ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇੰਡੋਨੇਸ਼ੀਆ ਦਾ ਲਾਇਨ ਏਅਰ ਯਾਤਰੀ ਜਹਾਜ਼ ਜੇਟੀ -610 ਸੋਮਵਾਰ ਨੂੰ ਜਕਾਰਤਾ ਤੋਂ ਪੰਗਕਲ ਜਾ ਰਿਹਾ ਸੀ, ਪਰ ਉਡਾਣ ਤੋਂ ਕੁਝ ਕੁ ਮਿੰਟਾਂ ਬਾਅਦ ਹੀ ਇਹ ਹਾਦਸਾਗ੍ਰਸਤ ਹੋ ਗਿਆ।
2
ਇਸ ਜਹਾਜ਼ ਨੂੰ ਭਾਰਤੀ ਪਾਇਲਟ ਭਵਿਅ ਸੁਨੇਜਾ ,,,,,, ਉਡਾ ਰਿਹਾ ਸੀ। ਇਸ ਵਿੱਚ 178 ਬਾਲਗ ਯਾਤਰੀ, 3 ਬੱਚੇ ਤੇ 7 ਕ੍ਰੂ ਮੈਂਬਰ ਸ਼ਾਮਲ ਸਨ।
3
ਰਾਹਤ ਤੇ ਬਚਾਅ ਦਸਤੇ ਨੇ ਦੇਰ ਰਾਤ ,,,,,, ਤਕ ਤਲਾਸ਼ੀ ਕੀਤੀ। ਬਚਾਅ ਕਾਰਜ ਹਾਲੇ ਵੀ ਜਾਰੀ ਹਨ।
4
ਬੀਬੀਸੀ ਦੇ ਅਨੁਸਾਰ, ਜਹਾਜ਼ ਦੇ ਉੱਡਣ ਤੋਂ ਕੁਝ ਹੀ ਮਿੰਟਾਂ ਬਾਅਦ ਸੰਪਰਕ ਟੁੱਟ ਗਿਆ,,,,,, ਜਿਸ ਸਮੇਂ ਹਵਾਈ ਜਹਾਜ਼ ਨਾਲੋਂ ਸੰਪਰਕ ਟੁੱਟਾ, ਉਸ ਵੇਲੇ ਜਹਾਜ਼ ਸਮੁੰਦਰ ਉੱਪਰ ਉਡਾਣ ਭਰ ਰਿਹਾ ਸੀ।
5
ਇਸ ਦੁਰਘਟਨਾ ਵਿੱਚ, ਦਿੱਲੀ ਦੇ ਰਹਿਣ ਵਾਲੇ ਜਹਾਜ਼ ਦੇ ਪਾਇਲਟ ਭਵਿਅ ਸੁਨੇਜਾ ਦੀ ਵੀ ਮੌਤ ਹੋ ਗਈ ਜੋ ਸਾਲ 2011 ਤੋਂ ਲਾਇਨ ਏਅਰ ਵਿੱਚ ਪਾਇਲਟ ਬਣਿਆ ਸੀ।,,,,,, 2016 ਵਿੱਚ ਹੀ ਉਸ ਦਾ ਵਿਆਹ ਹੋਇਆ ਸੀ।
6
ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਰੋਂਦੇ ਹੋਏ ਨਜ਼ਰ ਆਏ।
7
ਬਚਾਅ ਦਲ ਨੇ ਵੀ ਮੌਰਚਾ ਸੰਭਾਲਦਿਆਂ ,,,,,, ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੁਵਿਧਾ ਮੁਤਾਬਕ ਮਦਦ ਮੁਹੱਈਆ ਕਰਵਾਈ।
8
ਜਕਾਰਤਾ ਪੋਸਟ ਅਨੁਸਾਰ ਸੋਮਵਾਰ ਸਵੇਰੇ 6.45 ਵਜੇ ਪੋਤ ਯਾਤਾਯਾਤ ਸੇਵਾ ਸੁਯਾਦੀ ਨੂੰ ਇੱਕ ਟਗਬੋਟ ਰਿਪੋਰਟ ਮਿਲੀ ਸੀ ਉਨ੍ਹਾਂ ਦੇ ,,,,,, ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਦਾ ਮਲਬਾ ਦੇਖਿਆ ਹੈ।
9
ਇਸ ਤੋਂ ਉਨ੍ਹਾਂ ਅੰਦਾਜ਼ਾ ਲਾਇਆ ਕਿ ਇਹ ਲਾਇਨ ਏਅਰ ਦੇ ਜਹਾਜ਼ ਦਾ ਮਲਬਾ ਹੋ ਸਕਦਾ ਹੈ, ਜੋ ਪੱਛਮ ਜਾਵਾ ਦੇ ਕਰਾਵਾਂਗ ਵਿੱਚ ਤਾਨਜੁੰਗ ਬੰਗਿਨ ਦੇ ਨੇੜੇ ਸਮੁੰਦਰ ਵਿੱਚ ਤੈਰ ਰਿਹਾ ਸੀ।
10
ਜਕਾਰਤਾ ਪੋਸਟ ਮੁਤਾਬਕ,,,,,,, ਲਾਇਨ ਏਅਰ 610 ਨੇ ਸਵੇਰੇ 6:20 ਵਜੇ ਜਕਾਰਤਾ ਤੋਂ ਉਡਾਣ ਭਰੀ ਤੇ 6:33 ਵਜੇ ਉਸ ਦਾ ਸੰਪਰਕ ਟੁੱਟ ਗਿਆ।
11
ਲਾਇਨ ਏਅਰ ਦੇ ਇੱਕ ਅਫਸਰ ਨੇ ਬੀਬੀਸੀ ਨੂੰ ਦੱਸਿਆ ਕਿ ਹਾਲੇ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਜਹਾਜ਼ ਵਿੱਚ,,,,,, ਕਿੰਨੇ ਲੋਕ ਸਵਾਰ ਸਨ।
12
ਰੈਸਕਿਊ ਟੀਮ ਨੂੰ ਹਾਦਸੇ ਵਿੱਚ ਮਾਰੇ ਗਏ ਇੱਕ ਯਾਤਰੀ ਦਾ ਪਰਸ ਮਿਲਿਆ ਹੈ।