BREAKING NEWS
Search

ਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਏ ਦਿਨ ਵਾਪਰਦੇ ਹਾਦਸਿਆਂ ਦੇ ਨਾਲ ਜਿਥੇ ਕਈ ਘਰ ਉੱ-ਜ-ੜ ਜਾਂਦੇ ਨੇ ਉਥੇ ਹੀ ਪਿੱਛੇ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਹੈ | ਹੁਣ ਫਿਰ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਜਿਸ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਹੈ | ਬੇਹੱਦ ਹੀ ਭਿਆਨਕ ਸੜਕੀ ਹਾਦਸਾ ਇਹ ਵਾਪਰਿਆ ਹੈ ਜਿਸ ਨੂੰ ਵੇਖ ਸਭ ਬੇਹੱਦ ਦੁਖੀ ਹੋਏ ਨੇ | ਇਸ ਹਾਦਸੇ ਨੂੰ ਦੇਖਣ ਵਾਲਿਆਂ ਦੀਆਂ ਤਾਹਾਂ ਨਿਕਲ ਗਈਆਂ | ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਹਾਲਾਤਾਂ ਤੇ ਕਾਬੂ ਪਾਇਆ |

ਦਸਣਾ ਬਣਦਾ ਹੈ ਕਿ ਬੇਹੱਦ ਹੀ ਮੰ-ਦ-ਭਾ-ਗੀ ਘਟਨਾ ਮੱਖੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨੈਸ਼ਨਲ ਹਾਈਵੇ 54 ‘ਤੇ ਬਿਜਲੀ ਘਰ ਮਖੂ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਹੈ | ਇੱਥੇ ਦੋ ਵਾਹਨਾਂ ਦੇ ਵਿਚਕਾਰ ਟੱਕਰ ਹੋਈ ਹੈ ਅਤੇ ਮੰ-ਦ-ਭਾ-ਗੀ ਘਟਨਾ ਨੇ ਜਨਮ ਲਿਆ | ਜਿਕਰ ਯੋਗ ਹੈ ਕਿ ਕੈਂਟਰ ਜੋ ਮਾਰਬਲ ਦਾ ਲੱਦਿਆ ਹੋਇਆ ਸੀ ਉਸਨੂੰ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਪਿੱਛੋਂ ਆ ਰਹੇ ਟਮਾਟਰਾਂ ਦੇ ਲੱਦੇ ਟਰਾਲੇ ਨੇ ਜ਼ਬਰਦਸਤ ਟੱਕਰ ਮਾ-ਰ

ਦਿੱਤੀ ਜਿਸ ਨਾਲ ਮੌਕੇ ਤੇ ਹੀ ਕੈਂਟਰ ਚਾਲਕ ਦੀ ਮੋਤ ਹੋ ਗਈ | ਦਸਣਾ ਬਣਦਾ ਹੈ ਕਿ ਟਰਾਲਾ ਚਾਲਕ ਨੇ ਕੈਂਟਰ ਚਾਲਕ ਨੂੰ ਕੁਝ ਦੂਰੀ ਤਕ ਘ-ੜੀ-ਸੀ-ਆ ਜਿਸ ਦੀ ਵਜਿਹ ਨਾਲ ਉਸਦਾ ਮੂੰਹ ਅਤੇ ਇਕ ਲੱਤ ਬੁਰੀ ਤਰ੍ਹਾਂ ਕੁ-ਚ-ਲੀ ਗਈ ਅਤੇ ਉਸਦੀ ਮੌਕੇ ਤੇ ਹੀ ਮੋਤ ਹੋ ਗਈ | ਜਿਕਰ ਯੋਗ ਹੈ ਕਿ ਪੰਜਾਹ ਗਜ ਦੇ ਕਰੀਬ ਟਰਾਲਾ ਚਾਲਕ ਉਸ ਵਿਅਕਤੀ ਨੂੰ ਘ-ੜੀ-ਸ-ਦਾ ਹੋਇਆ ਲੈ ਗਿਆ ਜਿਸ ਦੀ ਬੁਰੇ ਤਰੀਕੇ ਨਾਲ ਮੋਤ ਹੋਈ ਹੈ | ਪਰਿਵਾਰ ਇਸ ਖ਼ਬਰ ਨੂੰ ਸੁਨਣ ਤੋਂ ਬਾਅਦ ਸਦਮੇ ਚ ਹੈ |

ਟਰਾਲੇ ਦਾ ਟਾਇਰ ਫੱਟ ਗਿਆ ਸੀ ਜਿਸ ਨੂੰ ਉਥੇ ਹੀ ਛੱਡ ਚਾਲਕ ਅਤੇ ਉਸਦਾ ਸਾਥੀ ਫਰਾਰ ਹੋ ਗਏ | ਥਾਣਾ ਮਖ਼ੂ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਦੀ ਅਗਵਾਈ ਚ ਫਿਲਹਾਲ ਬਾਕੀ ਜਾਂਚ ਪੜਤਾਲ ਸ਼ੁਤੁ ਹੋ ਗਈ ਹੈ | ਪੁਲਸ ਹਰ ਪਹਿਲੂ ਤੋਂ ਜਾਂਚ ਪੜਤਾਲ ਕਰ ਰਹੀ ਹੈ ਅਤੇ ਫਰਾਰ ਚਾਲਕ ਦੀ ਭਾਲ ਵੀ ਕੀਤੀ ਜਾ ਰਹੀ ਹੈ |