BREAKING NEWS
Search

ਪੰਜਾਬ ਚ ਮਾਸੂਮ ਬੱਚਿਆਂ ਨੂੰ ਖੇਡ ਖੇਡ ਚ ਇਕੱਠਿਆਂ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਜਿਸ ਨਾਲ ਪਰਿਵਾਰਿਕ ਮੈਂਬਰਾਂ ਵਿਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਹੁਣ ਜਿਹੜੀ ਖਬਰ ਸਾਹਮਣੇ ਆਈ ਹੈ, ਇਸ ਨੇ ਵੀ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜਾਬ ਵਿੱਚ ਇਹ ਸਾਰੀ ਘਟਨਾ ਵਾਪਰ ਗਈ ਹੈ,ਜਿੱਥੇ ਪੰਜਾਬ ਵਿੱਚ ਮਾਸੂਮ ਇਸ ਤਰ੍ਹਾਂ ਮੌਤ ਦਾ ਸ਼ਿਕਾਰ ਹੋ ਗਏ ਨੇ ਕਿ ਸਭ ਦੀਆਂ ਧਾਹਾਂ ਨਿਕਲ ਗਈਆਂ ਨੇ । ਧਨੌਲਾ ਨੇੜਲੇ ਪਿੰਡ ਕਾਲੇਕੇ ਵਿਖੇ ਸੂਏ ਚ ਨਹਾਉਣ ਗਏ ਬੱਚਿਆਂ ਨਾਲ ਘਟਨਾ ਵਾਪਰੀ ਹੈ।

ਪੰਜਾਬ ਤੋਂ ਸਾਹਮਣੇ ਆਈ ਇਹ ਖਬਰ ਹਰ ਇਕ ਨੂੰ ਸਦਮੇ ਵਿਚ ਪਾ ਰਹੀ ਹੈ। ਧਨੌਲਾ ਨੇੜਲੇ ਪਿੰਡ ਕਾਲੇਕੇ ਵਿਖੇ ਸੂਏ ਵਿਚ ਨਹਾਉਣ ਗਏ ਬੱਚੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਪਾਣੀ ਵਿਚ ਡੁੱਬਣ ਕਾਰਨ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਵਲੋਂ ਗਰਮੀ ਦੇ ਮੌਸਮ ਦਾ ਆਨੰਦ ਲੈਣ ਲਈ ਸੂਏ ਵਿਚ ਪ੍ਰਵੇਸ਼ ਕੀਤਾ ਗਿਆ ਸੀ। ਪਰ ਉਨ੍ਹਾਂ ਨਾਲ ਇਹ ਘਟਨਾ ਵਾਪਰ ਗਈ l ਪਿੰਡ ਦੇ ਸਰਪੰਚ ਵਲੋਂ ਇਸ ਘਟਨਾ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਜਿਕਰਯੋਗ ਹੈ ਕਿ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਕਾਂਸਦੀਪ ਸਿੰਘ, ਲਵਜੋਤ ਸਿੰਘ, ਆਪਣੇ ਕੁੱਝ ਸਾਥੀਆਂ ਨਾਲ ਸੂਏ ਵਿਚ ਨਹਾਉਣ ਲਈ ਗਏ ਸੀ,ਜਦ ਇਹ ਘਟਨਾ ਵਾਪਰ ਗਈ। ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ, ਇਹ ਸਾਰੀ ਘਟਨਾ ਵਾਪਰ ਗਈ ਹੈ।ਬੱਚਿਆਂ ਨੂੰ ਡਾਕਟਰਾਂ ਕੋਲ ਵੀ ਲਿਜਾਇਆ ਗਿਆ ਸੀ। ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਇਸ ਖਬਰ ਨੂੰ ਸੁਣਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪਰਿਵਾਰਿਕ ਮੈਂਬਰਾਂ ਵਿੱਚ ਕਾਫੀ ਗਮ ਦਾ ਮਾਹੌਲ ਹੈ। ਪੂਰੇ ਪਿੰਡ ਵਿੱਚ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੂਰਾ ਪਿੰਡ ਇਸ ਵੇਲੇ ਗੰਮ ਦੇ ਮਾਹੌਲ ਵਿਚ ਹੈ। ਬੱਚਿਆਂ ਦੇ ਪਰਿਵਾਰ ਵਾਲੇਬੇਹੱਦ ਵੱਡੇ ਦੁੱਖ ਵਿਚ ਹੈ। ਨਹਾਉਣ ਗਏ ਬੱਚਿਆਂ ਨੇ ਸੂਏ ਵਿਚ ਜਿਵੇਂ ਹੀ ਛਾਲ ਮਾਰੀ ਉਨ੍ਹਾਂ ਨੂੰ ਪਾਣੀ ਦਾ ਬਹਾਅ ਆਪਣੇ ਨਾਲ ਲੈਕੇ ਚਲਾ ਗਿਆ। ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ,ਪਰ ਉਹ ਨਾ ਬੱਚ ਸਕੇ।