BREAKING NEWS
Search

ਉਡਦੇ ਜਹਾਜ ਚ ਬਚੇ ਨੂੰ ਰੋਂਦਿਆਂ ਦੇਖਕੇ ਏਅਰ ਹੋਸਟਸ ਨੇ ਪਿਲਾਇਆ ਆਪਣਾ ਦੁੱਧ ਅਤੇ ਫਿਰ

ਉਡਾਣ ‘ਚ ਬੱਚੇ ਨੇ ਰੌਂਦਾ ਦੇਖ ਅਟੈਂਡੈਂਟ ਨੇ ਯਾਤਰੀ ਦੇ ਬੱਚੇ ਨੂੰ ਪਿਲਾਇਆ ਆਪਣਾ ਦੁੱਧ

ਮਨੀਲਾ ਫਲਾਈਟ ਵਿੱਚ ਸਫ਼ਰ ਕਰਨ ਦੌਰਾਨ ਇਕ ਰੌਂਦਾ ਹੋਏ ਨਵਜਾਤ ਨੂੰ ਅਪਣਾ ਦੁੱਧ ਪਉਂਦੀ ਏਅਰ ਹੋਸਟੈਸ ਦੇ ਸੋਸ਼ਲ ਮੀਡੀਆ ‘ਤੇ ਕਾਫੀ ਚ ਰ ਚੇ ਹੋ ਰਹੇ ਹਨ। ਅਸਲ ਵਿੱਚ ਯਾਤਰਾ ਦੌਰਾਨ ਬੱਚੇ ਦੀ ਮਾਂ ਕੋਲ ਦੁੱਧ ਪਾਊਡਰ ਖ ਤ ਮ ਹੋ ਗਿਆ ਸੀ। ਅਜਿਹੇ ‘ਚ ਬੱਚੇ ਨੂੰ ਰੌਂਦਾ ਦੇਖ 24 ਸਾਲਾਂ ਪ੍ਰਤਿਸ਼ਾ ਓਰਗਾਣੋ ਮਦਦ ਲਈ ਅੱਗੇ ਆਈ। ਉਹਨਾਂ ਨੇ ਬੱਚੇ ਨੂੰ ਚੁੱਪ ਕਰਵਾਉਣ ਲਈ ਆਪਣਾ ਦੁੱਧ ਪਿਲਾਇਆ।

ਪ੍ਰਤਿਸ਼ਾ ਨੇ ਇਸ ਨੂੰ ਫੇਸਬੁੱਕ ‘ਤੇ ਵੀ ਸ਼ੇਅਰ ਕੀਤਾ, ਜਿਸ ਤੋਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਉਹਨਾਂ ਦੀ ਕਾਫੀ ਪ੍ਰਸ਼ੰਸਾ ਕੀਤੀ। ਪ੍ਰਤਿਸ਼ਾ ਦੇ ਪੋਸਟ ਹੁਣ ਤਕ 35 ਹਜ਼ਾਰ ਤੋਂ ਵੀ ਜ਼ਿਆਦਾ ਸ਼ੇਅਰ ਹੋ ਚੁੱਕੀ ਹੈ। ਉਸ ਵਿਚ ਉਹਨੇ ਕਿਹਾ ਕਿ – “ਫਲਾਈਟ ਦੀ ਉਡਣ ਤੋਂ ਪਹਿਲਾਂ ਸਭ ਕੁਝ ਠੀਕ ਸੀ । ਵਿੱਚਕਾਰ ਜਿਹੇ ਬੱਚਾ ਰੋ ਣ ਲੱਗੀ ਮੈਂ ਉਸ ਦੀ ਮਾਂ ਨੂੰ ਬੱਚੇ ਨੂੰ ਦੁੱਧ ਪਿਲਾਉਣ ਲਈ ਕਿਹਾ। ਪਰ ਬੱਚੇ ਦੀ ਮਾਂ ਨੇ ਦੁੱਧ ਪਾਊਡਰ ਖ ਤਮ ਹੋਣ ਦੀ ਸ਼ਿ ਕਾ ਇ ਤ ਕੀਤੀ ।

ਪ੍ਰਤਿਸ਼ਾ ਖ਼ੁਦ ਵੀ ਨੌ ਮਹੀਨੇ ਦੇ ਬੱਚੇ ਦੀ ਮਾਂ ਹੈ। ਉਨ੍ਹਾਂ ਨੇ ਕਿਹਾ, “ਏਅਰਲਾਈਨ ਕੋਲ ਵੀ ਕੋਈ ਵੀ ਇਸ ਦਾ ਹੱਲ ਨਹੀਂ ਸੀ। ਆਲੇ ਦੁਆਲੇ ਬੈਠਣ ਵਾਲੇ ਬੱਚੇ ਦੇ ਰੋਣ ਨਾਲ ਪ ਰੇ ਸ਼ਾ ਨ ਹੋਣ ਲੱਗੇ। ਇਸ ਨਾਲ ਮੈਨੂੰ ਕਾਫੀ ਤਕਲੀਫ਼ ਹੋਈ। ਇਸ ਤੋਂ ਬਾਅਦ ਮੈਂ ਫਲਾਈਟ ਦੇ ਅਧਿਕਾਰੀ ਸ਼ੈਰਲ ਦੀ ਸਹਾਇਤਾ ਨਾਲ ਬੱਚੇ ਨੂੰ ਫੀਡਿੰਗ ਏਰੀਆ ਚ ਲਿਆਂਦਾ ਅਤੇ ਉਸਨੂੰ ਦੁੱਧ ਪੀਲਾਇਆ”

ਜਦੋਂ ਇਹ ਵਾਕਿਆ ਹੋਇਆ ਤਾਂ ਓਦੋਂ ਪ੍ਰਤਿਸ਼ਾ ਏਵਾਈਲੇਯੂਟਰ ਲਈ ਟੈਸਟ ਦੇ ