BREAKING NEWS
Search

ਪੰਜਾਬ ਵਲੋਂ IPL ਚ ਖੇਡਣ ਵਾਲੇ ਮਸ਼ਹੂਰ ਕ੍ਰਿਕਟਰ ਕ੍ਰਿਸ ਗੇਲ ਬਾਰੇ ਹੁਣ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ  ਬਹੁਤ ਸਾਰੇ ਲੋਕਾਂ ਨੇ ਖੇਡ ਜਗਤ ਵਿਚ ਆਪਣੀ ਪਹਿਚਾਣ ਬਣਾਈ ਹੈ। ਜਿਸ ਦੇ ਸ-ਦ-ਕਾ ਉਨ੍ਹਾਂ ਦਾ ਨਾਮ ਦੇਸ਼-ਵਿਦੇਸ਼ ਦੇ ਵਿੱਚ ਰੌਸ਼ਨ ਹੁੰਦਾ ਹੈ। ਕਿਸਾਨੀ ਸੰ-ਘ-ਰ-ਸ਼ ਦੇ ਵਿਚ ਵੀ ਅੰਤਰ ਰਾਸ਼ਟਰੀ ਸਖਸ਼ੀਅਤਾਂ ਵੱਲੋਂ ਸਮਰਥਨ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਬਹੁਤ ਸਾਰੇ ਖਿਡਾਰੀ, ਗਾਇਕ, ਸਮਾਜ ਸੇਵੀ ਤੇ ਅਦਾਕਾਰ ਸ਼ਾਮਲ ਹਨ। ਇਸ ਕਿਸਾਨੀ ਸੰ-ਘ-ਰ-ਸ਼ ਦੇ ਕਾਰਣ ਇਹ ਸਖਸ਼ੀਅਤਾਂ ਪਿਛਲੇ ਕੁਝ ਸਮੇਂ ਤੋਂ ਚਰਚਾ ਦੇ ਵਿੱਚ ਰਹੀਆਂ ਹਨ।
ਉੱਥੇ ਹੀ ਹੋਰ ਬੁਹਤ ਸਾਰੇ ਅਜਿਹੇ ਖਿਡਾਰੀ ਵੀ ਹਨ ਜੋ ਆਪਣੇ ਕੁੱਝ ਨਿੱਜੀ ਕੰਮਾਂ ਕਾਰਣ ਤੇ ਗੱਲਾਂ ਕਾਰਨ ਵੀ ਚਰਚਾ ਵਿੱਚ ਛਾਏ ਰਹਿੰਦੇ ਹਨ। ਉਨ੍ਹਾਂ ਦਾ ਹੁਨਰ ਹੀ ਉਨ੍ਹਾਂ ਦੀ ਅਸਲ ਪਹਿਚਾਣ ਹੈ। ਜਿਸ ਪੇਸ਼ੇ ਵਿਚ ਉਨ੍ਹਾਂ ਨੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੁੰਦਾ ਹੈ। ਹੁਣ ਪੰਜਾਬ ਵੱਲੋਂ ਆਈਪੀਐੱਲ ਖੇਡਣ ਵਾਲੇ ਮਸ਼ਹੂਰ ਕ੍ਰਿਕਟਰ ਕ੍ਰਿਸ ਗੇਲ ਬਾਰੇ ਵੀ ਇਕ ਖਬਰ ਸਾਹਮਣੇ ਆਈ ਹੈ। ਹੁਣ ਵਿ-ਸ-ਫੋ-ਟ-ਕ ਓਪਨਰ ਕ੍ਰਿਸ ਗੇਲ ਦੀ ਸ੍ਰੀ ਲੰਕਾ ਵਿ-ਰੁੱ-ਧ ਖੇਡੀ ਜਾਣ ਵਾਲੀ ਟੀਟਵੰਟੀ ਸੀਰੀਜ਼ ਵੈਸਟਇੰਡੀਜ਼ ਟੀਮ ਵਿੱਚ ਵਾਪਸ ਸ਼ਾਮਲ ਹੋਣ ਤੋਂ ਬਾਅਦ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਦੋ ਸਾਲ ਬਾਅਦ ਇਸ ਟੀਮ ਵਿੱਚ ਥਾਂ ਦਿੱਤੀ ਗਈ ਹੈ। ਇਸ ਟੀਮ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ ਹੈ। ਉਨ੍ਹਾਂ ਦੀ ਟੀਮ ਵਿਚ ਸ਼ਾਮਲ ਹੋਣ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲ-ਹਿ-ਰ ਦੇਖੀ ਜਾ ਰਹੀ ਹੈ। 41 ਸਾਲਾ ਸਾਬਕਾ ਕਪਤਾਨ ਤੇ ਅਨੁਭਵੀ ਕ੍ਰਿਸ ਗੇਲ ਦੀ ਵਾਪਸੀ ਦੋ ਸਾਲ ਬਾਅਦ ਟੀਮ ਵਿੱਚ ਕੀਤੀ ਗਈ ਹੈ। ਉਨ੍ਹਾਂ ਦੀ ਚੋਣ ਕਰਨ ਵਾਲੀ ਮੁੱਖ ਚੋਣ ਕਰਤਾ ਰੋਜ਼ਰ ਹਾਰਪਰ ਨੇ ਕਿਹਾ ਹੈ ਕਿ ਕ੍ਰਿਸ ਗੇਲ ਨੇ ਹੁਣ ਹੋਏ ਟੂਰਨਾਮੈਂਟ ਵਿਚ ਚੰਗਾ ਪ੍ਰ-ਦ-ਰ-ਸ਼-ਨ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਉਨ੍ਹਾਂ ਦੇ ਆਉਣ ਨਾਲ ਵੀ ਟੀਮ ਮ-ਜ਼-ਬੂ-ਤ ਹੋਵੇਗੀ ਤੇ ਖੇਡ ਨੂੰ ਕਾਫੀ ਫਾਇਦਾ ਹੋਵੇਗਾ। ਕ੍ਰਿਸ ਗੇਲ ਇਸ ਸਮੇਂ ਪਾਕਿਸਤਾਨ ਦੀ ਟੀ ਟਵੰਟੀ ਲੀਗ ਪਾਕਿਸਤਾਨ ਸੁਪਰ ਲੀਗ ਵਿਚ ਖੇਡ ਰਹੇ ਹਨ। ਉਨ੍ਹਾਂ ਦੇ ਨਾਲ ਹੀ ਤੇਜ਼ ਗੇਂਦਬਾਜ਼ ਫਿਡੇਲ ਐਡਵਰਡ ਨੂੰ ਵੀ ਸੀਰੀਜ਼ ਲਈ ਚੁਣਿਆ ਗਿਆ ਹੈ ਤੇ ਟੀਮ ਵਿੱਚ ਥਾਂ ਦਿੱਤੀ ਗਈ ਹੈ। ਉਨ੍ਹਾਂ ਦੋਨਾਂ ਦੇ ਟੀਮ ਵਿਚ ਆਉਣ ਨਾਲ ਟੀਮ ਨੂੰ ਕਾਫੀ ਮਜ਼ਬੂਤ ਸਮਝਿਆ ਜਾ ਰਿਹਾ ਹੈ।