BREAKING NEWS
Search

ਦੁਨੀਆ ਦੇ ਇਸ ਪਿੰਡ ਚ ਇਨਸਾਨਾਂ ਦੇ ਨਾਲ ਨਾਲ ਜਾਨਵਰ ਅਤੇ ਪੰਛੀ ਵੀ ਹਨ ਅੰਨ੍ਹੇ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਦੁਨੀਆਂ ਭਰ ਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ , ਜਿਹਨਾਂ ਬਾਰੇ ਸੁਣ ਕੇ ਕਈ ਵਾਰ ਯਕੀਨ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ l ਹੁਣ ਤੱਕ ਬਹੁਤ ਸਾਰੇ ਅਜੀਬੋ ਗ਼ਰੀਬ ਮਾਮਲੇ ਸਾਹਮਣੇ ਆ ਚੁਕੇ ਨੇ , ਜਿਹਨਾਂ ਨੇ ਸਭ ਨੂੰ ਹੈਰਾਨ ਕੀਤਾ ਹੈ , ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਇੱਕ ਪਿੰਡ ਚ ਇਨਸਾਨਾਂ ਦੇ ਨਾਲ ਨਾਲ ਜਾਨਵਰ ਤੇ ਪੰਛੀ ਵੀ ਅੰਨ੍ਹੇ ਹਨ ਜਿਸ ਪਿੱਛੇ ਦੀ ਵਜ੍ਹਾ ਜਾਣ ਕੇ ਹੈਰਾਨ ਹੋ ਜਾਵੋਗੇ l ਜੀ ਹਾਂ ਦੁਨੀਆ ਦਾ ਰਹੱਸਮਈ ਪਿੰਡ ਦੱਸਾਂਗੇ , ਜਿਥੇ ਇਨਸਾਨ ਹੀ ਨਹੀਂ ਪਸ਼ੂ-ਪੰਛੀ ਵੀ ਅੰਨ੍ਹੇ ਹਨ l

ਇਸ ਪਿੰਡ ਨੂੰ ਅੰਨ੍ਹਿਆਂ ਦਾ ਪਿੰਡ ਵੀ ਕਿਹਾ ਜਾਂਦਾ । ਇਸ ਅਜੀਬ ਗੱਲ ਕਾਰਨ ਇਹ ਪਿੰਡ ਮਸ਼ਹੂਰ ਹੋ ਗਿਆ ਤੇ ਇਸ ਪਿੰਡ ਨੂੰ ਲੈ ਕੇ ਇਹ ਸੁਣਨ ਚ ਬਹੁਤ ਅਜੀਬ ਲੱਗਦਾ ਹੈ, ਪਰ ਇਸ ਦੇ ਪਿੱਛੇ ਦੀ ਕਹਾਣੀ ਸਭ ਸਭ ਨੂੰ ਚਿੰਤਾ ਚ ਪਾਉਣ ਵਾਲੀ ਹੈ । ਦੱਸਦਿਆਂ ਕਿ ਇਸ ਅਜ਼ੀਬ ਪਿੰਡ ਦਾ ਨਾਂ ਟਿਲਟੇਪਕ ਹੈ ਤੇ ਇਹ ਮੈਕਸੀਕੋ ਚ ਸਥਿਤ ਹੈ। ਇਥੇ ਰਹਿਣ ਵਾਲੇ ਸਾਰੇ ਇਨਸਾਨ ਤੇ ਜਾਨਵਰ ਅੰਨ੍ਹੇ ਹਨ, ਉਨ੍ਹਾਂ ਨੂੰ ਅੱਖਾਂ ਤੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਹੈ ।

ਐਥੇ ਅਜ਼ੀਬ ਗੱਲ ਇਹ ਹੈ ਕਿ ਜਦੋਂ ਇਥੇ ਕੋਈ ਬੱਚਾ ਜਨਮ ਲੈਂਦਾ ਤਾਂ ਉਸ ਦੀਆਂ ਅੱਖਾਂ ਸਹੀ ਹੁੰਦੀਆਂ ਹਨ, ਪਰ ਹੌਲੀ-ਹੌਲੀ ਉਹ ਵੀ ਅੰਨ੍ਹਾ ਹੋ ਜਾਂਦਾ ਹੈ। ਜਿਸਨੂੰ ਲੈ ਕੇ ਇਸ ਪਿੰਡ ਵਿਚ ਰਹਿਣ ਵਾਲੀ ਜਨਤਜਾਤੀ ਦਾ ਮੰਨਣਾ ਹੈ ਕਿ ਸਰਾਪਿਤ ਦਰੱਖਤ ਉਨ੍ਹਾਂ ਦੇ ਅੰਨ੍ਹੇਪਣ ਦਾ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਵਜੁਏਲਾ ਨਾਂ ਦਾ ਇਕ ਦਰੱਥ ਹੈ, ਜਿਸ ਨੂੰ ਦੇਖਣ ਦੇ ਬਾਅਦ ਇਨਸਾਨ ਤੋਂ ਲੈ ਕੇ ਪਸ਼ੂ-ਪੰਛੀ ਤੱਕ ਸਾਰੇ ਅੰਨ੍ਹੇ ਹੋ ਜਾਂਦੇ ਹਨ। ਪਿੰਡ ਵਿਚ ਇਹ ਦਰੱਖਤ ਸਾਲਾਂ ਤੋਂ ਹੈ।

ਲੋਕਾਂ ਦਾ ਕਹਿਣਾ ਹੈ ਕਿ ਇਸ ਦਰੱਖਤ ਨੂੰ ਦੇਖ ਕੇ ਅੰਨ੍ਹੇ ਹੋ ਜਾਂਦੇ ਹਨ। ਦੂਜੇ ਪਾਸੇ ਇਸਨੂੰ ਲੈ ਕੇ ਮਹਿਰਾਂ ਦਾ ਮੰਨਣਾ ਹੈ ਕਿ ਇਸ ਪਿੰਡ ਵਿੱਚ ਜ਼ਹਿਰੀਲੀ ਮੱਖੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਮੱਖੀਆਂ ਦੇ ਕੱਟਣ ਨਾਲ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਜਿਸ ਕਾਰਨ ਇਹ ਵਿਸ਼ਾ ਕਾਫੀ ਚਰਚਾ ਚ ਨਜ਼ਰ ਆ ਰਿਹਾ ਹੈ l