BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ,ਅਤੇ ਇਹ ਹਾਦਸੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦੇ ਹਨ। ਹੁਣ ਫ਼ਿਰ ਇਕ ਅਜਿਹਾ ਸੜਕੀ ਹਾਦਸਾ ਵਾਪਰ ਗਿਆ ਹੈ, ਜਿਸਨੇ ਪਰਿਵਾਰ ਨੂੰ ਰੋਣਾ ਪਾ ਦਿੱਤਾ ਹੈ। ਇਕ ਬੇਹੱਦ ਭਿ-ਆ-ਨਕ ਸੜਕੀ ਹਾਦਸਾ ਵਾਪਰ ਗਿਆ ਹੈ ਜਿਸ ਨੇ ਮੌ-ਤ ਦਾ ਤਾਂਡਵ ਮਚਾਇਆ ਹੈ ਅਤੇ ਸੋਗ ਦੀ ਲਹਿਰ ਛਾ ਗਈ ਹੈ। ਵੈਸੇ ਤੇ ਪੰਜਾਬ ਚ ਅਜਿਹੇ ਹਾਦਸੇ ਹਰ ਰੋਜ਼ ਵਾਪਰਦੇ ਰਹਿੰਦੇ ਹਨ ਅਤੇ ਪਿਛੇ ਪਰਿਵਾਰ ਨੂੰ ਇਹ ਹੈ ਰੋਣਾ ਪਾ ਜਾਂਦੇ ਹਨ । ਪੰਜਾਬ ਚ ਇਕ ਵਾਰ ਫਿਰ ਵਾਪਰਿਆ ਇਹ ਹਾਦਸਾ ਕਈ ਤਰ੍ਹਾ ਦੇ ਸਵਾਲ ਖੜੇ ਕਰ ਗਿਆ ਹੈ।

ਦੱਸਣਾ ਬਣਦਾ ਹੈ ਕਿ ਦੀਨਾਨਗਰ ਦੇ ਇਕ ਪਿੰਡ ਵਿਚ ਇਹ ਸਾਰੀ ਘਟਨਾ ਵਾਪਰੀ ਹੈ ਜਿਥੋਂ ਦੇ ਪਿੰਡ ਦਬੂਰਜੀ ਉੱਤੇ ਇਕ ਤੇਜ ਰਫ਼ਤਾਰ ਕਾਰ ਨੇ ਬੇਹੱਦ ਹੀ ਭਿ-ਆ-ਨ-ਕ ਘਟਨਾ ਨੂੰ ਅੰਜਾਮ ਦਿੱਤਾ। ਮੋਟਰਸਾਇਕਲ ਸਵਾਰ ਮਾਂ ਪੁੱਤ ਨੂੰ ਟੱਕਰ ਕਾਰ ਦੇ ਵਲੋਂ ਮਾਰ ਦਿੱਤੀ ਗਈ ਅਤੇ ਹਾਦਸਾ ਵਾਪਰ ਗਿਆ । ਦੱਸਣਾ ਬਣਦਾ ਹੈ ਕਿ ਇਸ ਹਾਦਸੇ ਵਿਚ ਮੋਟਰਸਾਇਕਲ ਤੇ ਸਵਾਰ ਮਹਿਲਾ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ ਜਦਕਿ ਚਾਲਕ ਗੰ-ਭੀ-ਰ ਰੂਪ ਵਿਚ ਜ-ਖ਼-ਮੀ ਹੋ ਗਿਆ। ਫੱਟੜ ਹਾਲਤ ਵਿਚ ਉਸ ਵਿਅਕਤੀ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ।

ਇਸ ਮੌਕੇ ਤੇ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਨੌਜਵਾਨ ਆਪਣੀ ਮਾਂ ਦੇ ਨਾਲ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਰਸਤੇ ਚ ਇਹ ਘਟਨਾ ਵਾਪਰ ਗਈ। ਤੇਜ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਮਹਿਲਾ ਦੀ ਮੌਕੇ ‘ਤੇ ਹੀ ਮੌ-ਤ ਹੋ ਗਈ। ਫਿਲਹਾਲ ਪੁਲਿਸ ਆਪਣੇ ਪੱਧਰ ਉੱਤੇ ਜਾਂਚ ਪੜਤਾਲ ਕਰ ਰਹੀ ਹੈ ਅਤੇ ਗੰ-ਭੀ-ਰ-ਤਾ ਨਾਲ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ।

ਪੁਲਿਸ ਨੇ ਲਾਸ਼ ਨੂੰ ਕਬਜੇ ਦੇ ਵਿਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੜਕਾ ਇਲਾਜ ਅਧੀਨ ਹੈ। ਪੰਜਾਬ ਵਿਚ ਆਏ ਦਿਨ ਵਾਪਰਦੇ ਇਹ ਹਾਦਸੇ ਬੇਹੱਦ ਹੀ ਡਰਾਵਣੇ ਅਤੇ ਕਈ ਸਵਾਲ ਖੜੇ ਕਰ ਦੇਣ ਵਾਲੇ ਹਨ। ਰੋਜ਼ ਵਾਪਰਦੇ ਇਹ ਹਾਦਸੇ ਪਰਿਵਾਰਾਂ ਲਈ ਪਿੱਛੇ ਰੋਣਾ ਛੱਡ ਜਾਂਦੇ ਹਨ।