BREAKING NEWS
Search

ਕੈਦੀ ਦੀ ਮਾਂ ਨੇ ਕਿਹਾ ਮੇਰੇ ਪੁੱਤ ਨੂੰ ਫਾ ਸੀ ਦੇਣ ਤੋਂ ਪਹਿਲਾਂ ਇਹ ਇਹ ਖਾਣਾ ਖਵਾ ਦਿਓ – ਤਾਜਾ ਵੱਡੀ ਖਬਰ

ਮੇਰੇ ਪੁੱਤ ਨੂੰ ਫਾ ਸੀ ਦੇਣ ਤੋਂ ਪਹਿਲਾਂ ਇਹ ਇਹ ਖਾਣਾ ਖਵਾ ਦਿਓ

ਨਵੀਂ ਦਿੱਲੀ— ਨਿਰਭਯਾ ਦੇ ਇਕ ਦੋ ਸ਼ੀ ਵਿਨੇ ਸ਼ਰਮਾ ਦੀ ਮਾਂ ਉਸ ਨੂੰ ਉਸ ਦੀ ਮਨਪਸੰਦ ਪੂੜੀ, ਸਬਜ਼ੀ, ਕਚੌੜੀ ਖੁਆਉਣਾ ਚਾਹੁੰਦੀ ਹੈ। ਇਸ ਔਰਤ ਦਾ ਬੇਟਾ ਵਿਨੇ ਸ਼ਰਮਾ ਉਨ੍ਹਾਂ ਚਾਰੇ ਦੋ ਸ਼ੀ ਆਂ ‘ਚੋਂ ਇਕ ਹੈ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਸਵੇਰੇ 5.30 ਵਜੇ ਤਿਹਾੜ ਜੇਲ ‘ਚ ਫਾਂ ਸੀ ਦਿੱਤੀ ਜਾਣੀ ਹੈ।

ਮੈਂ ਵਿਨੇ ਦੀ ਮਾਂ ਹਾਂ
ਔਰਤ ਨੇ ਦੱਖਣੀ ਦਿੱਲੀ ਦੇ ਰਵਿਦਾਸ ਕੈਂਪ ‘ਚ ਆਪਣੇ ਘਰ ਦੇ ਬਾਹਰ ਕਿਹਾ,”ਤੁਸੀਂ ਕੌਣ ਹੋ? ਕੀ ਚਾਹੁੰਦੇ ਹੋ? ਅੰਦਰ ਕੋਈ ਵੀ ਨਹੀਂ ਹੈ। ਮੇਰੇ ਪਤੀ ਕੰਮ ‘ਤੇ ਗਏ ਹਨ। ਮੈਂ ਵਿਨੇ ਦੀ ਮਾਂ ਹਾਂ।” ਭੀੜੀਆਂ ਗਲੀਆਂ, ਖਸਤਾ ਝੁੱਗੀਆਂ ਅਤੇ ਖੁੱਲ੍ਹੇ ਸੀਵਰ ਦਰਮਿਆਨ ਇਹ ਮਲਿਨ ਕਾਲੋਨੀ ਅ ਪ ਰਾ ਧ ਦੇ 6 ਦੋ ਸ਼ੀ ਆਂ ‘ਚੋਂ ਚਾਰ ਦਾ ਘਰ ਹੈ ਅਤੇ ਇਨ੍ਹਾਂ ਤੰ ਗ ਗਲੀਆਂ ‘ਚ ਕਿਤੇ ਅੰਦਰ ਜਾ ਕੇ ਵਿਨੇ ਸ਼ਰਮਾ ਦਾ ਘਰ ਹੈ। ਘਰ ਦੀ ਨੇਮ ਪਲੇਟ ‘ਤੇ ਹਰੀ ਰਾਮ ਸ਼ਰਮਾ ਦਾ ਨਾਂ ਲਿਖਿਆ ਹੈ ਅਤੇ ਬਾਹਰ 50 ਸਾਲ ਪਰ ਆਪਣੀ ਉਮਰ ਤੋਂ ਕਿਤੇ ਵਧ ਬੁੱਢੀ ਦਿੱਸ ਰਹੀ ਔਰਤ ਕੱਪੜੇ ਧੋ ਰਹੀ ਹੈ।

