BREAKING NEWS
Search

ਹੁਣੇ ਹੁਣੇ ਜੇਲ ਚ ਬੰਦ ਕੈਦੀਆਂ ਬਾਰੇ ਆਈ ਵੱਡੀ ਖਬਰ ਕਹਿੰਦੇ 2 ਪੁਲਸ ਵਾਲਿਆਂ ਨੇ ਅਚਾਨਕ ਇਕ ਕੈਦੀ ਨੂੰ

ਇਸ ਵੇਲੇ ਦੀ ਵੱਡੀ ਖਬਰ ਜੇਲ ਵਿਚ ਬੈਂਕ ਨਿਰਭਿਆ ਮੈਲੇ ਚ ਕੈਦੀਆਂ ਦੇ ਬਾਰੇ ਆ ਰਹੀ ਹੈ ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਨਵੀਂ ਦਿੱਲੀ—ਨਿਰਭਯਾ ਦੇ ਦੋ ਸ਼ੀ ਆਂ ਕੋਲ ਸਾਰੇ ਕਾਨੂੰਨੀ ਬਦਲ ਖ ਤ ਮ ਹੋਣ ਦੇ ਬਾਵਜੂਦ ਵੀ ਫਾਂ ਸੀ ਨੂੰ ਟਾਲਣ ਲਈ ਨਵੇਂ ਤੋਂ ਨਵਾਂ ਪੈਂਤੜਾ ਖੇਡਿਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਨਿਰਭਯਾ ਮਾਮਲੇ ’ਚ ਹੁਣ ਦੋ ਸ਼ੀ ਪਵਨ ਨੇ ਫਾਂ ਸੀ ਤੋਂ ਬਚਣ ਲਈ ਮੰਡੋਲੀ ਜੇਲ ਕਰਮਚਾਰੀਆਂ ’ਤੇ ਜੋ ਕੁੱ ਟ ਮਾ ਰ ਦਾ ਦੋ ਸ਼ ਲਾਇਆ ਸੀ, ਉਸ ਮਾਮਲੇ ’ਚ ਅਦਾਲਤ ਨੇ ਸੁਣਵਾਈ ਕਰਦੇ ਹੋਏ ਜੇਲ ਪ੍ਰਸ਼ਾਸਨ ਨੂੰ 8 ਅਪ੍ਰੈਲ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਸਮਾਂ ਦਿੱਤਾ ਹੈ।

ਮੈਟਰੋਪੋਲੀਟਨ ਕੜਕੜਦੂਮਾ ਅਦਾਲਤ ਦੇ ਮੈਜਿਸਟ੍ਰੇਟ ਪਿ੍ਰਆਂਕ ਨਾਇਕ ਨੇ ਕੇਸ ਦੀ ਸੁਣਵਾਈ ਦੌਰਾਨ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਕੇਸ ਦੇ ਕਾਰਨ ਦੂਜਿਆਂ ਮਾਮਲਿਆਂ ਅਤੇ ਕੈਦੀਆਂ ਦੀ ਫਾਂ ਸੀ ‘ਤੇ ਕੋਈ ਅਸਰ ਨਹੀਂ ਪਵੇਗਾ। ਦੱਸ ਦੇਈਏ ਕਿ ਦਿੱਲੀ ਦੀ ਇਕ ਅਦਾਲਤ ਨੇ ਉਕਤ ਕਾਂਡ ਦੇ ਚਾਰੇ ਦੋ ਸ਼ੀ ਆਂ ਦੀ ਫਾਂ ਸੀ 3 ਵਾਰ ਟਾਲਣ ਪਿੱਛੋ ਨਵੀਂ ਮਿਤੀ 20 ਮਾਰਚ ਨਿਰਧਾਰਿਤ ਕੀਤੀ ਹੈ।

ਪਵਨ ਦੀ ਪਟੀਸ਼ਨ-
ਦਰਅਸਲ ਨਿਰਭਯਾ ਦੇ ਦੋ ਸ਼ੀ ਪਵਨ ਗੁਪਤਾ ਨੇ ਫਾਂ ਸੀ ਨੂੰ ਟਾਲਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਇਸ ਵਾਰ ਉਸ ਨੇ ਮੰਡੋਲੀ ਜੇਲ ਦੇ ਦੋ ਪੁਲਸ ਕਰਮਚਾਰੀਆਂ ਵੱਲੋਂ ਉਸ ’ਤੇ ਕੁੱ ਟ ਮਾ ਰ ਕਰਨ ਦਾ ਦੋ ਸ਼ ਲਗਾਇਆ ਹੈ। ਅਦਾਲਤ ’ਚ ਸ਼ਿ ਕਾ ਇ ਤ ਦਾਇਰ ਕਰ ਕੇ ਉਸ ਨੇ ਕਿਹਾ ਹੈ ਕਿ ਕੁੱ ਟ ਮਾ ਰ ਕਰਨ ’ਤੇ ਉਸ ਦੇ ਸਿਰ ’ਚ ਸੱ-ਟਾਂ ਲੱਗੀਆਂ ਹਨ। ਅਦਾਲਤ ਦੇ ਸਾਹਮਣੇ ਪਵਨ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਹੈ ਕਿ ਜੇਲ ’ਚ ਉਨ੍ਹਾਂ ਦੇ ਮੁਵੱਕਿਲ ਰਾਹੀਂ ਪੁਲਸ ਕਰਮਚਾਰੀਆਂ ਵੱਲੋਂ

ਕੁੱ ਟ ਮਾ ਰ ਕਰਨਾ ਉਸਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਅਤੇ ਜੇਲ ’ਚ ਕੈਦੀਆਂ ਨਾਲ ਇਸ ਤਰ੍ਹਾਂ ਕੁੱ ਟ ਮਾ ਰ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਫਾਂ ਸੀ ਦੇ ਸਮੇਂ ਜੇਕਰ ਕਿਸੇ ਵੀ ਦੋ ਸ਼ੀ ਨੂੰ ਸੱ ਟ ਲੱਗੀ ਹੈ ਤਾਂ ਉਸ ਦੇ ਇਲਾਜ ਤੱਕ ਫਾਂ ਸੀ ’ਤੇ ਰੋਕ ਲਾਈ ਜਾਣੀ ਚਾਹੀਦੀ ਹੈ।

9 ਮਾਰਚ ਨੂੰ ਵਿਨੈ ਨੇ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜੀ ਅਰਜੀ-
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਨੈ ਸ਼ਰਮਾ ਨੇ 9 ਮਾਰਚ ਨੂੰ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਕੋਲ ਅਰਜੀ ਭੇਜ ਕੇ ਫਾਂ ਸੀ ਦੀ ਸ ਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਗੁਹਾਰ ਲਾਈ ਸੀ। ਵਿਨੈ ਸ਼ਰਮਾ ਦੇ ਵਕੀਲ ਏ ਪੀ ਸਿੰਘ ਨੇ ਧਾਰਾ 432 ਅਤੇ 433 ਤਹਿਤ ਐੱਲ.ਜੀ ਕੋਲ ਪਟੀਸ਼ਨ ਦਾਖਲ ਕਰ ਆਪਣੇ ਮੁਵੱਕਿਲ ਲਈ ਰਾਹਤ ਦੀ ਮੰਗ ਕੀਤੀ ਗਈ ਸੀ।