BREAKING NEWS
Search

ਕਨੇਡਾ ਜਾਣਾ ਚਾਹੁੰਦੇ ਹੋ ਤਾਂ ਆਹ ਘੈਂਟ ਤਰੀਕਾ ਹੈ ਪੂਰਾ ਕਾਮਯਾਬ, ਦੇਖੋ ਫੋਟੋ ਤੇ ਕਲਿਕ ਕਰਕੇ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਨੇਡਾ ਜਾਣ ਦਾ ਸੁਪਨਾ ਬਹੁਤ ਸਾਰੇ ਪੰਜਾਬੀਆਂ ਦਾ ਹੁੰਦਾ ਹੈ ਪਰੰਤੂ ਕਈ ਲੋਕ ਅਜਿਹਾ ਸੋਚਦੇ ਹਨ ,,,, ਕਿ ਕੈਨੇਡਾ ਸਿਰਫ ਸਟੂਡੈਂਟ ਬੇਸ ਤੇ ਹੀ ਜਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਫੈਮਿਲੀ ਮੈਂਬਰ ਜੇਕਰ ਕੈਨੇਡਾ ਹੈ ਤਾਂ ਤਾਂ ਹੀ ਤੁਸੀਂ ਕੈਨੇਡਾ ਜਾ ਸਕਦੇ ਹੋ ਪ੍ਰੰਤੂ ਅਜਿਹਾ ਨਹੀਂ ਹੈ ।

ਸ਼ਾਇਦ ਤੁਹਾਨੂੰ ਇਸ ਬਾਰੇ ਪਹਿਲਾਂ ਹੀ ਪਤਾ ਹੋਵੇ ਪ੍ਰੰਤੂ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ,,,, ,  ਕਿ ਉਹ ਆਪਣੇ ਬੱਚੇ ਦੀ ਪੜ੍ਹਾਈ ਲਈ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ । ਅੱਜ ਅਸੀਂ ਤੁਹਾਨੂੰ ਇਸੇ ਬਾਰੇ ਹੀ ਦੱਸਾਂਗੇ ਕਿ ਕਿਵੇਂ ਤੁਸੀਂ ਕੈਨੇਡਾ ਆਪਣੇ ਬੱਚੇ ਦੀ ਪੜ੍ਹਾਈ ਲਈ ਸਕੂਲਿੰਗ ਵੀਜ਼ਾ ਅਪਲਾਈ ਕਰ ਸਕਦੇ ਹੋ ਅਤੇ ਖੁਦ ਵੀ ਉਨ੍ਹਾਂ ਦੇ ਨਾਲ ਜਾ ਸਕਦੇ ਹੋ ।

ਸਭ ਤੋਂ ਪਹਿਲਾ ਤਾ ਤੁਹਾਡੇ ਬੱਚੇ ਦੀ ਉਮਰ 3 ਤੋਂ 19 ਸਾਲ ਹੋਣੀ ਚਾਹੀਦੀ ਹੈ, ਇੱਥੇ ਤੁਹਾਨੂੰ ਇਹ ਗੱਲ ਵੀ ਦੱਸ ਦਈਏ ਕੀ ਕੈਨੇਡਾ ਦੀਆ ਕਈ ਸਟੇਟਾਂ ਵਿੱਚ ਬੱਚੇ ਦੀ ਉਮਰ 3 ਤੋਂ 17 ਸਾਲ ਰੱਖੀ ਗਈ ਹੈ, ਜਦੋ ਤੁਸੀ ਕੈਨੇਡਾ ਵਿੱਚ ਬੱਚੇ ਦੀ ਐਡਮਿਸ਼ਨ ,,,,,, ਕਰਨ ਲੱਗੋਗੇ ਤਾਂ ਸੱਬ ਤੋਂ ਪਹਿਲਾ ਤੁਹਾਨੂੰ ਕੈਨੇਡਾ ਦੀ ਸਰਕਾਰ ਪੁੱਛੇਗੀ ਕੀ ਓਥੇ ਤੁਹਾਡਾ ਕੋਈ ਲੀਗਲ ਗਾਰਡੀਅਨ ਹੈ ਕਿਸ ਕੋਲ ਬੱਚਾ ਜਾ ਸਕਦਾ ਹੈ ਜੇ ਓਥੇ ਹੈ ਤਾਂ ਉਹ ਬੱਚੇ ਦੀ ਓਥੇ ਦੇ ਨਜਦੀਕੀ ਸਕੂਲ ਵਿੱਚ ਅਰਾਮ ਨਾਲ ਉਸ ਦੀ ਐਡਮਿਸ਼ਨ ਕਰਾ ਸਕਦੇ ਹਨ|

