BREAKING NEWS
Search

ਹੁਣੇ ਹੁਣੇ ਹੋ ਗਿਆ ਵੱਡਾ ਖੁਲਾਸਾ ਵੈਨ ਬਾਰੇ – ਸਿਰਫ ਏਨੇ ਪੈਸਿਆਂ ਚ ਖਰੀਦੀ ਸੀ ਕਬਾੜੀਏ ਕੋਲੋਂ

ਸਿਰਫ ਏਨੇ ਪੈਸਿਆਂ ਚ ਖਰੀਦੀ ਸੀ ਕਬਾੜੀਏ ਕੋਲੋਂ

ਲੌਂਗੋਵਾਲ: ਬੀਤੇ ਦਿਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਵਾਪਰੇ ਹਾ ਦ ਸੇ ਨੇ ਹਰ ਵਿਅਕਤੀ ਦੀ ਰੂਹ ਨੂੰ ਕੰ ਬਾ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਪੂਰੇ ਪੰਜਾਬ ਵਿਚ ਮਾ ਤ ਮ ਛਾ ਗਿਆ। ਸਿਮਰਨ ਪਬਲਿਕ ਸਕੂਲ ਦੀ ਵੈਨ ਨੂੰ ਅਚਾਨਕ ਅੱਚ ਲੱਗਣ ਕਾਰਨ 4 ਛੋਟੇ ਬੱਚਿਆਂ ਦੀ ਜਿਉਂਦੇ ਸ ੜ ਨ ਨਾਲ ਦ ਰ ਦ ਨਾ ਕ ਮੌਤ ਹੋ ਗਈ।

ਹੁਣ ਇਸ ਹਾ ਦ ਸੇ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਇਹ ਵੈਨ ਇਕ ਦਿਨ ਪਹਿਲਾਂ ਹੀ 20 ਹਜ਼ਾਰ ਰੁਪਏ ਵਿਚ ਕਬਾੜੀਏ ਕੋਲੋਂ ਖਰੀਦੀ ਗਈ ਸੀ, ਜਿਸ ਨੇ ਚਾਰ ਬੱਚਿਆਂ ਦੀ ਜਾ ਨ ਲੈ ਲਈ। ਕੱਲ ਇਹਨਾਂ ਬੱਚਿਆਂ ਨੂੰ ਪਹਿਲੇ ਦਿਨ ਹੀ ਇਸ ਵੈਨ ਵਿਚ ਲਿਜਾਇਆ ਜਾ ਰਿਹਾ ਸੀ। ਪਟਿਆਲੇ ਦੇ ਨੰਬਰ ਵਾਲੀ ਇਹ ਵੈਨ 20-22 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਵਿਚ ਕੋਈ ਅੱ ਗ ਬੁਝਾਊ ਯੰਤਰ ਨਹੀਂ ਸੀ।

ਅੱਜ ਕਰੀਬ 10 ਵਜੇ ਉਹਨਾਂ 4 ਬੱਚਿਆਂ ਦਾ ਸ ਸ ਕਾ ਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਹਾਦਸੇ ਵਿਚ 8 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਅੱ ਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵੈਨ ਵਿਚ 12 ਬੱਚੇ ਸਨ। ਅੱਗ ਇੰਨੀ ਭਿ ਆ ਨ ਕ ਸੀ ਕਿ ਪੂਰੀ ਵੈਨ ਹੀ ਸ ੜ ਗਈ। ਇਸ ਘ ਟ ਨਾ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁ ਖ ਪ੍ਰਗਟਾਇਆ ਹੈ।

ਇਸ ਦੇ ਨਾਲ ਉਹਨਾਂ ਨੇ ਇਸਦੀ ਦੀ ਮਜਿਸਟ੍ਰੇਟ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਆ ਰੋ ਪੀ ਆਂ ਤੇ ਸ ਖ਼ ਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਵੈਨ ਵਿਚ ਲੱਗੀ ਅੱਗ ਬਾਰੇ ਡ੍ਰਾਇਵਰ ਨੂੰ ਸੁਚੇਤ ਕੀਤਾ ਸੀ ਪਰ ਉਸ ਨੇ ਉਹਨਾਂ ਦੀਆਂ ਗੱਲਾਂ ‘ਤੇ ਧਿਆਨ ਨਹੀਂ ਦਿੱਤਾ।

ਇਸ ਵਿਚ ਮਾ ਰੇ ਗਏ 4 ਬੱਚਿਆਂ ਵਿਚੋਂ 3 ਇਕ ਹੀ ਪਰਿਵਾਰ ਦੇ ਸਨ ਜੋ ਕਿ ਬਾਜਵਾ ਪਰਿਵਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿੰ ਦਾ ਬਚਣ ਵਾਲੇ ਬੱਚਿਆਂ ਵਿਚ ਢਾਈ ਸਾਲ ਦੀ ਇਕ ਬੱਚੀ ਅੱਜ ਪਹਿਲੇ ਦਿਨ ਹੀ ਸਕੂਲ ਗਈ ਸੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਭਾ ਰੀ ਗਿਣਤੀ ਵਿਚ ਇਕੱਠੇ ਹੋ ਕੇ ਸਕੂਲ ਪ੍ਰਸ਼ਾਸਨ ਅਤੇ ਸਰਕਾਰ ਖ਼ਿ ਲਾ ਫ ਨਾਅਰੇਬਾਜ਼ੀ ਕੀਤੀ।