BREAKING NEWS
Search

ਹੁਣੇ ਆਈ ਤਾਜਾ ਵੱਡੀ ਖਬਰ – ਹੇ ਮੇਰੇ ਮਾਲਕਾ ਆਹ ਕੀ ਭਾਣਾ ਵਾਪਰ ਗਿਆ ਜੇ ਫੌਜ ਨਾ ਆਉਂਦੀ ਤਾਂ ਕੀ ਦਾ ਕੀ ਹੋ ਜਾਣਾ ਸੀ ਦੇਖੋ ….

ਖਬਰਾਂਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬਾਲ ਵਾਸੀ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਨੂੰ ਆਟੋ ਵਿਚ ਬਿਠਾ ਕੇ ਨਹਿਰ ਵਿਚ ਸੁੱਟ ਦਿੱਤਾ। ਇਕ ਬੱਚੇ ਦੀ ਮੌਤ ਹੋ ਗਈ ਹੈ ਜਦੋਂ ਕਿ 2 ਫੌਜ ਨੇ ਕੱਢ ਲਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਜਦੋਂ ਇਨ੍ਹਾਂ ਲੋਕਾਂ ਨੇ ਨਹਿਰ ਵਿਚ ਛਾਲ ਮਾਰੀ, ਕੋਲੋਂ ਫੌਜ ਦੇ ਜਵਾਨ ਲੰਘ ਰਹੇ ਸਨ। ਜਵਾਨਾਂ ਨੇ ਤੁਰਤ ਇਨ੍ਹਾਂ ਬੱਚਿਆਂ ਨੂੰ ਬਾਹਰ ਕੱਢ ਲਿਆ ਪਰ ਇਨ੍ਹਾਂ ਬੱਚਿਆਂ ਦੇ ਪਿਉ ਦਾ ਅਜੇ ਕੋਈ ਪਤਾ ਨਹੀਂ ਲੱਗਾ।

ਪਤਾ ਲੱਗਾ ਹੈ ਕਿ ਇਨ੍ਹਾਂ ਜਵਾਨਾਂ ਵਿਚੋਂ ਇਕ ਨੂੰ ਹੀ ਤੈਰਨਾ ਆਉਂਦਾ ਸੀ। ਉਸ ਨੇ ਵਾਰੀ ਵਾਰੀ ਇਨ੍ਹਾਂ ਨੂੰ ਬਾਹਰ ਕੱਢਿਆ ,,,,,, ਜਿਸ ਕਾਰਨ ਸਭ ਤੋਂ ਆਖਰੀ ਬੱਚੇ ਦੀ ਮੌਤ ਹੋ ਗਈ। ਹਾਲਾਂਕਿ ਇਕ ਕੁੜੀ ਵੀ ਬੇਹੋਸ਼ ਹੋ ਗਈ। ਜਿਸ ਦੇ ਮੁੱਢਲੀ ਸਹਾਇਤਾ ਪਿੱਛੋਂ ਸਾਹ ਵਾਪਸ ਆ ਗਏ। ਪਤਾ ਲੱਗਾ ਹੈ ਕਿ ਕ੍ਰਿਸ਼ਨ ਨਾਂ ਦੇ ਵਿਅਕਤੀ ਨੇ ਪੁਲਿਸ ਵੱਲੋਂ ਸੁਣਵਾਈ ਨਾ ਕੀਤੇ ਜਾਣ ਤੋਂ ਦੁਖੀ ਹੋ ਕੇ ਆਪਣੇ ਬੱਚਿਆ ਸਮੇਤ ਨਹਿਰ ‘ਚ ਛਾਲ ਮਾਰੀ ਸੀ।

ਮੌਕੇ ‘ਤੇ ਆਰਮੀ ਵੱਲੋਂ 2 ਬੱਚਿਆ ਨੂੰ ਬਚਾ ਲਿਆ ਗਿਆ ਜਦਕਿ ਇਕ ਬੱਚੇ ਅਰਸ਼ (12) ਦੀ ਮੌ,ਤ ਹੋ ਗਈ ਅਤੇ ਕ੍ਰਿਸ਼ਨ ਦੀ ਨਹਿਰ ‘ਚੋਂ ਲਾਸ਼ ਨਹੀਂ ਮਿਲ ਸਕੀ। ਇਸ ਘਟਨਾ ਮਗਰੋਂ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।