BREAKING NEWS
Search

ਕਿਸਾਨ ਮੋਰਚੇ ਚ ਇਸ ਤਰਾਂ ਗਈ 18 ਸਾਲਾਂ ਦੇ ਨੌਜਵਾਨ ਦੀ ਜਾਨ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਕਿਸਾਨੀ ਅੰਦੋਲਨ ਦੇ ਵਿਚ ਹੁਣ ਤਕ ਕਈ ਨੌਜਵਾਨ ਅਤੇ ਬਜ਼ੁਰਗ ਕਿਸਾਨ ਸ਼ਹੀਦੀ ਪਾ ਗਏ ਹਨ | ਹੁਣ ਫਿਰ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਦੇ ਆਉਣ ਦੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨ ਲਗਾਤਾਰ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ | ਉੱਥੇ ਹੀ ਕੇਂਦਰ ਦੀ ਸਰਕਾਰ ਆਪਣੀ ਇਕ ਹੀ ਗੱਲ ਉੱਤੇ ਟਿਕੀ ਹੋਈ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ, ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ।

ਲਗਾਤਾਰ ਸ਼ਹੀਦੀਆਂ ਪ੍ਰਾਪਤ ਕਰ ਰਹੇ ਕਿਸਾਨਾਂ ਦੇ ਵਿਚ ਇਕ ਹੋਰ ਨੌਜਵਾਨ ਕਿਸਾਨ ਦਾ ਨਾਮ ਸ਼ਾਮਲ ਹੋ ਗਿਆ ਹੈ, ਨੌਜਵਾਨ ਅਰਸ਼ ਪ੍ਰੀਤ ਸਿੰਘ ਜੋ ਦਿੱਲੀ ਧਰਨੇ ਤੋਂ ਵਾਪਿਸ ਆ ਰਿਹਾ ਸੀ ਉਸ ਦੀ ਮੌ-ਤ ਹੋ ਗਈ ਹੈ। ਨੌਜਵਾਨ ਕਿਸਾਨੀ ਮੋਰਚੇ ਤੋਂ ਵਾਪਸ ਪਰਤ ਰਿਹਾ ਸੀ ਉਸ ਦੀ ਮੌ-ਤ ਹੋ ਗਈ । ਜ਼ਿਕਰਯੋਗ ਹੈ ਕਿ ਸਾਰੀ ਘਟਨਾ ਨੌਜਵਾਨ ਅਰਸ਼ਪ੍ਰੀਤ ਸਿੰਘ ਦੇ ਟਰੈਕਟਰ ਦੇ ਮਗਰਾਟ ਤੋਂ ਡਿਗਣ ਕਾਰਨ ਵਾਪਰੀ , ਨੌਜਵਾਨ ਟਰੈਕਟਰ ਦੇ ਮਗਰਾਟ ਤੋਂ ਡਿੱਗਿਆ ਅਤੇ ਉਸਦੀ ਮੌ-ਤ ਹੋ ਗਈ |

ਨੌਜਵਾਨਾ ਦੀ ਉਮਰ 18 ਸਾਲ ਸੀ। ਨੌਜਵਾਨ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਸੀ ਅਤੇ ਜਦੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਇਹ ਬੇਹੱਦ ਮੰ-ਦ-ਭਾ-ਗੀ ਘਟਨਾ ਵਾਪਰੀ ਹੈ ,ਟਰੈਕਟਰ ਤੋਂ ਡਿੱਗਣ ਨਾਲ ਨੌਜਵਾਨ ਦੀ ਮੌ-ਤ ਹੋ ਗਈ ਹੈ। ਨੌਜਵਾਨ ਕਿਸਾਨ ਦੀ ਉਮਰ 18 ਸਾਲ ਸੀ ਅਤੇ ਉਹ 29 ਮਾਰਚ ਨੂੰ ਕਿਸਾਨੀ ਮੋਰਚੇ ‘ਚ ਸਾਮਲ ਹੋਣ ਲਈ ਗਿਆ ਸੀ। ਨੌਜਵਾਨ ਕਿਸਾਨ ਜਦ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਉਸਦੇ ਨਾਲ ਇਹ ਹਾਦਸਾ ਵਾਪਰ ਗਿਆ | ਟਰੈਕਟਰ ਪਿਛੋਂ ਡਿੱਗਣ ਨਾਲ ਉਸ ਦੀ ਮੌ-ਤ ਹੋ ਗਈ।

ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਵਿਚ ਹੁਣ ਤਕ ਕਈ ਨੌਜਵਾਨ ਅਤੇ ਬਜ਼ੁਰਗ ਕਿਸਾਨ ਸ਼ਹੀਦੀ ਪਾ ਚੁੱਕੇ ਹਨ। ਆਦਮਪੁਰ ਦੇ ਪਿੰਡ ਮਨਸੂਰ ਦਾ ਹੁਣ ਇਕ ਨੌਜਵਾਨ ਕਿਸਾਨ ਸ਼ਹੀਦੀ ਪ੍ਰਾਪਤ ਕਰ ਗਿਆ, ਇਸ ਤੋਂ ਬਾਅਦ ਘਰ ਵਿਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ |