BREAKING NEWS
Search

ਕਿਸਾਨਾਂ ਵਲੋਂ 28 ਮਾਰਚ ਲਈ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਚ ਵੱਡਾ ਐਲਾਨ ਕਰ ਦਿੱਤਾ ਗਿਆ ਹੈ | ਦਸਣਾ ਬਣਦਾ ਹੈ ਕਿ 28 ਮਾਰਚ ਨੂੰ ਲੈਕੇ ਵੱਡਾ ਐਲਾਨ ਹੋ ਗਿਆ ਹੈ | ਇਸ ਐਲਾਨ ਤੋਂ ਬਾਅਦ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਕਿਸਾਨਾਂ ਵਲੋਂ ਇਹ ਇਸ ਸਮੇਂ ਦੀ ਵੱਡੀ ਖ਼ਬਰ ਦੇ ਦਿੱਤੀ ਗਈ ਹੈ, ਇਹ ਤਾਜਾ ਵੱਡੀ ਖ਼ਬਰ ਹੈ | ਕਿਸਾਨੀ ਅੰਦੋਲਨ ਵਿੱਚ ਆਏ ਦਿਨ ਕੋਈ ਨਾ ਕੋਈ ਉਤਾਰ ਚ-ੜਾ-ਵ ਆਉਂਦਾ ਹੋਇਆ ਨਜਰ ਆਉਂਦਾ ਹੈ | ਇਹ ਅੰਦੋਲਨ ਹੁਣ ਸਿਖਰਾਂ ਤੇ ਪਹੁੰਚ ਚੁੱਕਾ ਹੈ ਅਤੇ ਸਾਡੇ ਤਿੰਨ ਮਹੀਨੇ ਦਾ ਸਮਾਂ ਇਸਨੂੰ ਹੋ ਚੁੱਕਾ ਹੈ |

ਬਜ਼ੁਰਗ ਅਤੇ ਨੌਜਵਾਨ ਲੜਕੇ ਅਤੇ ਲੜਕੀਆਂ ਇਸ ਅੰਦੋਲਨ ਨਾਲ ਜੁੜ ਰਹੇ ਨੇ ਅਤੇ ਇਹ ਅੰਦੋਲਨ ਹੋਰ ਮਜਬੂਤ ਬਣ ਰਿਹਾ ਹੈ |ਦਸਣਾ ਬਣਦਾ ਹੈ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ, ਦਰਅਸਲ ਉਹਨਾਂ ਵਲੋਂ 28 ਮਾਰਚ ਨੂੰ ਕਿਸਾਨ ਕਾਨਫ਼ਰੰਸ ਕੀਤੀ ਜਾਵੇਗੀ, ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ | ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਹ ਕਾਨਫ਼ਰੰਸ ਕਿਸਾਨ ਸੰਯੁਕਤ ਮੋਰਚਾ ਦਿੱਲੀ ਦੀ ਸ-ਰ-ਪ੍ਰ-ਸ-ਤੀ ਹੇਠ ਕੀਤੀ ਜਾ ਰਹੀ ਹੈ ਅਤੇ ਇਸ ਚ ਵੱਡੇ ਆਗੂ ਵੀ ਸ਼ਾਮਿਲ ਹੋਣਗੇ |

ਕਾਨਫ਼ਰੰਸ ਵਿੱਚ ਰਾਕੇਸ਼ ਕੁਮਾਰ ਟਿਕੈਤ, ਬਲਵੀਰ ਸਿੰਘ ਰਾਜੇਵਾਲ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਪ੍ਰਮੁੱਖ ਲੀਡਰਸ਼ਿਪ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ ਅਤੇ ਇਹ ਸਾਰੇ ਇਸ ਚ ਸ਼ਾਮਿਲ ਹੋਣਗੇ | ਉਥੇ ਹੀ ਯੂਨੀਅਨ ਦੇ ਕਨਵੀਨਰ ਸ਼ਮਸ਼ੇਰ ਸਿੰਘ ਸ਼ੇਰਾ ਜਸਪਾਲ ਸਿਘ ਢਾਹੇਂ ਨੇ ਸਭ ਨੂੰ ਸਾਂਝੇ ਤੋਰ ਤੇ ਇਹ ਅਪੀਲ ਕੀਤੀ ਹੈ ਕਿ ਉਹ ਕਾਨਫਰੰਸ ਦੀਆ ਤਿਆਰੀਆਂ ਸ਼ੁਰੂ ਕਰ ਦੇਣ |ਜਿਕਰ ਯੋਗ ਹੈ ਕਿ ਇਹ ਕਾਨਫ਼ਰੰਸ 28 ਮਾਰਚ ਨੂੰ ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਸਾਹਮਣੇ ਥਾਣਾ ਸਦਰ ਨੇੜੇ ਪੈਂਦੇ ਇੱਕ ਪੈਟਰੋਲ ਪੰਪ ਸ੍ਰੀ ਆਨੰਦਪੁਰ ਸਾਹਿਬ ਵਿੱਖੇ ਕੀਤੀ ਜਾ ਰਹੀ ਹੈ ਜਿਸ ਚ ਵੱਡੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ | ਦਸਣਾ ਬਣਦਾ ਹੈ ਕਿ ਇਹ ਕਾਨਫਰੰਸ ਕਰਨ ਦਾ ਸਿੱਧਾ ਮਕਸਦ ਇਹ ਹੈ ਕਿ ਦਿਲੀ ਚ ਰਹੇ ਕਿਸਾਨੀ ਅੰਦੋਲਨ ਨੂੰ ਹੋਰ ਮਜਬੂਤ ਕੀਤਾ ਜਾ ਸਕੇ |

ਜਿਕਰਯੋਗ ਹੈ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਵਲੋਂ ਲਗ ਭਗ ਪਿਛਲੇ ਪੰਜ ਮਹੀਨਿਆਂ ਤੋਂ ਨੱਕੀਆਂ ਟੋਲ ਪਲਾਜ਼ੇ ‘ਤੇ ਦਿਨ ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਲਗਾਤਾਰ ਭੁੱਖ ਹ-ੜ-ਤਾ-ਲ ਵੀ ਉਹਨਾਂ ਵਲੋਂ ਕੀਤੀ ਜਾ ਰਹੀ ਹੈ, ਉਹ ਵੀ ਚੱਲ ਰਹੀ ਹੈ | ਦਸਣਾ ਬਣਦਾ ਹੈ ਕਿ ਦਿਨ ਰਾਤ ਲੰਗਰ ਚਲ ਰਿਹਾ ਹੈ, ਹਰ ਕੋਈ ਇਸ ਅੰਦੋਲਨ ਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ |