BREAKING NEWS
Search

ਜੇ ਸਿੱਖ ਧਰਮ ਸਰਕਾਰ ਬਣਾ ਲਵੇ ਤਾਂ ਦਾ ਕੋਈ ਵੀ ਬੱਚਾ ਭੁੱਖਾ ਨਹੀਂ ਸੋਏਗਾ ਦੇਖੋ ਅਮੀਰ ਬਿਜਨੈਸਮੈਨ ਔਰਤ ਨੇ ਕਿਉਂ ਕਿਹਾ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਪਿੱਛੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਜਿਸ ਨੂੰ 26 ਮਈ ਨੂੰ ਤਕਰੀਬਨ ਛੇ ਮਹੀਨੇ ਪੂਰੇ ਹੋ ਜਾਣੇ ਹਨ। ਭਾਵੇਂ ਇਸ ਸਮੇਂ ਦੌਰਾਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਿਸਾਨ ਮੋਰਚਿਆ ਉਤੇ ਡਟੇ ਹੋਏ ਹਨ। ਇਸੇ ਸਮੇਂ ਦੌਰਾਨ ਕਿਸਾਨਾਂ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਕਈ ਬੈਠਕਾਂ ਹੋ ਚੁੱਕੀਆਂ ਹਨ ਪਰ ਸਾਰਿਆਂ ਬੈਠਕਾਂ ਬੇਸੀਟਾਂ ਰਹੀਆਂ ਸਨ। ਪਰ ਹੁਣ ਕਿਸਾਨੀ ਅੰਦੋਲਨ ਤੋਂ ਇਕ ਚੰਗੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨ ਅੰਦੋਲਨ ਵਿਚ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣਾ ਸਮਰਥਨ ਦੇਣ ਲਈ ਪਹੁੰਚ ਰਹੇ ਹਨ। ਇਸੇ ਤਰ੍ਹਾਂ ਬਹੁਤ ਸਾਰੀਆਂ ਔਰਤਾਂ ਵੀ ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਲਈ ਪਹੁੰਚੀਆਂ ਹਨ। ਪਰ ਕਿਸਾਨ ਅੰਦੋਲਨ ਵਿਚ ਪਹੁੰਚੀ ਇਸ ਔਰਤ ਦੀਆ ਗੱਲਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕਿਸਾਨ ਅੰਦੋਲਨ ਵਿੱਚ ਪਹੁੰਚੀ ਇਕ ਔਰਤ ਨੇ ਕਿਹਾ ਕਿ ਜੇਕਰ ਸਿੱਖ ਧਰਮ ਸਰਕਾਰ ਬਣਾ ਲਵੇ ਤਾਂ ਮੇਰੇ ਭਾਰਤ ਦੇਸ ਦਾ ਕੋਈ ਵੀ ਬੱਚਾ ਭੁੱਖਾ ਨਹੀਂ ਸੋਏਗਾ।

ਇਸ ਤੋਂ ਇਲਾਵਾ ਉਸ ਔਰਤ ਦਾ ਕਹਿਣਾ ਹੈ ਕਿ ਜੇਕਰ ਹਾਲੇ ਵੀ ਜਨਤਾ ਜਾਗਰੂਕ ਨਾ ਹੋਈ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਇਸ ਤੋਂ ਇਲਾਵਾ ਉਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਵਿਚ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਨਹੀਂ ਆਏ ਸਗੋਂ ਭਾਰਤ ਦੀ ਗਰੀਬ ਜਨਤਾ ਨੂੰ ਓਸ ਦਾ ਹੱਕ ਦਿਵਾਉਣ ਲਈ ਆਏ ਹਨ। ਉਸ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਰ ਕਿਸਾਨ ਆਗੂਆਂ ਜਾਂ ਕਿਸਾਨਾਂ ਨੂੰ ਹਰ ਆਮ ਨਾਗਰਿਕ ਦੇ ਮੁੱਦੇ ਨੂੰ ਆਪਣੇ ਮੁੱਦੇ ਬਣਾ ਕੇ ਇਸ ਅੰਦੋਲਨ ਨੂੰ ਚਲਾਉਣਾ ਚਾਹੀਦਾ ਹੈ।

ਉਸ ਦਾ ਕਹਿਣਾ ਹੈ ਕਿ ਉਸ ਇਸੇ ਤਰ੍ਹਾ ਬਾਰਡਰਾ ਉਤੇ ਅੰਦਲੋਨ ਵਿਚ ਸ਼ਾਮਿਲ ਰਹਿਣਗੇ ਜਦੋ ਤਕ ਇਹ ਕਾਲੇ ਕਾਨੂੰਨ ਰੱਦ ਨਹੀ ਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾ ਖੇਤੀ ਕਾਨੂੰਨਾ ਨਾਲ ਆਮ ਵਿਆਕਤੀ ਅਤੇ ਕਿਸਾਨ ਦੋਨੇ ਬਰਬਾਦ ਹੋ ਜਾਣਗੇ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡਿਓ ਦੇ ਰਾਹੀ ਹੋਰ ਵੀ ਖੁਲਾਸੇ ਹੋਣਗੇ।