BREAKING NEWS
Search

ਹੈਅ ਏਨਾ ਖਰਚ ਇਕ ਦਿਨ ਦੀ ਸੰਭਾਲ ਤੇ ਆਉਣਾ ਸਰਦਾਰ ਪਟੇਲ ਦੀ ਮੂਰਤੀ ਤੇ ਦੇਖਕੇ ਚੌਂਕ ਜਾਵੋਂਗੇ , ਨਾਲੇ ਦੇਖੋ ਕਿਥੋਂ ਆ ਰਹੇ ਇਹ ਪੈਸੇ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਬੁੱਤ ਬਣ ਗਿਆ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸਬੰਧਤ ਬਹੁਤ ਸਾਰੀ ਜਾਣਕਾਰੀ ਸਾਹਮਣੇ ਆ ਰਹੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸਦੇ ਰੱਖ ਰਖਾਅ ਉੱਤੇ ਕਿੰਨਾ ਖਰਚਾ ,,,,,, ਆਉਣ ਵਾਲਾ ਹੈ ਅਤੇ ਇਹ ਪੈਸਾ ਕਿੱਥੋਂ ਆ ਜਾਵੇਗਾ? ਆਉ ਅਸੀਂ ਤੁਹਾਨੂੰ ਇਹ ਜਾਣਕਾਰੀ ਦਿੰਦੇ ਹਾਂ।

ਜੇਕਰ ਇਸਦੇ 15 ਸਾਲਾਂ ਤਕ ਸਾਂਭ ਸੰਭਾਲ ਬਾਰੇ ਗੱਲ ਕਰੀਏ ,,,,,,, ਤਾਂ ਇਹ ਅਨੁਮਾਨਤ 657 ਕਰੋੜ ਰੁਪਏ ਦਾ ਖੜਚਾ ਹੋ ਸਕਦਾ ਹੈ। ਉੱਥੇ ਹੀ ਸਾਲ ਦੇ ਹਿਸਾਬ ਨਾਲ ਲਾਗਤ 43.8 ਕਰੋੜ ਰੁਪਏ ਹੈ। ਇਸਦਾ ਮਤਲਬ ਇਹ ਹੈ ਕਿ ਇਸ ਮੂਰਤੀ ਦੀ ਸਾਂਭ ਸੰਭਾਲ ਲਈ ਹਰ ਰੋਜ਼ 12 ਲੱਖ ਰੁਪੈ ਦਾ ਖਰਚਾ ਆਵੇਗਾ।

ਇਸ ਮੂਰਤੀ ਦੇ ਰੱਖ-ਰਖਾਅ ਲਈ ਪੰਜ ਪੀਐਸਯੂ (ਜਨਤਕ ਖੇਤਰ ਅੰਡਰਟੇਕਿੰਗ), ਓ ਐਨ ਜੀ ਸੀ, ਐਚਪੀਸੀਐਲ, ਬੀਪੀਸੀਐਲ,,,,,,,  ਇੰਡੀਅਨ ਆਇਲ ਨੇ ਮਿਲ ਕੇ 146 ਕਰੋੜ ਰੁਪਏ ਤੋਂ ਜ਼ਿਆਦਾ ਇਕੱਠੇ ਕੀਤੇ ਹਨ। ਇਹ ਰਕਮ ਸੀਐਸਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਦੇ ਤਹਿਤ ਦਿੱਤੀ ਗਈ ਹੈ। ਆਮ ਤੌਰ ‘ਤੇ ਇਹ ਰਕਮ ਸਕੂਲ ਜਾਂ ਹਸਪਤਾਲ ਖੋਲ੍ਹਣ ਲਈ ਕੀਤੀ ਜਾਂਦੀ ਹੈ।

ਜਿਹੜੇ ਪੈਸੇ ਸਕੂਲਾਂ ਦੀ ਪੜਾਈ ਅਤੇ ਹਸਪਤਾਲ ਬਣਾਉਣ ਲਈ ਵਰਤਿਆ ਜਾਂਦਾ ਹੈ ਉਹ ਪੈਸਾ ਇਸ ਬੇ ਜਾਨ ਮੂਰਤੀ ਤੇ ਖਰਚ ਕੀਤਾ ਜਾਵੇਗਾ

ਵਾਸਤਵ ਵਿੱਚ, ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਵੱਡੇ ਕਾਰੋਬਾਰਾਂ ਦੀ ਸਮਾਜਿਕ ,,,,,, ਜ਼ਿੰਮੇਵਾਰੀ ਹੁੰਦੀ ਹੈ, ਜਿਸ ਦੇ ਤਹਿਤ ਉਨ੍ਹਾਂ ਨੂੰ ਸਮਾਜਿਕ ਭਲਾਈ ਵਿੱਚ ਕਮਾਈ ਦੇ ਦੋ ਪ੍ਰਤੀਸ਼ਤ ਲਾਭ ਦੇਣੇ ਹੁੰਦਾ ਹੈ।ਇਹ ਪੈਸਾ ਮੂਰਤੀ ਦੀ ਸਾਂਭ-ਸੰਭਾਲ ‘ਤੇ ਖਰਚ ਕਰਨ ਲਈ ਵਰਤਿਆ ਜਾਣਾ ਹੈ।