BREAKING NEWS
Search

ਹੁਣੇ ਹੁਣੇ ਵਿਸ਼ਵ ਭਰ ‘ਚ ਮਚੀ ਖਲਬਲੀ ਵਾਇਰਸ ਨਾਲ 1.5 ਕਰੋੜ ਲੋਕਾਂ ਦੀ ਹੋਵੇਗੀ ਮੌਤ -ਦੇਖੋ ਪੂਰੀ ਖਬਰ

ਵਿਸ਼ਵ ਭਰ ‘ਚ ਮਚੀ ਖਲਬਲੀ

ਸਿਡਨੀ— ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ‘ਚ ਖਲਬਲੀ ਮਚੀ ਹੋਈ ਹੈ। ‘ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ’ ਦੀ ਇਕ ਸਟੱਡੀ ‘ਚ ਦਾਅਵਾ ਕੀਤਾ ਗਿਆ ਹੈ ਕਿ ਮ ਹਾ ਮਾ ਰੀ ਜੇਕਰ ਚੰਗੀ ਸਥਿਤੀ ‘ਚ ਰਹਿੰਦੀ ਹੈ ਤਾਂ ਇਸ ਕਾਰਨ ਡੇਢ ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਸਟੱਡੀ ‘ਚ ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਦੀ ਇਕੋਨਮੀ ‘ਤੇ ਵੀ ਇਸ ਦਾ ਬਹੁਤ ਬੁ ਰਾ ਪ੍ਰਭਾਵ ਪਾਵੇਗਾ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ ‘ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ’ ਦੀ ਸਟੱਡੀ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮ ਹਾ ਮਾ ਰੀ ਜੇਕਰ ਸਭ ਤੋਂ ਬੁਰੀ ਸਥਿਤੀ ‘ਚ ਪੁੱਜ ਜਾਂਦੀ ਹੈ ਤਾਂ ਇਸ ਕਾਰਨ 6 ਕਰੋੜ 80 ਲੱਖ ਲੋਕਾਂ ਦੀ ਮੌ ਤ ਵੀ ਹੋ ਸਕਦੀ ਹੈ। ਇਨ੍ਹਾਂ ‘ਚੋਂ ਲੱਖਾਂ ਲੋਕ ਅਮਰੀਕਾ ਤੇ ਬ੍ਰਿਟੇਨ ਦੇ ਵੀ ਹੋ ਸਕਦੇ ਹਨ।

ਮਾਹਿਰਾਂ ਨੇ ਚੀਨ ‘ਚ ਕੋਰੋਨਾ ਵਾਇਰਸ ਨਾਲ ਪੀ ੜ ਤ ਲੋਕਾਂ ਦੀ ਮੌਤ ਦਰ ਦਾ ਅੰਦਾਜ਼ਾ 2 ਫੀਸਦੀ ਲਗਾਇਆ ਹੈ। ਫਿਲਹਾਲ ਗਲੋਬਲ ਪੱਧਰ ‘ਤੇ ਇਹ ਦਰ 3.4 ਫੀਸਦੀ ਹੈ। ਸਟੱਡੀ ਮੁਤਾਬਕ ਭਾਰਤ ਅਤੇ ਚੀਨ ‘ਚ ਮੌਤਾਂ ਦੀ ਗਿਣਤੀ ਕਈ ਲੱਖ ਹੋ ਸਕਦੀ ਹੈ। ਉੱਥੇ ਹੀ ਅਮਰੀਕਾ ‘ਚ 2 ਲੱਖ 30 ਹਜ਼ਾਰ ਲੋਕਾਂ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਇਸ ਗੱਲ ਬਾਰੇ ਵੀ ਜ਼ਿਕਰ ਕੀਤਾ ਕਿ ਅਮਰੀਕਾ ‘ਚ ਸਾਧਾਰਣ ਫਲੂ ਕਾਰਨ ਹਰ ਸਾਲ 55 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਬ੍ਰਿਟੇਨ ‘ਚ ਵੀ 64 ਹਜ਼ਾਰ, ਜਰਮਨੀ ‘ਚ 79 ਹਜ਼ਾਰ ਅਤੇ ਫਰਾਂਸ ‘ਚ 60 ਹਜ਼ਾਰ ਮੌਤਾਂ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਉੱਥੇ ਹੀ ਦੱਖਣੀ ਕੋਰੀਆ ਅਤੇ ਇਟਲੀ ਦੇ ਲੋਕ ਵੀ ਇਸ ਨਾਲ ਵਧੇਰੇ ਪ੍ਰਭਾਵਿਤ ਹੋਣਗੇ। ਜ਼ਿਕਰਯੋਗ ਹੈ ਕਿ ਹੁਣ ਤਕ ਇਕ ਲੱਖ ਲੋਕ ਕੋਰਨਾ ਵਾਇਰਸ ਦੀ ਲ ਪੇ ਟ ‘ਚ ਆ ਚੁੱਕੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |