BREAKING NEWS
Search

ਹੁਣੇ ਹੁਣੇ ਵਿਦੇਸ਼ੋਂ ਇੰਡੀਆ ਆ ਰਹੇ ਹਵਾਈ ਜਹਾਜ ਚ ਵਾਪਰਿਆ ਕਹਿਰ , ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਜਹਾਜ਼ ਨੇ ਉਡਾਣ ਭਰੀ ਅਤੇ ਇੱਕ ਅਜਿਹਾ ਹਾਦਸਾ ਵਾਪਰ ਗਿਆ। ਹਵਾਈ ਜਹਾਜ਼ ਚ ਕਹਿਰ ਵਾਪਰ ਗਿਆ ਹਰ ਪਾਸੇ ਸੋਗ ਦੀ ਲਹਿਰ ਛਾ ਗਈ। ਹੁਣੇ ਹੁਣੇ ਵਿਦੇਸ਼ੋਂ ਇੰਡੀਆ ਆ ਰਹੀ ਫਲਾਈਟ ਚ ਇਹ ਕਹਿਰ ਬਰਸਿਆ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹਰ ਕੋਈ ਪ-ਰੇ-ਸ਼ਾ-ਨ ਹੋ ਚੁੱਕਾ ਹੈ। ਆਸ ਪਾਸ ਵਾਲੇ ਲੋਕਾਂ ਵਲੋ ਘਟਨਾ ਨੂੰ ਰੋਕਣ ਲਈ ਕਈ ਯਤਨ ਕੀਤੇ ਗਏ ਪਰ ਬਚਾਅ ਨਹੀਂ ਹੋ ਸਕਿਆ।

ਦਸਣਾ ਬਣਦਾ ਹੈ ਕਿ ਇਹ ਸਾਰੀ ਘਟਨਾ ਸ਼ਾਰ ਜਾਹ ਤੋਂ ਲਖਨਊ ਆ ਰਹੀ ਇੰਡੀਗੋ ਚ ਇਹ ਘਟਨਾ ਵਾਪਰੀ ਹੈ। ਇੰਡੀਗੋ ਦੀ ਉਡਾਣ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਿਕਰ ਯੋਗ ਹੈ ਕਿ ਇੱਕ ਵਿਅਕਤੀ ਨੂੰ ਫਲਾਈਟ ਦੇ ਅੰਦਰ ਹੀ ਹਾਰਟ ਅ-ਟੈ-ਕ ਆ ਗਿਆ ਅਤੇ ਉਸਦੀ ਮੌਤ ਹੋ ਗਈ। ਇਹ ਘਟਨਾ ਜਦ ਵਾਪਰੀ ਜਹਾਜ਼ ਹਵਾ ਵਿੱਚ ਸੀ। ਜਹਾਜ਼ ਚ ਬੈਠੇ ਲੋਕਾਂ ਵਲੋਂ ਅਤੇ ਮੈਡੀਕਲ ਟੀਮ ਵਲੋਂ ਬਹੁਤ ਕੋਸ਼ਿਸ ਕੀਤੀ ਗਈ ਪਰ ਉਸ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ।

ਮੈਡੀਕਲ ਟੀਮ ਵਲੋ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਹਾਜ਼ ਚ ਵਿਅਕਤੀ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਪਰ ਕਰਾਚੀ ਤੇ ਲੈਂਡ ਕਰਨ ਤੋਂ ਬਾਅਦ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਇੱਥੇ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅੰਦਰ ਐਮਰਜੈਂਸੀ ਪੈ ਗਈ ਜਿਸ ਤੋਂ ਬਾਅਦ ਜਹਾਜ਼ ਨੂੰ ਲੈਂਡ ਕੀਤਾ ਗਿਆ ਅਤੇ ਉਸ ਸ਼ਖ਼ਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਬਚ ਨਾ ਸੱਕਿਆ। ਮੀਡੀਆ ਰਿਪੋਰਟਾਂ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ

ਕਿ ਯਾਤਰੀ ਨੂੰ ਅਚਾਨਕ ਹੀ ਦਿਲ ਦਾ ਦੌ- ਰਾ ਪੈ ਗਿਆ ਅਤੇ ਇਹ ਭਾਣਾ ਵਰਤ ਗਿਆ। ਡਾਕਟਰੀ ਸਹਾਇਤਾ ਤੋਂ ਬਾਅਦ ਜਹਾਜ਼ ਨੂੰ ਕਰਾਚੀ ਮੋੜ ਦਿੱਤਾ ਗਿਆ ਅਤੇ ਉੱਥੇ ਡਾਕਟਰਾਂ ਦੀ ਟੀਮ ਨੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ। ਇੱਥੇ ਇਹ ਦੱਸਿਆ ਜਾ ਰਿਹਾ ਕਿ ਜਹਾਜ਼ ਨੇ ਪਹਿਲਾਂ ਅਹਿਮਦਾਬਾਦ ਜਾਣਾ ਸੀ ਅਤੇ ਫਿਰ ਲਖਨਊ ਵੱਲ ਰਵਾਨਾ ਹੋਣਾ ਸੀ। ਜਹਾਜ਼ ਅੰਦਰ ਹੀ ਇਹ ਘਟਨਾ ਵਾਪਰ ਗਈ ਜਿਸਤੋਂ ਬਾਅਦ ਯਾਤਰੀ ਕਾਫੀ ਪ-ਰੇ-ਸ਼ਾ-ਨ ਹੋਏ।