ਜੋ ਭਗਵਾਨ ਚਾਹੇਗਾ, ਉਹੀ ਹੋਵੇਗਾ
ਔਰਤ ਨੇ ਗੁੱ ਸੇ ‘ਚ ਕਿਹਾ,”ਕੀ ਲਿਖੋਗੇ ਤੁਸੀਂ? ਕੁਝ ਹੁੰਦਾ ਹੈ ਤੁਹਾਡੇ ਲਿੱਖਣ ਨਾਲ। ਕੀ ਹਾਲੇ ਤੱਕ ਤੁਹਾਡੇ ਲਿੱਖਣ ਨਾਲ ਕੁਝ ਹੋਇਆ? ਜੇਕਰ ਭਗਵਾਨ ਚਾਹੇਗਾ ਤਾਂ ਉਹ ਬਚ ਜਾਵੇਗਾ।” ਉਸ ਨੇ ਕਿਹਾ,”ਸਭ ਭਗਵਾਨ ਦੀ ਮਰਜ਼ੀ ਹੈ। ਕੋਰੋਨਾ ਵਾਇਰਸ ਨੂੰ ਦੇਖੋ। ਭਗਵਾਨ ਹੋ ਜੋ ਹਰ ਚੀਜ਼ ਤੈਅ ਕਰਦਾ ਹੈ ਕਿ ਕੌਣ ਜੀਵੇਗਾ ਅਤੇ ਕੌਣ ਮ ਰੇ ਗਾ। ਇਨਸਾਨ ਦੇ ਵਸ ਦੀ ਗੱਲ ਨਹੀਂ ਹੈ।” ਔਰਤ ਨੇ ਕਿਹਾ,”ਤਿਹਾੜ ‘ਚ ਜੇਲ ਕਰਮਚਾਰੀ ਮਨਜ਼ੂਰੀ ਦੇਣਗੇ ਤਾਂ ਮੈਂ ਵਿਨੇ ਲਈ ਕੁਝ ਪੂੜੀ, ਸਬਜ਼ੀ ਅਤੇ ਕਚੌੜੀ ਲਿਜਾਉਣਾ ਚਾਹਾਂਗੀ।”

20 ਮਾਰਚ ਯਾਨੀ ਕੱਲ ਹੋਣੀ ਹੈ ਫਾਂ ਸੀ
ਦੱਸਣਯੋਗ ਹੈ ਕਿ 26 ਸਾਲਾ ਵਿਨੇ ਨੂੰ ਮੁਕੇਸ਼ ਸਿੰਘ (32), ਪਵਨ ਗੁਪਤਾ (25) ਅਤੇ ਅਕਸ਼ੈ ਕੁਮਾਰ ਸਿੰਘ (31) ਨਾਲ ਫਾਂ ਸੀ ਦਿੱਤੀ ਜਾਵੇਗੀ। ਇਸ ਸਾਲ 5 ਮਾਰਚ ਹੇਠਲੀ ਕੋਰਟ ਨੇ 20 ਮਾਰਚ ਲਈ ਨਵਾਂ ਵਾ ਰੰ ਟ ਜਾਰੀ ਕੀਤਾ ਸੀ। ਰਾਮ ਸਿੰਘ ਅਤੇ ਮੁਕੇਸ਼ ਸਿੰਘ ਦੀ ਵਿਧਵਾ ਮਾਂ ਇਲਾਕੇ ਤੋਂ ਚੱਲੀ ਗਈ, ਜਦੋਂ ਕਿ ਵਿਨੇ ਸ਼ਰਮਾ ਅਤੇ ਪਵਨ ਗੁਪਤਾ ਦਾ ਪਰਿਵਾਰ ਹਾਲੇ ਵੀ ਇੱਥੇ ਰਹਿੰਦਾ ਹੈ। ਪਵਨ ਗੁਪਤਾ ਦੇ ਪਰਿਵਾਰ ਨੇ ਗੱਲ ਕਰਨ ਤੋਂ ਇ ਨ ਕਾ ਰ ਕਰ ਦਿੱਤਾ।