BREAKING NEWS
Search

ਵਾਪਰਿਆ ਕਹਿਰ – ਵਿਆਹ ਚ ਹੀ ਲਾੜੀ ਦੀ ਹੋ ਗਈ ਮੌਤ ਫਿਰ ਪ੍ਰੀਵਾਰ ਨੇ ਕੀਤਾ ਕੁਝ ਅਜਿਹਾ ਸਾਰੇ ਪਾਸੇ ਚਰਚਾ

ਆਈ ਤਾਜਾ ਵੱਡੀ ਖਬਰ

ਇਸ ਵਰ੍ਹੇ ਦੇ ਇਨ੍ਹਾਂ ਕੁਝ ਮਹੀਨਿਆਂ ਅੰਦਰ ਪਤਾ ਨਹੀਂ ਕਿੰਨੇ ਇਹੋ ਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਅਣਗਿਣਤ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਦੁਨੀਆ ਵਿਚ ਖ਼ੁਸ਼ੀਆਂ ਕਦੋਂ ਗਮ ਵਿੱਚ ਬਦਲ ਜਾਣ ਇਸਦਾ ਕੁਝ ਪਤਾ ਹੀ ਨਹੀਂ ਚਲਦਾ। ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ। ਆਏ ਦਿਨ ਹੀ ਇਹੋ ਜਿਹੇ ਹਾਦਸੇ ਸਾਹਮਣੇ ਆਉਂਦੇ ਹਨ। ਜਿਨ੍ਹਾਂ ਦੇ ਬਾਰੇ ਸੁਣ ਕੇ ਹਰ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਦੇਸ਼ ਵਿਚ ਰੋਜ਼ਾਨਾ ਹੀ ਹੋਣ ਵਾਲੇ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।

ਹੁਣ ਖੁਸ਼ੀ ਤੋਂ ਗਮੀ ਵਿੱਚ ਤਬਦੀਲ ਹੋਇਆ ਇਹ ਸਮਾਂ ਜਿਸ ਨੇ ਸਭ ਨੂੰ ਗ਼ਮਗੀਨ ਕੇ ਰੱਖ ਦਿੱਤਾ ਹੈ। ਵਿਆਹ ਦੌਰਾਨ ਹੀ ਲਾੜੀ ਦੀ ਮੌਤ ਹੋ ਗਈ ਤੇ ਫਿਰ ਪਰਿਵਾਰ ਨੇ ਕੁਝ ਅਜਿਹਾ ਕੀਤਾ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਭਰਥਾਨਾ ਇਲਾਕੇ ਦੇ ਸਮਸਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਵਿਆਹ ਸਮਾਗਮ ਪੂਰੇ ਰੀਤੀ-ਰਿਵਾਜ਼ਾਂ ਨਾਲ ਸ਼ੁਰੂ ਹੋਇਆ ਸੀ। ਜਿੱਥੇ ਬਰਾਤ ਦੇ ਆਉਣ ਤੇ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆ ਅਤੇ ਲਾੜਾ ਅਤੇ ਲਾੜੀ ਵੱਲੋਂ ਸਟੇਜ਼ ਤੇ ਜੈ ਮਾਲ਼ਾ ਕੀਤੀ ਗਈ ਅਤੇ ਦਾਅਵਤ ਦੀਆਂ ਹੋਰ ਰਸਮਾਂ ਵੀ ਕੀਤੀਆਂ ਗਈਆਂ।

ਇਸ ਉਪਰੰਤ ਜਦੋਂ ਸੱਤ ਫੇਰਿਆਂ ਦੇ ਮੰਡਪ ਵਿੱਚ ਲਾੜਾ ਅਤੇ ਲਾੜੀ ਨੂੰ ਬਿਠਾਇਆ ਗਿਆ ਤਾਂ। ਲਾੜੀ ਮੰਡਪ ਵਿੱਚ ਹੀ ਬੇਹੋਸ਼ ਹੋ ਗਈ ਤੇ ਜਿਸ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ। ਖ਼ੁਸ਼ੀ ਦੇ ਮਾਹੌਲ ਵਿਚ ਇਹ ਪਲ ਗ਼ਮ ਦੇ ਮਾਹੌਲ ਵਿਚ ਤਬਦੀਲ ਹੋ ਗਏ। ਫਿਰ ਦੋਹਾਂ ਪਰਿਵਾਰਾਂ ਵੱਲੋਂ ਆਪਸੀ ਗੱਲਬਾਤ ਪਿੱਛੋਂ ਸਹਿਮਤੀ ਨਾਲ ਲਾੜੀ ਦੀ ਛੋਟੀ ਭੈਣ ਦਾ ਵਿਆਹ ਲਾੜੇ ਨਾਲ ਕਰ ਦਿੱਤਾ ਗਿਆ।

ਲਾੜੀ ਦੀ ਛੋਟੀ ਭੈਣ ਕੁਝ ਸਮਾਂ ਪਹਿਲਾਂ ਲਾੜੇ ਨੂੰ ਜੀਜਾ ਆਖ ਰਹੀ ਸੀ, ਉਸ ਨੂੰ ਨਹੀਂ ਪਤਾ ਸੀ ਕਿ ਕੁੱਝ ਸਮੇਂ ਬਾਅਦ ਉਸ ਦਾ ਵਿਆਹ ਉਸ ਲਾੜੇ ਨਾਲ ਹੋ ਜਾਵੇਗਾ। ਗਮੀ ਭਰੇ ਮਾਹੌਲ ਦੇ ਵਿੱਚ ਲਾੜੇ ਦੀ ਭੈਣ ਦਾ ਵਿਆਹ ਲਾੜੇ ਨਾਲ ਕਰ ਕੇ ਡੋਲ਼ੀ ਵਿਦਾ ਕੀਤੀ ਗਈ। ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।