BREAKING NEWS
Search

ਕਾਲੇਪਾਣੀ ਦੀ ਜ਼ੇਲ੍ਹ ਇਹ ਹੈ ਜਿੱਥੇ ਪੰਜਾਬੀਆਂ ਨੂੰ ਦਿੱਤੇ ਜਾਂਦੇ ਸਨ ਤ ਸੀਹੇ-ਕਿਰਪਾ ਕਰਕੇ ਵੀਡੀਓ ਦੇਖੋ ਤੇ ਸ਼ੇਅਰ ਕਰੋ

ਕੈਦੀ ਮੰਗਦੇ ਸੀ ਮੌਤ ਪਰ ਮਿਲਦੀ ਨਹੀਂ ਸੀ, ਪਰ ਜੇਕਰ ਮਿਲਦੀ ਸੀ ਤਾਂ ਅਜਿਹੀ ਮੌਤ ਜਿਸਨੂੰ ਸੁਣ ਕੇ ਹੀ ਰੌਗਤੇ ਖੜ੍ਹੇ ਹੋ ਜਾਂਦੇ ਹਨ ਜੇਕਰ ਅਸੀਂ ਉਹ ਮੌਤ ਆਪਣੇ ਅੱਖੀ ਦੇਖ ਲੈਂਦੇ ਤਾਂ ਸ਼ਾਇਦ ਅਸੀਂ ਦੇਖ ਕੇ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ, ਪਰ ਅੱਜ ਸੁਣ ਕੇ ਵੀ ਦਿਲ ਧੱਕ-ਧੱਕ ਕਰਨ ਲੱਗ ਜਾਂਦਾ ਹੈ |ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜ਼ੇਲ੍ਹ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਸਮੁੰਦਰ ਦੇ ਵਿਚਕਾਰ ਸੀ ਅਤੇ ਜਿੱਥੋਂ ਭੱਜਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ |ਜੀ ਹਾਂ ਅੱਜ ਦੋਸਤੋ ਆਪਾਂ ਗੱਲ ਕਰਾਂਗੇ “ਕਾਲੇ ਪਾਣੀ ਦੀ ਸ ਜ਼ਾ ਦੀ” ਸ ਜਾ ਦੀ |ਜੀ ਹਾਂ ਕਾਲੇ ਪਾਣੀ ਦੀ ਉਹ ਜ਼ੇਲ੍ਹ ਜਿਸ ਬਾਰੇ ਸੁਣ ਕੇ ਅੱਜ ਵੀ ਪੰਜਾਬੀਆਂ ਦੇ ਦਿਲ ਦ ਹਿ ਲ ਜਾਂਦੇ ਹਨ |ਜਿੱਥੇ ਕੈਦੀਆਂ ਨੂੰ ਬਹੁਤ ਹੀ ਸ ਖ ਤ ਸ ਜਾ ਅਤੇ ਤ ਸੀ ਹੇ ਦਿੱਤੇ ਜਾਂਦੇ ਸਨ |

ਜਿੰਨਾਂ ਵਿਚ ਸਾਡੇ ਪੰਜਾਬੀ ਭਰਾ ਵੀ ਸ਼ਾਮਿਲ ਹੁੰਦੇ ਸਨ |ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਉਸ ਵਿਚੋਂ ਕੋਈ ਕੈਦੀ ਭੱਜਣ ਬਾਰੇ ਵੀ ਸੋਚਦਾ ਸੀ ਤਾਂ ਉਹ ਚਾਅ ਕੇ ਵੀ ਉੱਥੋਂ ਭੱਜ ਨਹੀਂ ਪਾਉਂਦਾ ਸੀ ਕਿਉਂਕਿ ਉਸਦੇ ਚਾਰੇ ਪਾਸੇ ਸਮੁੰਦਰ ਹੈ, ਤੇ ਅੱਜ ਅਸੀਂ ਕਾਲੇ ਪਾਣੀ ਦੀ ਇਸ ਜ਼ੇਲ੍ਹ ਬਾਰੇ ਤੁਹਾਨੂੰ ਸਭ ਕੁੱਝ ਦੱਸਾਂਗੇ |ਜੀ ਹਾਂ ਕਾਲੇ ਪਾਣੀ ਦੀ ਜੇਲ੍ਹ ਜਿਸਨੂੰ ਸੈ ਲੁ ਅ ਰ ਜੇਲ੍ਹ ਵੀ ਕਿਹਾ ਜਾਂਦਾ ਹੈ ਜੋ ਅੰਡੇਮਨ ਨੀਕੋਬਰ ਦੀਪ ਸਹੂ ਦੀ ਰਾਜਧਾਨੀ ਹੋਟ ਬਲੇਅਰ ਵਿਚ ਸਥਿਤ ਹੈ |ਭਾਵੇਂ ਬ੍ਰਿਜ ਸਰਕਾਰ ਵੱਲੋਂ ਕਾਲੇ ਪਾਣੀ ਦੀ ਜ਼ੇਲ੍ਹ ਦਾ ਨਿਰਮਾਣ 1896 ਤੋਂ 1906 ਦੇ ਵਿਚਕਾਰ ਕਰਵਾਇਆ ਗਿਆ ਸੀ ਪਰ ਵਿ ਦ ਰੋ ਹੀ ਆਂ ਨੂੰ ਇੱਥੇ ਭੇਜਣ ਦਾ ਕੰਮ ਬਹੁਤ ਹੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ |ਅਜਾਦੀ ਦੀ ਪਹਿਲੀ ਲੜਾਈ ਭਾਵ 1857 ਦੌਰਾਨ ਵਿ ਦ ਰੋ ਹੀ ਆਂ ਨਾਲ ਜੇਲ੍ਹਾਂ ਭਰਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਭਾਰਤੀ ਵਿਦਰੋਹੀਆਂ ਨੂੰ ਹਜ਼ਾਰਾਂ ਕਿਲੋਮੀਟਰ ਸਮੁੰਦਰੀ ਰਸਤੇ ਰਾਹੀਂ ਅੰਡੇਮਨ ਨੀਕੋਬਰ ਦੇ ਇਸ ਟਾਪੂ ਉੱਪਰ ਭੇਜਿਆ ਜਾਂਦਾ ਸੀ |