ਦੂਜੀ ਗੱਲ ਜੋ ਤੁਹਾਨੂੰ ਨਹੀਂ ਪਤਾ ਹੋਵੇਗੀ ਕੀ ਜੋ ਅਸੀਂ ਤੁਹਾਨੂੰ ਦੱਸਾਂਗੇ ਕੀ ਬੱਚੇ ਦੇ ਜਾਣ ਤੋਂ ਬਾਅਦ ਉਸ ਦੇ ਮਾਂ ਬਾਪ ਵੀ ਕੈਨੇਡਾ ਜਾ ਸਕਦੇ ਹਨ, ਪਰ ਓਹਨਾ ਦਾ ਵੀਜਾ ਅਲੱਗ ਹੁੰਦਾ ਹੈ ਜਿਸ ਵਿੱਚ ਅਸੀਂ ਕੈਨੇਡਾ ਤੋਂ ਅਪੀਲ ਕਰਦੇ ਹਨ ਕੀ ਸਦਾ ਬੱਚਾ ਓਥੇ ਪੜ੍ਹ ਰਿਹਾ ਹੈ ਤੇ ਅਸੀਂ ਵੀ ਓਥੇ ਜਾਣਾ ਚਾਹੁੰਦੇ ਹਨ ਫੇਰ ਕੈਨੇਡਾ ਸਰਕਾਰ ਤੁਹਾਨੂੰ ਵੀਸਾ ਦੇਣ ਦੀਆ ,,,,,, ਸ਼ਰਤਾਂ ਨੂੰ ਪੂਰਾ ਕਰਨ ਨੂੰ ਕਹੇਗੀ ਤੇ ਉਹ ਸ਼ਰਤਾਂ ਕਾਫੀ ਆਸਾਨ ਹੁੰਦੀਆਂ ਹਨ,

ਉਸ ਵਿੱਚ ਮਾਂ ਤੇ ਬਾਪ ਦੋਨੋ ਜਾ ਸਕਦੇ ਹਨ ਤੇ ਓਹਨਾ ਵਿੱਚ ਇਕ ਨੂੰ ਕੈਨੇਡਾ ਸਰਕਾਰ ਵਰਕ ਪਰਮਿਟ ਦੇਵੇਗੀ ਕੀ ਉਹ,,,,,  ਓਥੇ ਆਪਣੀ ਫੈਮਿਲੀ ਦਾ ਪੇਟ ਭਰਨ ਨੂੰ ਕਾਮ ਕਰ ਸਕਦਾ ਹੈ| ਅਗਰ ਤੁਹਾਡਾ ਬੱਚਾ 1 ਤੋਂ 8 ਕਲਾਸ ਵਿੱਚ ਸਟੱਡੀ ਕਰਨ ਜਾ ਰਿਹਾ ਹੈ ਤੋਂ ਤੁਹਾਡਾ ਵੀਜ਼ਾ 1 ਸਾਲ ਲਈ ਲੱਗਦਾ ਹੈ ਪਰ ਤੁਸੀ ਉਸ ਨੂੰ ਵਦਾ ਸਕਦੇ ਹੋ |

