BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਕੋਈ ਨਾ ਹਾਦਸਾ ਵਾਪਰ ਜਾਂਦਾ ਹੈ,ਜਿਸ ਨਾਲ ਪਿੱਛੇ ਪਰਿਵਾਰਾਂ ਵਿਚ ਸੋਗ ਦੀ ਲਹਿਰ ਦੌੜ ਜਾਂਦੀ ਹੈ | ਹੁਣ ਇਕ ਵਾਰ ਫਿਰ ਅਜਿਹਾ ਸੜਕੀ ਹਾਦਸਾ ਵਾਪਰਿਆ ਹੈ, ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ | ਬੇਹੱਦ ਹੀ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ , ਜਿਸ ਵਿਚ ਜਾਨਾਂ ਚਲੀਆਂ ਗਈਆਂ ਹਨ | ਪੰਜਾਬ ਵਿਚ ਆਏ ਦਿਨ ਵਾਪਰਦੇ ਇਹ ਸੜਕੀ ਹਾਦਸੇ ਬੇਹੱਦ ਹੀ ਭਿਆਨਕ ਭਿਆਨਕ ਅਤੇ ਡਰਾਵਣੇ ਹੁੰਦੇ ਹਨ, ਜਿਸ ਵਿਚ ਕਈਆਂ ਨੂੰ ਮੌਤ ਅਤੇ ਕਈਆਂ ਨੂੰ ਜਾਨ ਤੋਂ ਹੱਥ ਧੋਣਾ ਪੈਂਦਾ ਹੈ |

ਹੁਣ ਇਹ ਜਿਹੜਾ ਸੜਕੀ ਹਾਦਸਾ ਵਾਪਰਿਆ ਹੈ, ਇਸ ਨੇ ਪਿੱਛੇ ਪਰਿਵਾਰ ਵਿਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ |ਜ਼ਿਕਰਯੋਗ ਹੈ ਕਿ ਇਹ ਸਾਰਾ ਹਾਦਸਾ ਪਠਾਨਕੋਟ – ਮੰਡੀ ਨੈਸ਼ਨਲ ਹਾਈਵੇਅ ਉੱਤੇ ਵਾਪਰ ਗਿਆ ਹੈ, ਜਿਥੇ ਇਸ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ ਹੈ | ਪਠਾਨਕੋਟ-ਮੰਡੀ ਨੈਸ਼ਨਲ ਹਾਈਵੇਅ ‘ਤੇ ਜੋਟਾ ਨੇੜੇ ਈ ਬੇਹੱਦ ਹੀ ਭਿਆਨਕ ਸੜਕੀ ਹਾਦਸੇ ਨੇ ਜਨਮ ਲਿਆ ਹੈ | ਦਸਣਾ ਬਣਦਾ ਹੈ ਕਿ ਹਾਦਸੇ ਵਿਚ ਚਾਰ ਲੋਕ ਜ਼ਖਮੀ ਵੀ ਹੋਏ ਹਨ , ਅਤੇ ਦੋ ਦੀ ਜਾਨ ਵੀ ਚਲੀ ਗਈ |

ਇਹ ਸਾਰਾ ਹਾਦਸਾ ਕਾਰ ਅਤੇ ਫ਼ੌਜੀ ਕਾਰ ਵਿਚਕਾਰ ਵਾਪਰਿਆ, ਜਿਸ ਵਿਚ ਪਤੀ ਪਤਨੀ ਨੂੰ ਆਪਣੀ ਜਾਨ ਗਵਾਣੀ ਪਈ |ਪੰਜਾਬ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿਸ ਨੇ ਅਜਿਹਾ ਰੂਪ ਧਰਨ ਕੀਤਾ ਹੋਵੇ , ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਹਾਦਸੇ ਵਾਪਰ ਚੁੱਕੇ ਹਨ ਜੋ ਬੇਹੱਦ ਹੀ ਭਿਆਨਕ ਅਤੇ ਡਰਾਵਣੇ ਹੁੰਦੇ ਹਨ ਜਿਸ ਵਿਚ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ |

ਹੁਣ ਇਹ ਜੋ ਘਟਨਾ ਵਾਪਰੀ ਹੈ, ਇਸ ਵਿਚ ਪਤੀ ਪਤਨੀ ਦੀ ਜਿਥੇ ਮੌਤ ਹੋ ਗਈ ਉੱਥੇ ਹੀ ਚਾਰ ਹੋਰ ਜਾਨਾਂ ਵੀ ਜ਼ਖਮੀ ਹੋਈਆਂ ਹਨ | ਦੀਨੋ ਦਿਨ ਵੱਧ ਰਹੇ ਇਹ ਸੜਕੀ ਹਾਦਸੇ ਲੋਕਾਂ ਦੀ ਲਾਪਰਵਾਹੀ ਨੂੰ ਵੀ ਦਰਸਾਉਂਦੇ ਹਨ |