BREAKING NEWS
Search

ਪੰਜਾਬ ਦੇ ਕਿਸਾਨਾਂ ਲਈ ਆਈ ਵੱਡੀ ਚੰਗੀ ਖਬਰ – ਹੁਣ ਹੋਣਗੇ ਮਾਲੋ ਮਾਲ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਦਾ ਵਿਰੋਧ ਦੇਸ਼ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਉਥੇ ਹੀ ਕੋਰੋਨਾ ਕਾਰਨ ਵੀ ਦੇਸ਼ ਦੇ ਲੋਕਾਂ ਉਪਰ ਖਤਰਾ ਬਣਿਆ ਹੋਇਆ ਹੈ ਤੇ ਇਸ ਦੌਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਭਿਆਨਕ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿੱਥੇ ਬਲੈਕ ਫੰਗਸ ਵਰਗੀ ਬਿਮਾਰੀ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਹੀ ਕੁਦਰਤੀ ਆਫ਼ਤਾਂ ਵਿਚ ਪਿਛਲੇ ਦਿਨੀਂ ਗੁਜਰਾਤ ਵਿੱਚ ਆਏ ਤੁਫਾਨੀ ਭੂਚਾਲ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਹੁਣ ਅਜਿਹੀਆਂ ਬਹੁਤ ਸਾਰੀਆਂ ਆਫ਼ਤਾਂ ਦੇਸ਼ ਦੀ ਕਿਸਾਨੀ ਉਪਰ ਗਹਿਰਾ ਅਸਰ ਪਾਉਂਦੀਆਂ ਹਨ।

ਉਥੇ ਹੀ ਸਰਕਾਰਾਂ ਵੱਲੋਂ ਵੀ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ।ਉੱਥੇ ਹੀ ਸਰਕਾਰ ਵੱਲੋਂ ਤਿੰਨ ਖੇਤੀ ਕਨੂੰਨ ਵੀ ਕਿਸਾਨਾਂ ਦੇ ਹਿੱਤ ਵਿੱਚ ਦੱਸੇ ਜਾ ਰਹੇ ਹਨ ਜਿਨ੍ਹਾਂ ਨਾਲ 2022 ਤੱਕ ਆਮਦਨ ਦੁੱਗਣੀ ਹੋ ਜਾਣ ਦਾ ਵੀ ਭਰੋਸਾ ਦਿੱਤਾ ਗਿਆ ਸੀ। ਪੰਜਾਬ ਦੇ ਕਿਸਾਨਾਂ ਲਈ ਹੁਣ ਇਕ ਵਡੀ ਚੰਗੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਉਹ ਮਾਲੋ ਮਾਲ ਹੋ ਜਾਣਗੇ। ਇਨ੍ਹੀਂ ਦਿਨੀਂ ਜਿੱਥੇ ਕਰੋਨਾ ਮਹਾਮਾਰੀ ਫ਼ੈਲੀ ਹੋਈ ਹੈ ਉਸ ਨੂੰ ਖਤਮ ਕਰਨ ਲਈ ਸਾਰੀ ਦੁਨੀਆ ਇਸ ਦੇ ਇਲਾਜ ਦੀ ਭਾਲ ਵਿਚ ਲੱਗੀ ਹੋਈ ਹੈ।ਹੁਣ ਖੇਤੀਬਾੜੀ ਮਾਹਿਰਾਂ ਵੱਲੋਂ ਪਾਣੀ ਦੇ ਪੱਧਰ ਨੂੰ ਘੱਟਦੇ ਹੋਏ ਦੇਖ ਕੇ ਦੇਖ ਕੇ ਕਣਕ ਅਤੇ ਝੋਨੇ ਤੋਂ ਬਿਨਾਂ ਹੋਰ ਫਸਲਾਂ ਦੀ ਬਿਜਾਈ ਉੱਪਰ ਵੀ ਜੋਰ ਦਿੱਤਾ ਹੈ।

ਉੱਥੇ ਹੀ ਬਹੁਤ ਕਿਸਮ ਦੀਆਂ ਲਾਹੇਵੰਦ ਜੜੀ-ਬੂਟੀਆਂ ਨੂੰ ਉਗਾਉਣ ਨਾਲ ਜਿੱਥੇ ਲੋਕਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਇਸ ਖੇਤੀ ਨਾਲ ਕੀ ਲੋਕਾਂ ਨੂੰ ਰੁਜ਼ਗਾਰ ਮਿਲਣਗੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਬਹੁਤ ਸਾਰੀਆਂ ਜੜੀ-ਬੂਟੀਆਂ ਦੀ ਖੇਤੀ ਦੀ ਖਰੀਦ ਕਰਨ ਲਈ ਮੰਤਰਾਲੇ ਵੱਲੋਂ ਈ-ਚਰਕ ਨਾਮ ਦੀ ਵਿਸ਼ੇਸ਼ ਵੈਬਸਾਇਟ ਵੀ ਤਿਆਰ ਕੀਤੀ ਗਈ ਹੈ।ਜਿਸ ਰਾਹੀਂ ਕਿਸਾਨ ਇਨ੍ਹਾਂ ਜੜ੍ਹੀ-ਬੂਟੀਆਂ ਦੀ ਫਸਲ ਦਾ ਆਨਲਾਈਨ ਸੌਦਾ ਵੀ ਕਰ ਸਕਦੇ ਹਨ।

ਉੱਥੇ ਹੀ ਜੜ੍ਹੀ-ਬੂਟੀਆਂ ਦੀ ਫਸਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਸਮੇਤ ਹੋਰ ਸਹੂਲਤਾਂ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਇਸ ਖੇਤੀ ਵਾਸਤੇ ਵਧੇਰੇ ਪਾਣੀ ਦੀ ਵੀ ਲਾਗਤ ਨਹੀਂ ਹੋਵੇਗੀ। ਇਸ ਖੇਤੀ ਨਾਲ ਕਿਸਾਨਾਂ ਨੂੰ ਘੱਟ ਖਰਚੇ ਤੇ ਘੱਟ ਸਮੇਂ ਵਿੱਚ ਵਧੇਰੇ ਮੁਨਾਫਾ ਹੋਵੇਗਾ। ਜਿਸ ਨਾਲ ਪਾਣੀ ਦੇ ਸੰਕਟ ਤੋਂ ਵੀ ਮੁਕਤੀ ਮਿਲ ਜਾਵੇਗੀ। ਪਿਛਲੇ ਸਾਲਾਂ ਦੌਰਾਨ ਦੇਸ਼ ਭਰ ਵਿੱਚ ਜੜ੍ਹੀ-ਬੂਟੀਆਂ ਦੀ ਮੰਗ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਵਾਲੀਆਂ ਜੜੀ ਬੂਟੀਆਂ ਬਹੁਤ ਜਗ੍ਹਾ ਉਪਰ ਕੰਮ ਆਉਂਦੀਆਂ ਹਨ।