BREAKING NEWS
Search

WhatsApp ਵਰਤਣ ਵਾਲਿਆਂ ਲਈ ਵੱਡੀ ਖਬਰ – ਹੁਣ ਚੈਟਿੰਗ ਕਰਨ ਲਈ ….

ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ  ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੈਸੇਜਿੰਗ ਐਪ WhatsApp ਲਗਾਤਾਰ ਆਪਣੀ ਸੇਵਾਵਾਂ ਸੁਧਾਰ ਰਿਹਾ ਹੈ।,,,, WhatsApp ਨੇ ਹਾਲ ਹੀ ਵਿਚ ਨਵੇਂ ਨਿਯਮਾਂ ਦੇ ਨਾਲ Delete for Everyone ਨੂੰ ਠੀਕ ਕੀਤਾ ਹੈ। ਹੁਣ WhatsApp ਇੱਕ ਨਵਾਂ ਫੀਚਰ ਲੈਣ ਜਾ ਰਿਹਾ ਹੈ। ਇੱਕ ਹੋਰ ਨਵਾਂ ਫ਼ੀਚਰ ਤੁਹਾਡੀ ਚੈਟ ਨੂੰ ਸੇਫ ਰੱਖੇਗਾ ਕਿਉਂਕਿ WhatsApp ਤੁਹਾਡਾ ਚੇਹਰਾ ਦੇਖ ਕੇ ਹੀ ਖੁੱਲੇਗਾ।

ਪ੍ਰਾਈਵੇਸੀ ਸੈਟਿੰਗ ‘ਚ ਮਿਲਣਗੇ Face ID ਤੇ Touch ID ਔਪਸ਼ਨ
WhatsApp ਆਪਣੀ ਐਪ ‘ਚ Face ID ਤੇ Touch ID ਜੋੜਨ ਦਾ ਕੰਮ ਕਰ ਰਿਹਾ ਹੈ। ਇਸ ਗੱਲ ਦੀ ਜਾਣਕਾਰੀ WABetaInfo ਨੇ ਆਪਣੀ ਇੱਕ ਰਿਪੋਰਟ ਵਿੱਚ ਦਿੱਤੀ ਹੈ।
WhatsApp ‘ਚ Face ID ਤੇ Touch ID ਔਪਸ਼ਨ ਯੂਜ਼ਰਸ ਨੂੰ ,,,,, ਪ੍ਰਾਈਵੇਸੀ ਸੈਟਿੰਗ ‘ਚ ਮਿਲੇਗਾ। ਇਹ ਦੋਵੇਂ ਔਪਸ਼ਨ ਫਿਲਹਾਲ iPhone ਲਈ ਹੋਣਗੇ ਅਤੇ ਹੌਲੀ-ਹੌਲੀ Android ‘ਚ ਵੀ ਲੌਂਚ ਕੀਤੇ ਜਾਣਗੇ।

WABetaInfo ਦੀ ਰਿਪੋਰਟ ਦੇ ਅਨੁਸਾਰ, WhatsApp ਫੇਸ ਤੁਹਾਡੇ ਐਪ ਵਿੱਚ ਫੇਸ ਆਈਡੀ ਅਤੇ ਟਚ ਆਈਡੀ ਦੋਵਾਂ ਨੂੰ ਇੰਟੀਗ੍ਰੇਟ ,,,,, ਕਰਨ ਦਾ ਕੰਮ ਕਰ ਰਿਹਾ ਹੈ। WhatsApp ਪ੍ਰਾਈਵੇਸੀ ਸੈਟਿੰਗ ‘ਚ ਜਲਦ ਹੀ Require TouchID ਨਾਮ ਦਾ ਆਪਸ਼ਨ ਹੋਵੇਗਾ। ਜੇ ਤੁਹਾਡੇ ਕੋਲ iPhone X ਜਾਂ ਲੇਟੈਸਟ ਫੋਨ ਹੈ ਤਾਂ ਉਸ ਵਿੱਚ Face ID ਦਾ ਔਪਸ਼ਨ ਦਿਖੇਗਾ। ਇਹ iPhoneX, iPhone XS, iPhone XS Max ਅਤੇ iPhone XR ‘ਚ ਉਪਲੱਭ ਹੋਏਗਾ।