BREAKING NEWS
Search

ਹੁਣੇ ਹੁਣੇ ਚੰਡੀਗੜ੍ਹ ਤੋਂ ਇਸ ਕਲਾਕਾਰ ਬਾਰੇ ਆਈ ਮਾੜੀ ਖਬਰ

ਤਾਜਾ ਵੱਡੀ ਖਬਰ

ਅੱਜ ਕੱਲ ਇਨਸਾਨੀ ਜ਼ਿੰਦਗੀ ਦਾ ਮੁੱਲ ਕੋਡੀ ਵੀ ਨਹੀਂ ਪੈਂਦਾ। ਮਨੁੱਖ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਨਾਲ ਗ੍ਰਸਤ ਹੈ ਜਿਸ ਵਿੱਚ ਆਏ ਦਿਨ ਕਈ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਬਚਾਅ ਦਾ ਅਜੇ ਤੱਕ ਕੋਈ ਵੀ ਇਲਾਜ ਨਹੀਂ ਆਇਆ। ਜਿੱਥੇ ਸਮੇਂ ਸਾਨੂੰ ਸਾਰਿਆਂ ਨੂੰ ਸਹਿਣ ਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਉੱਥੇ ਕੁਝ ਲੋਕ ਗੁੱ-ਸੇ ਵਿੱਚ ਆ ਕੇ ਕੁਝ ਅ-ਣਹੋ-ਣੀ ਕਰ ਬੈਠੇ ਹਨ ਚੰਡੀਗੜ੍ਹ ਦੇ ਇੰਡਸਟਰੀਅਲ ਖੇਤਰ ਨਾਲ ਸਬੰਧਤ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬ੍ਰਾਂਡ ਦੀ। ਹੱ -ਤਿ- ਆ। ਕਰ ਦਿੱਤੀ ਗਈ ਸੀ ਜਿਸ ਨੂੰ ਅਜੇ ਤੱਕ ਟਰੇਸ ਨਹੀਂ ਕੀਤਾ ਜਾ ਸਕਿਆ।

ਉੱਥੇ ਹੀ ਹੁਣ ਚੰਡੀਗੜ੍ਹ ਦੇ ਸੈਕਟਰ 9 ਵਿੱਚ ਓਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਈ.ਐੱਸ.ਕੇ. ਪੱਬ ਦੇ ਬਾਹਰ। ਗੋ -ਲੀ- ਆਂ। ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਵਿੱਚ ਮਸ਼ਹੂਰ ਟਿਕ ਟੋਕ ਕਲਾਕਾਰ ਜ਼ਖਮੀ ਹੋ ਗਿਆ ਜਿਸ ਨੂੰ ਕਲੱਬ ਦੇ ਮੈਂਬਰਾਂ ਦੁਆਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਿਕਰਯੋਗ ਹੈ ਇੱਥੋਂ ਦੇ ਕਲੱਬ ਈ.ਐੱਸ.ਕੇ. ਵਿੱਚ ਟਿਕਟੋਕ ਸਟਾਰ ਸੌਰਵ ਗੁੱਜਰ ਜੋ ਕਿ ਜ਼ੀਰਕਪੁਰ ਦੇ ਪ੍ਰੀਤ ਕਲੋਨੀ ਦਾ ਨਿਵਾਸੀ ਹੈ ਉਹ ਪਾਰਟੀ ਕਰ ਰਿਹਾ ਸੀ ।

ਜਦੋਂ ਉਹ ਡਾਂਸਿੰਗ ਫਲੋਰ ਉੱਪਰ ਨੱਚ ਰਿਹਾ ਸੀ ਤਾਂ ਅਚਾਨਕ ਉਸ ਦੀ ਕਿਸੇ ਨਾਲ ਬ-ਹਿ- ਸ ਹੋ ਗਈ। ਜਦੋਂ ਉਹ ਕਲੱਬ ਵਿਚੋਂ ਬਾਹਰ ਆਇਆ ਤਾਂ ਅਣਪਛਾਤੇ ਨੌਜਵਾਨਾਂ ਨੇ ਉਸ ਉੱਪਰ। ਗੋ -ਲੀ। ਚ ਲਾ ਦਿੱਤੀ ਜੋ ਉਸ ਦੇ ਪੱਟ ਵਿਚ ਆ। ਵੱ -ਜੀ। ਜਿਸ ਤੋਂ ਬਾਅਦ ਕਲਾਕਾਰ ਸੌਰਭ ਕਲੱਬ ਦੇ ਬਾਹਰ ਡਿੱ- ਗ ਗਿਆ। ਹੈਰਾਨੀ ਦੀ ਗੱਲ ਹੈ ਕਿ ਪੁਲਸ ਨੇ ਡੇਢ ਘੰਟੇ ਬਾਅਦ ਸਥਾਨ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਟਿਕ ਟੋਕ ਸਟਾਰ ਨਾਲ ਅਜਿਹਾ ਕਰਨ ਵਾਲੇ ਦਾ ਨਾਮ ਮੂਵੀਸ ਦੱਸਿਆ ਜਾ ਰਿਹਾ।

ਫਿਲਹਾਲ ਇਹ ਕੋਈ ਅਜਿਹਾ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਨਾਈਟ ਕਲੱਬ ਦੇ ਬਾਹਰ ਅਜਿਹਾ ਹੋਇਆ ਹੋਵੇ, ਇਨ੍ਹਾਂ ਕਲੱਬਾਂ ਵਿੱਚ ਵੈਸੇ ਬਹੁਤ ਸਖ਼ਤ ਸਕਿਉਰਿਟੀ ਹੁੰਦੀ ਹੈ। ਕਈ ਬਾਊਂਸਰ ਵੀ ਤਾਇਨਾਤ ਕੀਤੇ ਜਾਂਦੇ ਹਨ। ਪਰ ਫੇਰ ਵੀ ਇਹੋ ਜਿਹੀਆਂ ਘਟਨਾਵਾਂ ਦਾ ਹੋਣਾ ਚਿੰਤਾ ਦਾ ਵਿਸ਼ਾ ਹੈ।