ਇਸ ਦੇ ਨਾਲ ਨਾਲ ਅਗਰ ਤੁਸੀ 9 ਤੋਂ 11 ਕਲਾਸ ਦਾ ਕੋਈ ਕੋਰਸ ਕਰਨ ਜਾ ਰਹੇ ਹੋ ਤਾਂ ਤੁਸੀ ਆਪਣੀ ਸਟੱਡੀ ,,,,,, ਖਤਮ ਹੋਣ ਤੋਂ ਬਾਅਦ ਵੀ ਓਥੇ 90 ਦਿਨਾ ਤੱਕ ਰਹਿ ਸਕਦੇ ਹੋ ਤਾ ਜੋ ਤੁਸੀ ਕੋਈ ਅਗਲਾ ਕੋਰਸ ਚੁਣ ਲਓ ਹੁਣ ਅਸੀਂ ਗੱਲ ਕਰਾਂਗੇ ਫੀਸ ਬਾਰੇ ਇੱਥੇ ਅਸੀਂ ਤੁਹਾਨੂੰ ਦੱਸਣਾ ਚਾਵਾਂਗੇ ਕੀ ਬੱਚੇ ਦੀ ਰੇਜਿਸਟਰੇਸਨ ਫੀਸ 150 ਕੈਨੇਡਾ ਦੇ ਡਾਲਰ ਜੋ ਕੀ 7650 ਰੁਪਏ ਬਣਦੀ ਹੈ,

ਇੱਥੇ ਗੱਲ ਆਉਂਦੀ ਹੈ ਲੈੱਟਰ ,,,,, ਓਫ ਅਸਪਟੈਂਸ ਦੀ ਇਸ ਨੂੰ ਤੁਸੀ ਇੰਡੀਆ ਬੈਠ ਕੇ ਜਾ ਜੋ ਵੀ ਤੁਹਾਡੀ ਕੰਟਰੀ ਹੈ ਓਥੋਂ ਅਪਲਾਈ ਕਰ ਸਕਦੇ ਹੋ ਇਹ ਤੁਹਾਨੂੰ ਕੈਨੇਡਾ ਦੀ ਆਫੀਸ਼ੀਅਲ ਸਾਈਡ ਤੇ ਜਾ ਕੇ Designated Learning Institution ਅਗਰ ਸਾਨੂੰ ਕੋਈ ਲੈੱਟਰ ਓਫ ਅਸਪਟੈਂਸ ਮਿਲ ਜਾਂਦਾ ਹੈ ਤਾਂ ਜਾ ਓਥੇ ਤੁਹਾਨੂੰ ਲਿਸਟ ਖੁਲ ਜਾਵੇਗੀ।

ਓਥੇ ਸੱਬ ਕਾਲਜ ਦੇ ਮੂਹਰੇ o ਦਾ ਨਿਸ਼ਾਨ ਲੱਗਾ ਹੁੰਦਾ ਹੈ ਤੇ ਤੁਹਾਨੂੰ ਜੋ ਲੈਟਰ ਆਵੇਗਾ ਉਸ ਦੇ ਮੂਹਰੇ ਵੇ o ਲੱਗਾ ਹੋਣਾ ਜ਼ਰੂਰੀ ਹੈ ਤਾਂ ਹੈ ਤੁਹਾਨੂੰ ਵੀਜਾ ਮਿਲੂਗਾ ਬਾਕੀ ਤੁਸੀ ਓਥੇ ਸੱਬ ਕੁਝ ਤੁਸੀ ਅੱਪ ਹੈ ਚੈੱਕ ਤੇ ਅਪਲਾਈ ਕਰ ਸਕਦੇ ਹੋ| ਇਹ ਸਾਰਾ ਟੀਮ 5 ਵੀਕ ਦਾ ਹੈ ਇਸ ਵਿਚ ਵੀ ਫੰਡ ਸ਼ੋ ਕਰਨੇ ਹੋਣਗੇ ਪਰ ਇਹ ਫੰਡ ਹੋਰ ਫੰਡਾ ਤੋਂ ਕਾਫੀ ਥੋੜੇ ਹੁੰਦੇ ਹਨ|