ਇਸਨੂੰ ਕਾਲੇ ਪਾਣੀ ਦੀ ਜੇਲ੍ਹ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਹਜ਼ਾਰਾਂ ਕਿਲੋਮੀਟਰ ਸਮੁੰਦਰ ਵਿਚ ਸਫਰ ਕਰਕੇ ਇਸ ਜੇਲ੍ਹ ਵਿਚੋਂ ਵਾਪਿਸ ਪੁੱਜਣਾ ਬਹੁਤ ਹੀ ਔਖਾ ਸੀ |ਕਿਹਾ ਜਾਂਦਾ ਹੈ ਕਿ ਜਿੰਨਾਂ ਸਮਾਂ ਇਹ ਕਾਲੇ ਪਾਣੀ ਦੀ ਜੇਲ੍ਹ ਨਹੀਂ ਸੀ ਬਣੀ ਉਹਨਾਂ ਟਾਇਮ ਕੈਦੀਆਂ ਨੂੰ ਖੁੱਲੇ ਆਸਮਾਨ ਹੇਠ ਜ ਹਿ ਰੀ ਲੇ ਸੱਪਾਂ ਦੇ ਟਾਪੂ ਉੱਪਰ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ |ਕਾਲੇ ਪਾਣੀ ਵਿਚ ਸ ਜਾ ਕੱ ਟ ਰਹੇ ਸਭ ਤੋਂ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਹੀ ਸ਼ਾਮਿਲ ਸਨ ਅਤੇ ਦੂਜੇ ਨੰਬਰ ਉੱਪਰ ਇਸ ਵਿਚ ਬੰਗਾਲੀ ਲੋਕ ਸ਼ਾਮਿਲ ਸਨ |ਦੱਸਿਆ ਜਾਂਦਾ ਹੈ ਕਿ ਜਦੋਂ ਇਸ ਜੇਲ੍ਹ ਦਾ ਕੰਮ ਚੱਲ ਰਿਹਾ ਸੀ ਤਾਂ ਦਿਨੇਂ ਸਾਰਾ ਦਿਨ ਵਿਚਾਰੇ ਕੈਦੀਆਂ ਤੋਂ ਲੱਕੜ ਕ ਟ ਵਾ ਈ ਜਾਂਦੀ ਸੀ ਅਤੇ ਰਾਤ ਨੂੰ ਭੁੱਖੇ-ਤਿਹਾਏਆਂ ਨੂੰ ਦਰਖੱਤਾਂ ਨਾਲ ਬੰਨ ਦਿੱਤਾ ਜਾਂਦਾ ਸੀ |

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਵੇਰ ਤੱਕ ਦਰਖੱਤਾਂ ਨਾਲ ਬੰਨੇ ਕੈਦੀਆਂ ਵਿਚੋਂ ਕੁੱਝ ਕੈਦੀ ਸੱਪਾਂ ਦੇ ਡੰ ਗ ਣ ਨਾਲ ਵੀ ਮ ਰ ਜਾਂਦੇ ਸਨ |ਕੁੱਲ ਮਿਲਾ ਕੇ ਇਹ ਸ ਜਾ ਇੰਨੀਂ ਖ ਤ ਰ ਨਾ ਕ ਸੀ ਕਿ ਇਸ ਬਾਰੇ ਸੋਚ ਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ |ਬਾਕੀ ਹਿੱਸਾ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਕੀ ਪੰਜਾਬੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਕੌਮ ਦੇ ਵਾਰਿਸ ਇੰਨਾਂ ਸਜਾਵਾਂ ਵਿਚੋਂ ਵੀ ਲੰਘੇ ਹਨ ਅਤੇ ਉਹਨਾਂ ਦੇ ਤ ਸੀ ਹਿ ਆਂ ਕੱ ਟ ਣ ਦੇ ਨਾਲ ਹੀ ਅੱਜ ਅਸੀਂ ਅਜਾਦ ਜ਼ਿੰਦਗੀ ਜਿਉਂ ਰਹੇ ਹਾਂ |