BREAKING NEWS
Search

ਹੁਣੇ ਹੁਣੇ ਕਰਨਾ ਵਾਇਰਸ ਬਾਰੇ ਆਈ ਇਹ ਵੱਡੀ ਖਬਰ ਸੁਣ ਸਾਰੀ ਦੁਨੀਆਂ ਤੇ ਛਾਈ ਚਿੰ ਤਾ

ਹੁਣੇ ਆਈ ਤਾਜਾ ਵੱਡੀ ਖਬਰ

ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾਵਾਇਰਸ ਸੋਮਵਾਰ ਤੱਕ 109 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਚੀਨ ਤੋਂ ਬਾਅਦ ਇਟਲੀ ਵਿੱਚ ਲਾਕਡਾਉਨ ਦੀ ਸਥਿਤੀ ਹੈ। ਮਿਲਾਨ ਤੇ ਲੋਂਬਾਰਡੀ ਦੇ ਲੋਕਾਂ ਨੂੰ ਘਰੋਂ ਨਿਕਲਣ ਦੀ ਪਾ ਬੰ ਦੀ ਹੈ। ਇੱਥੇ ਇੱਕ ਕਰੋੜ 60 ਲੱਖ ਤੋਂ ਵੱਧ ਲੋਕ ਅਲੱਗ-ਥਲੱਗ ਹੋ ਗਏ ਹਨ। ਦੂਜੇ ਪਾਸੇ, ਚੀਨ ਵਿੱਚ ਅਜਿਹੇ ਲੋਕਾਂ ਦੀ ਗਿਣਤੀ 4 ਕਰੋੜ 60 ਲੱਖ ਤੋਂ ਵੱਧ ਹੈ। ਇਸ ਤਰ੍ਹਾਂ, ਵਿਸ਼ਵ ਭਰ ਵਿੱਚ 6 ਕਰੋੜ ਤੋਂ ਵੱਧ ਲੋਕ ਅਲੱਗ ਹੋ ਚੁੱਕੇ ਹਨ।

ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 545 ਨਵੇਂ ਕੇਸ ਆਏ, ਹੁਣ ਤੱਕ ਇਥੇ 22 ਲੋਕਾਂ ਦੀ ਮੌਤ ਹੋ ਗਈ ਹੈ। ਓਰੇਗਨ ਸਟੇਟ ਵਿੱਚ ਐਮਰਜੈਂਸੀ ਲਾਈ ਗਈ ਹੈ। ਕੈਲੀਫੋਰਨੀਆ ਤੇ ਨਿਉਯਾਰਕ ਸਟੇਟ ਵਿੱਚ ਪਹਿਲਾਂ ਹੀ ਐ ਮ ਰ ਜੈਂ ਸੀ ਲੱਗੀ ਹੋਈ ਹੈ। ਦੋਵਾਂ ਰਾਜਾਂ ਦੇ ਕਰੀਬ 6 ਕਰੋੜ ਲੋਕ ਸੰ ਕ ਟ ਵਿੱਚ ਹਨ ਪਰ, ਇੱਥੇ ਅਜੇ ਤੱਕ ਲਾਕਡਾਉਨ ਦੀ ਸਥਿਤੀ ਨਹੀਂ ਹੈ। ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਹੁਣ ਤਕ 1 ਲੱਖ 10 ਹਜ਼ਾਰ 92 ਮਾਮਲਿਆਂ ਦੀ ਜਾਂਚ ਹੋ ਚੁੱਕੀ ਹੈ। ਜਦੋਂਕਿ 20 ਦੇਸ਼ਾਂ ਵਿੱਚ 3831 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਚੀਨ ਤੋਂ ਬਾਅਦ, ਇਟਲੀ ‘ਚ ਸਭ ਤੋਂ ਵੱਧ 366 ਲੋਕਾਂ ਦੀ ਜਾ ਨ ਗਈ ਹੈ। ਐਤਵਾਰ ਨੂੰ ਇੱਥੇ 133 ਲੋਕਾਂ ਦੀ ਮੌਤ ਹੋ ਗਈ।24 ਘੰਟਿਆਂ ਵਿੱਚ, ਸੰ ਰ ਰ ਮ ਣ ਦੇ 1200 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਟਲੀ ਦੀ ਸਰਕਾਰ ਦੇ ਅਨੁਸਾਰ, ਕੋਰੋਨਾਵਾਇਰਸ ਨੇ ਰੋਮ ਵਿੱਚ ਸੈਰ ਸਪਾਟੇ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਹੋਟਲ ਤੇ ਟਰੈਵਲ ਏਜੰਸੀ ਦੀ 90% ਬੁਕਿੰਗ ਮਾਰਚ ਲਈ ਰੱਦ ਕਰ ਦਿੱਤੀ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |