BREAKING NEWS
Search

ਦੁਨੀਆਂ ਚ ਸਭ ਤੋਂ ਲੰਬੇ ਵਾਲਾਂ ਵਾਲੀ ਕੁੜੀ , ਦੇਖੋ ਕਿੰਨੇ ਫੁੱਟ ਲੰਬੇ ਹਨ ਅਤੇ ਕੀ ਹੈ ਵਾਲ ਵਧਾਉਣ ਦਾ ਤਰੀਕਾ

ਦੇਖੋ ਕੀ ਹੈ ਵਾਲ ਵਧਾਉਣ ਦਾ ਤਰੀਕਾ

ਕਾਲੇ ਅਤੇ ਲੰਬੇ ਵਾਲ ਸਭ ਨੂੰ ਪਸੰਦ ਹੁੰਦੇ ਹਨ। ਕਿਉਂਕਿ ਲੰਬੇ ਅਤੇ ਕਾਲੇ ਵਾਲ ਖ਼ੂਬਸੂਰਤੀ ਵਿੱਚ ਚਾਰ-ਚੰਨ ਲਾਉਦੇ ਹਨ। ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਘੱਟ ਉਮਰ ਵਿੱਚ ਵੀ ਚਿੱਟੇ ਬਾਹਰ ਆ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਾਲੇ ਅਤੇ ਲੰਬੇ ਵਾਲ ਪਾਉਣ ਲਈ ਉਹ ਬਹੁਤ ਸਾਰੇ ਜਤਨ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਪ੍ਰਾਕਿਰਤਿਕ ਰੂਪ ਦੇ ਵਿੱਚ ਲੰਬੇ ਅਤੇ ਕਾਲੇ ਵਾਲ ਮਿਲੇ ਹਨ।

ਗੁਜਰਾਤ ਵਿੱਚ ਰਹਿਣ ਵਾਲੀ ਨੀਲਾਸ਼ੀ ਪਟੇਲ ਅਜਿਹੀ ਲੜਕੀ ਹੈ ਜਿਸ ਦੇ ਬਾਅਦ ਦੁਨੀਆ ਵਿਚ ਸਭ ਤੋਂ ਲੰਬੇ ਹਨ। ਨੀਲਾਸ਼ੀ ਦੇ ਵਾਲਾਂ ਦੀ ਲੰਬਾਈ 2 ਮੀਟਰ ਜਾਂ 6 ਫੁੱਟ ਤੋਂ ਵੀ ਵੱਧ ਹੈ। ਗਿਨੀਜ਼-ਬੁੱਕ ਵਿੱਚ ਸਭ ਤੋਂ ਵੱਧ ਲੰਬੇ ਵਾਲਾਂ ਲਈ ਉਹਨਾਂ ਦਾ ਨਾਮ ਦਰਜ਼ ਹੋ ਚੁੱਕਿਆ। ਨੀਲਾਸ਼ੀ ਨੇ ਸਭ ਤੋਂ ਪਹਿਲਾਂ 21 ਨਵੰਬਰ 2018 ਵਿੱਚ ਦੁਨੀਆ ਦੇ ਸਭ ਤੋਂ ਲੰਬੇ ਵਾਲਾਂ ਵਾਲੀ ਕੁੜੀ ਦਾ ਖਿਤਾਬ ਹਾਸਿਲ ਕੀਤਾ ਸੀ।

ਹੁਣ 2020 ਵਿੱਚ ਉਨ੍ਹਾਂ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ ਕਿਉਂਕਿ ਹੁਣ ਉਨ੍ਹਾਂ ਦੇ ਵਾਲ ਪਹਿਲਾਂ ਤੋਂ ਵੀ ਜ਼ਿਆਦਾ ਲੰਬੇ ਹਨ। ਨੀਲਾਸ਼ੀ ਦਾ ਕਹਿਣਾ ਹੈ ਕਿ ਜਦੋਂ ਉਹ ਛੇ ਸਾਲ ਦੀ ਸੀ ਤਾਂ ਉਹ ਹੇਅਰ ਡਰੈਸਰ ਦੇ ਕੋਲ ਵਾਲ ਕਟਵਾਉਣ ਲਈ ਗਈ ਸੀ। ਪਰ ਨੀਲਾਸ਼ੀ ਦੇ ਬਾਅਦ ਗ਼ਲਤ ਤਰੀਕੇ ਨਾਲ ਕੱਟ ਦਿੱਤੇ ਸੀ। ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਮੰਨੀ ਸੀ ਕਿ ਉਹ ਕਦੇ ਵੀ ਬਾਲ ਨਹੀਂ ਕਟਵਾਏਗੀ। ਇਸ ਲਈ ਪਿਛਲੇ 12 ਸਾਲਾਂ ਤੋਂ ਉਨ੍ਹਾਂ ਨੇ ਆਪਣੇ ਵਾਲ ਨਹੀਂ ਕਟਵਾਏ।

ਨੀਲਾਸ਼ੀ ਆਪਣੇ ਲੰਬੇ ਵਾਲਾਂ ਨੂੰ ਆਪਣਾ ਲੱਕੀ ਚਾਮ ਮੰਨਦੀ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੰਬੇ ਵਾਲ ਜਿੰਨੇ ਵਧੀਆ ਲੱਗਦੀਆਂ ਹਨ ਉਨ੍ਹਾਂ ਹੀ ਇਨ੍ਹਾਂ ਦੀ ਸੰਭਾਲ ਕਰਨਾ ਮੁ-ਸ਼-ਕਿ-ਲ ਹੈ। ਉਨ੍ਹਾਂ ਸੰਭਾਲ ਕਰਨ ਲਈ ਕਿਹਾ ਕਿ ਉਹ ਹਫ਼ਤੇ ਦੇ ਵਿਚ ਇਕ ਵਾਰ ਆਪਣੇ ਵਾਲ ਧੋਂਦੀ ਹੈ। ਸਿਰ ਦੀ ਮਾਲਿਸ਼ ਕਰਨ ਲਈ ਉਹ ਗਰਮ ਤੇਲ ਦਾ ਇਸਤੇਮਾਲ ਕਰਦੀ ਹੈ। ਗਿਨੀਜ਼ ਬੁੱਕ ਆਫ ਰਿਕਾਰਡ ਜਦੋਂ ਉਨ੍ਹਾਂ ਦਾ ਨਾਮ ਦਰਜ ਕੀਤਾ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਵਾਲਾਂ ਦੀ ਲੰਬਾਈ 170.5 ਸੈਂਟੀਮੀਟਰ ਮਾਪੀ ਗਈ ਸੀ। ਪਰ ਇਸ ਸਮੇਂ ਨਾ ਦੇ ਵਾਲਾਂ ਦੀ ਲੰਬਾਈ ਇਸ ਤੋਂ ਵੀ ਜ਼ਿਆਦਾ ਹੈ।