ਆਈ ਤਾਜਾ ਵੱਡੀ ਖਬਰ 

ਕੋਈ ਨਾ ਕੋਈ ਹਾਦਸਾ ਪੰਜਾਬ ਵਿਚ ਵਾਪਰਦਾ ਰਹਿੰਦਾ ਹੈ, ਅਤੇ ਫਿਰ ਇਕ ਹਾਦਸੇ ਨੇ ਦਸਤਕ ਦੇ ਦਿੱਤੀ ਹੈ। ਇਹ ਜੌ ਹਾਦਸਾ ਵਾਪਰਿਆ ਹੈ ਇਸਨੇ ਸਭ ਦੀਆਂ। ਧਾਹਾਂ ਕੱਢ ਦਿੱਤੀਆਂ। ਦੇਖਣ ਵਾਲਿਆਂ ਦੀ ਰੂਹ ਕੰਬ ਗਈ ਜਦ ਉਨ੍ਹਾਂ ਨੇ ਇਸ ਘਟਨਾ ਨੂੰ ਵੇਖਿਆ। ਇਸ ਘਟਨਾ ਨੂੰ ਵੇਖ ਸਭ ਦੇ ਹੋਸ਼ ਉੱਡ ਗਏ ਕਿਉਂਕਿ ਹਾਦਸਾ ਬੇਹੱਦ ਭਿ-ਆ-ਨ-ਕ ਸੀ। ਇਹ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਹੋਰ ਸੜਕੀ ਹਾਦਸਾ ਪੰਜਾਬ ਚ ਵਾਪਰ ਗਿਆ ਹੈ।

ਜਿ਼ਕਰਯੋਗ ਹੈ ਕਿ ਇੱਕ ਬੱਸ ਅਤੇ ਕਾਰ ਦੀ ਬੇਹੱਦ ਭਿ-ਆ-ਨ-ਕ ਟੱਕਰ ਹੋਈ ਹੈ ਜਿਸ ਵਿਚ ਪਤੀ ਅਤੇ ਪਤਨੀ ਗੰ-ਭੀ-ਰ ਰੂਪ ਵਿਚ ਜਖਮੀਂ ਹੋ ਗਏ ਹਨ,ਜੌ ਜੇਰੇ ਇਲਾਜ ਹਨ। ਸਰਦੂਲਗੜ੍ਹ ਨੂੰ ਜਾ ਰਹੀ ਇਕ ਨਿੱਜੀ ਬੱਸ ਦੀ ਇਕ ਆਲਟੋ ਕਾਰ ਨਾਲ ਟੱਕਰ ਹੋਈ ਹੈ ਅਤੇ ਇਹ ਭਿ-ਆ-ਨ-ਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਚ ਪਤੀ ਅਤੇ ਪਤਨੀ ਨੂੰ ਕਾਫੀ ਸੱਟਾਂ ਆਈਆਂ ਹਨ। ਮੁਢਲੀ ਜਾਣਕਾਰੀ ਜੌ ਹੱਥ ਲੱਗੀ ਹੈ ਉਸ ਵਿਚ ਇਹ ਸਾਹਮਣੇ ਆਇਆ ਹੈ ਕਿ ਕਾਰ ਅਤੇ ਬੱਸ ਦੀ ਸਿੱਧੀ ਟੱਕਰ ਹੋਈ ਹੈ ਜਿਸ ਨਾਲ ਇਹ ਘਟਨਾ ਵਾਪਰੀ ਹੈ।

ਜਖਮੀਂ ਹੋ ਚੁੱਕੇ ਪਤੀ ਪਤਨੀ ਆਪਣੀ ਕਾਰ ਚ ਸਵਾਰ ਹੋ ਕੇ ਪਿੰਡ ਜਟਾ ਮਾਣ ਵੱਲ ਨੂੰ ਜਾ ਰਹੇ ਸਨ ਕਿ ਅਚਾਨਕ ਉਧਰੋਂ ਆ ਰਹੀ ਇਕ ਨਿੱਜੀ ਬੱਸ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਅਤੇ ਇਹ ਬੇਹੱਦ ਮੰ-ਦ-ਭਾ-ਗੀ ਘਟਨਾ ਵਾਪਰ ਗਈ। ਇਹ ਘਟਨਾ ਜਟਾਣਾ ਕੈਂਚੀਆਂ ਤੋਂ ਜਟਾਣਾਂ ਕਲਾਂ ਦੇ ਵਿਚਕਾਰ ਵਾਪਰੀ ਹੈ ਜਦ ਦੋਵੇਂ ਪਰੀ ਪਤਨੀ ਓਥੇ ਪੁੱਜੇ ਅਤੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ।

ਦੱਸਣਾ ਬਣਦਾ ਹੈ ਕਿ ਸਮਾਜ ਸੇਵੀ ਸੰਸਥਾ ਦੇ ਵਲੋਂ ਜਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਨੂੰ ਅੱਗੇ ਸਿਰਸਾ ਰੈਫਰ ਕਰ ਦਿੱਤਾ ਗਿਆ ਹੈ।ਦੂਜੇ ਪਾਸੇ ਸਰਦੂਲਗੜ੍ਹ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾ-ਰ-ਵਾ-ਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਪਣੇ ਪੱਧਰ ਉੱਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤੇਜ ਰਫ਼ਤਾਰ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਅਤੇ ਇਹ ਇਕ ਹੋਰ ਭਿ-ਆ-ਨ-ਕ ਹਾਦਸਾ ਵਾਪਰਿਆ ਹੈ।


                                       
                            
                                                                   
                                    Previous Postਚਲ ਰਹੇ ਨਾਈਟ ਕਰਫਿਊ ਦੇ ਦੌਰਾਨ ਪੰਜਾਬ ਚ ਇਥੇ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ
                                                                
                                
                                                                    
                                    Next Postਅਣਜਾਣੇ ਚ ਭੈਣ ਭਰਾ ਦਾ ਵਿਆਹ ਹੋਣ ਜਾ ਰਿਹਾ ਸੀ ਏਦਾਂ ਲਗਾ ਪਤਾ – ਤੇ ਫਿਰ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ
                                                                
                            
               
                             
                                                                            
                                                                                                                                             
                                     
                                     
                                    



