BREAKING NEWS
Search

ਬੱਬੂ ਮਾਨ ਨੇ ਅਚਾਨਕ ਕਰਤਾ ਇਹ ਵੱਡਾ ਐਲਾਨ ਰਹਿ ਗਿਆ ਹਰ ਕੋਈ ਹੈਰਾਨ – ਤਾਜਾ ਵੱਡੀ ਖਬਰ

ਅਚਾਨਕ ਕਰਤਾ ਇਹ ਵੱਡਾ ਐਲਾਨ

ਹੁਣ ਦੀ ਵੱਡੀ ਖ਼ਬਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਘ ਬੱਬੂ ਮਾਨ ਵੱਲੋਂ ਆ ਰਹੀ ਹੈ ਬੱਬੂ ਮਾਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਉੱਤੇ ਆਪਣੇ ਗੀਤਾਂ ਦੇ ਨਾਲ ਰਾਜ ਕੀਤਾ ਹੋਇਆ ਹੈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੇ ਅਕਾਊਂਟ ਰਾਹੀਂ ਇੱਕ ਫੋਟੋ ਨੂੰ ਪੋਸਟ ਕਰਦਿਆਂ ਹੋਇਆਂ ਕਈ ਗੱਲਾਂ ਲਿਖ ਦਿੱਤੀਆਂ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੇਰੇ ਆਉਣ ਵਾਲੇ ਸ਼ੋਅ ਮੈਂ ਰੱਦ ਕਰ ਰਿਹਾ ਹਾਂ ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਕੋਈ ਵੀ ਭੀੜ ਵਾਲੇ ਇਲਾਕੇ ਵਿੱਚ ਨਾ ਜਾਵੇ ਕਿਉਂਕਿ ਭੀੜ ਵਾਲੇ ਇਲਾਕੇ ਵਿੱਚੋਂ ਇਹ ਵਾਇਰਸ ਜਲਦੀ ਫੈਲਦਾ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੇ ਸਾਰੇ ਸ਼ੋਅਾ ਨੂੰ ਬੰਦ ਕਰ ਦਿੱਤਾ ਹੈ

ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਫੈਨ ਅਤੇ ਹੋਰ ਕਿਸੇ ਨੂੰ ਮੁਸ਼ਕਿਲ ਆਵੇ ਜਿਸ ਕਰਕੇ ਉਨ੍ਹਾਂ ਨੇ ਆਪਣੇ ਸ਼ੋਅ ਨੂੰ ਰੱਦ ਕਰ ਦਿੱਤਾ ਹੈ ਜਿਸ ਤੋਂ ਮਗਰੋਂ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਨਾ ਹੱਥ ਹਮਲਾ ਨਾ ਗੱਲਵਕੜੀ ਪਾ ਹੱਥ ਜੋੜ ਕੇ ਫਤਿਹ ਬੁਲਾ ਇਸ ਤੋਂ ਪਤਾ ਚੱਲਦਾ ਹੈ ਕਿ ਬੱਬੂ ਮਾਨ ਆਪਣੇ ਫੈਂਸ ਦੀ ਕਿੰਨੀ ਚਿੰਤਾ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਸ਼ੋਅ ਹੀ ਰੱਦ ਕਰ ਦਿੱਤੇ ਬਲਕਿ ਦੂਜੇ ਸਿੰਗਰ ਤਾਂ ਅਜੇ ਵੀ ਕੈਨੇਡਾ

ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਆਪਣੇ ਸ਼ੋਅ ਲਾਉਣ ਜਾਂਦੇ ਹਨ ਪ੍ਰੰਤੂ ਬੱਬੂ ਮਾਨ ਨੇ ਆਪਣੇ ਸ਼ੋਅ ਸਾਰੇ ਰੱਦ ਕਰ ਦਿੱਤੇ ਜੋ ਆਉਣ ਵਾਲੇ ਸਮੇਂ ਵਿੱਚ ਆਉਣੀ ਸੀ ਇਹ ਸਾਰਾ ਕੁਝ ਆਪਣੇ ਫੈਂਸ ਦੇ ਲਈ ਕੀਤਾ ਹੈ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਉਹਨਾਂ ਕਰਕੇ ਕਿਸੇ ਮੁਸ਼ਕਿਲ ਵਿੱਚ ਅਾਵੇ ਇਹ ਵੀ ਸੰਦੇਸ਼ ਦਿੱਤਾ ਹੈ ਕੇ ਭੀੜ ਵਾਲੇ ਇਲਾਕਿਆਂ ਵਿੱਚੋਂ ਦੂਰ ਰਹੋ ਘਰ ਵਿੱਚ ਬੈਠੋ ਅਤੇ ਹੱਥਾਂ ਨੂੰ ਸਮੇਂ ਸਮੇਂ ਧੋਂਦੇ ਰਹੋ ਇਨ੍ਹਾਂ ਗੱਲਾਂ ਕਰਕੇ ਹੀ ਲੋਕ ਬੱਬੂ ਮਾਨ ਨੂੰ ਇੰਨਾ ਪਿਆਰ ਕਰਦੇ ਹਨ ਕਿਉਂਕਿ ਅਜੇ ਤੱਕ ਇਸ ਹੋਰ ਸਿੰਗਰ ਨੇ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕੋਈ ਵੀ ਪੋਸਟ ਨਹੀਂ ਪਾਈ ਬੱਬੂ ਮਾਨ ਪਹਿਲੇ ਹਨ ਜਿਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਹੋਰ ਖਬਰਾਂ ਦੇ ਲਈ ਬਣੇ ਰਹੋ ਫਿਰ ਮਿਲਾਂਗੇ ਇੱਕ ਨਵੀਂ ਖਬਰ ਨਾਲ ਧੰਨਵਾਦ