BREAKING NEWS
Search

ਮਾੜੀ ਖਬਰ : ਪੰਜਾਬ ਚ ਇਥੇ ਹੋਇਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼

ਆਈ ਤਾਜਾ ਵੱਡੀ ਖਬਰ 

ਆਏ ਦਿਨ ਪੰਜਾਬ ਦੀਆਂ ਸੜਕਾਂ ਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ, ਫਿਰ ਇੱਕ ਅਜਿਹਾ ਹਾਦਸਾ ਵਾਪਰ ਗਿਆ ਹੈ ਜਿਸ ਨੇ ਸੱਭ ਦੇ ਹੋ-ਸ਼ ਉੱਡਾ ਦਿੱਤੇ ਨੇ | ਇਸ ਦੁ-ਰ-ਘ-ਟ-ਨਾ ਨੂੰ ਦੇਖਣ ਤੋਂ ਬਾਅਦ ਹਰ ਇੱਕ ਨੂੰ ਅਫਸੋਸ ਹੋਇਆ ਹੈ | ਦਸਣਾ ਬਣਦਾ ਹੈ ਕਿ ਇਹ ਜੋ ਸਾਰੀ ਘਟਨਾ ਵਾਪਰੀ ਹੈ ਇਸਨੇ ਸਭ ਨੂੰ ਪ-ਰੇ-ਸ਼ਾ-ਨ ਕਰ ਦਿੱਤਾ ਹੈ | ਪੰਜਾਬ ਦੀਆਂ ਸੜਕਾਂ ਤੇ ਵੈਸੇ ਤਾਂ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਅਤੇ ਇਹਨਾਂ ਘਟਨਾਵਾਂ ਚ ਕਈ ਲੋਕ ਆਪਣੀਆਂ ਤੋਂ ਦੂਰ ਹੋ ਜਾਂਦੇ ਨੇ | ਹੁਣ ਜਿਹੜਾ ਹਾਦਸਾ ਵਾਪਰਿਆ ਹੈ ਇਸਨੇ ਕਈ ਲੋਕਾਂ ਨੂੰ ਜ਼-ਖ-ਮੀ ਕਰ ਦਿੱਤਾ ਹੈ ਜੋ ਹੁਣ ਜ਼ੇਰੇ ਇਲਾਜ ਨੇ |

ਦਸਣਾ ਬਣਦਾ ਹੈ ਕਿ ਠੱਠੀ ਭਾਈ ਤੋਂ ਸਾਰੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਨੇੜਲੇ ਪਿੰਡ ਸੇਖਾ ਖੁਰਦ ਦੇ ਚੁਰਸਤੇ ਵਿਚ ਇੱਕ ਭਿ-ਆ-ਨ-ਕ ਘਟਨਾ ਨੇ ਜਨਮ ਲਿਆ | ਇੱਥੇ ਚੁਰਸਤੇ ਵਿਚ ਦੋ ਕਾਰਾਂ ਦੀ ਭਿ-ਆ-ਨ-ਕ ਟੱਕਰ ਹੋ ਗਈ ਅਤੇ ਇੱਕੋ ਪਰਿਵਾਰ ਦੇ ਲੋਕ ਜ-ਖ਼-ਮੀ ਹੋ ਗਏ | ਚਾਰ ਜੀਆਂ ਦੇ ਗੰਭੀਰ ਜ-ਖ਼-ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦਸਣਾ ਬਣਦਾ ਹੈ ਕਿ ਮੁੱਢਲੇ ਇਲਾਜ ਲਈ ਤੁਰੰਤ ਬਾਘਾਪੁਰਾਣਾ ਦੇ ਹਸਪਤਾਲ ਚ ਜ-ਖ-ਮੀ-ਆਂ ਨੂੰ ਪਹੁੰਚਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਨੇ |

ਥਾਣਾ ਸਮਾਲਸਰ ਦੇ ਏਐਸਆਈ ਗੁਰਚਰਨ ਸਿੰਘ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤੇ ਉਹ ਮੌਕੇ ਤੇ ਪਹੁੰਚੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ | ਦੋਨਾਂ ਵਾਹਨਾਂ ਨੂੰ ਕਬਜੇ ਚ ਲੈਕੇ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ | ਦੋ ਕਾਰਾਂ ਦੀ ਆਪਸ ਚ ਟੱਕਰ ਹੋਈ ਹੈ ਅਤੇ ਬੇਹੱਦ ਭਿ-ਆ-ਨ-ਕ ਹਾਦਸੇ ਨੇ ਇੱਥੇ ਜਨਮ ਲਿਆ ਹੈ |

ਦੋ ਕਾਰਾਂ ਦੀ ਹੋਈ ਟੱਕਰ ਨਾਲ ਚਾਰ ਜਾਨਾਂ ਗੰ-ਭੀ-ਰ ਰੂਪ ਚ ਜ-ਖ਼-ਮੀ ਹੋ ਗਈਆਂ ਨੇ ਅਤੇ ਹੁਣ ਉਹ ਜ਼ੇਰੇ ਇਲਾਜ ਨੇ | ਪੁਲਿਸ ਵਲੋਂ ਫਿਲਹਾਲ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਆਏ ਦਿਨ ਵਾਪਰਦੇ ਇਹ ਸੜਕੀ ਹਾਦਸੇ ਕਈ ਵੱਡੇ ਸਵਾਲ ਵੀ ਖੜੇ ਕਰ ਜਾਂਦੇ ਨੇ |