BREAKING NEWS
Search

ਪੈ ਗਿਆ ਪੰਗਾ – ਦੇਖੋ ਹੁਣ ਕੀ ਬਣਦਾ ਲੱਖਾਂ ਪੰਜਾਬੀਆਂ ਲਈ ਆਈ ਅਮਰੀਕਾ ਤੋਂ ਇਹ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਲੱਖਾਂ ਲੋਕਾਂ ਨੂੰ ਨਵਾਂ ਸਿਆਪਾ ਪੈ ਗਿਆ ਹੈ। ਜਿਹਨਾਂ ਵਿਚ ਜਿਆਦਾ ਤਰ ਲੋਕ ਪੰਜਾਬੀ ਹਨ ਕਿਓਂ ਕੇ ਅਮਰੀਕਾ ਪੰਜਾਬੀਆਂ ਦੀ ਪਸੰਦੀਦਾ ਕੰਟਰੀ ਹੈ ਅਤੇ ਲੱਖਾਂ ਹੀ ਲੋਕ ਇਥੇ ਜਾ ਕੇ ਵਸਣਾ ਚਾਹੁੰਦੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਅਮਰੀਕਾ ਵਿੱਚ ਹੁਣ ਜਿਹੜੇ ਪ੍ਰਵਾਸੀ ਲੋਕ ਭਲਾਈ ਸਕੀਮਾਂ ਰਾਹੀਂ ਫਾਇਦਾ ਲੈ ਰਹੇ ਹਨ। ਉਹ ਗ੍ਰੀਨ ਕਾਰਡ ਲਈ ਦਾਅਵਾ ਨਹੀਂ ਜਤਾ ਸਕਣਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੈਫਨੀ ਗਰਿਸਿਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਮਰੀਕਾ ਦੀ ਹੋ ਰਹੀ ਲੁੱ-ਟ ਨੂੰ ਬਚਾਉਣ ਲਈ ਇਹ ਨਿਯਮ ਹੋਂਦ ਵਿੱਚ ਲਿਆਉਣੇ ਪਏ ਹਨ। ਇਹ ਨਿਯਮ ਅੱਜ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ। ਜੋ ਕਿ ਪਹਿਲਾਂ 15 ਅਕਤੂਬਰ 2019 ਤੋਂ ਲਾਗੂ ਹੋਣੇ ਸਨ। ਹੁਣ ਤੱਕ ਅਦਾਲਤੀ ਪ੍ਰਕਿਰਿਆਵਾਂ ਇਸ ਦੇ ਰਸਤੇ ਵਿੱਚ ਰੁ-ਕਾ-ਵ-ਟਾਂ ਬਣਦੀਆਂ ਰਹੀਆਂ ਹਨ। ਹੁਣ ਪਰਵਾਸੀ ਆਪਣੇ ਸਿਹਤ ਬੀਮੇ ਦਾ ਪ੍ਰੀਮੀਅਮ ਖੁਦ ਭਰਨਗੇ ਅਤੇ ਉਹ ਲੋਕ ਭਲਾਈ ਸਕੀਮਾਂ ਤੋਂ ਮਿਲਣ ਵਾਲੀਆਂ ਸਹੂਲਤਾਂ ਦੀ ਵੀ ਝਾਕ ਨਹੀਂ ਰੱਖਣਗੇ। ਸਗੋਂ ਉਨ੍ਹਾਂ ਨੂੰ ਇਹ ਦਰਸਾਉਣਾ ਪਵੇਗਾ ਕਿ ਉਹ ਆਰਥਿਕ ਤੌਰ ਤੇ ਕ-ਮ-ਜ਼ੋ-ਰ ਨਹੀਂ ਹਨ ਅਤੇ ਕਿਸੇ ਸਰਕਾਰੀ ਸਹੂਲਤ ਦੀ ਇੱਛਾ ਨਹੀਂ ਰੱਖਦੇ। ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ ਤੇ ਪੈਣ ਦੀ ਉਮੀਦ ਹੈ। ਜਿਹੜੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਇੱ-ਛੁ-ਕ ਹਨ। ਹੁਣ ਜਾਂ ਤਾਂ ਗ੍ਰੀਨ ਕਾਰਡ ਹੀ ਹਾਸਿਲ ਹੋ ਸਕੇਗਾ ਜਾਂ ਸਰਕਾਰੀ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਸਰਕਾਰੀ ਸਹੂਲਤਾਂ ਦੇ ਘੇਰੇ ਵਿੱਚੋਂ ਬਾਹਰ ਰੱਖਿਆ ਗਿਆ ਹੈ। ਇਸ ਨਿਯਮ ਦੇ ਲਾਗੂ ਹੋਣ ਨਾਲ ਜ਼ਿਆਦਾਤਰ ਪਰਵਾਸੀ ਸਰਕਾਰੀ ਸਕੂਲਾਂ ਤੋਂ ਵਾਂ-ਝੇ ਹੋ ਜਾਣਗੇ। ਜਿਸ ਦਾ ਸਿੱਧਾ ਫਾ-ਇ-ਦਾ ਅਮਰੀਕਾ ਦੀ ਸਰਕਾਰ ਨੂੰ ਹੋਵੇਗਾ।