਖੁ-ਦ-ਕੁ- ਸ਼ੀ। ਕਰ ਲਈ ਗਈ।

ਜਿਸ ਕਾਰਨ ਵਿਆਹ ਵਾਲੇ ਘਰ ਖੁਸ਼ੀ ਵਾਲਾ ਮਾਹੌਲ ਗ਼ਮੀਂ ਵਿੱਚ ਤਬਦੀਲ ਹੋ ਗਿਆ ਹੈ। ਮ੍ਰਿਤਕ ਵੱਲੋਂ ਨੋਟ ਵਿੱਚ ਦਾਜ ਦੇ ਲਾ-ਲ-ਚੀ- ਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਗਈ ਹੈ। ਮ੍ਰਿਤਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਨੋਟ ਵਿੱਚ ਅਪੀਲ ਕੀਤੀ ਹੈ। ਅਜਿਹੇ ਦਾਜ ਦੇ ਲਾ-ਲ-ਚੀ- ਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਗੁਹਾਰ ਲਗਾਈ ਹੈ।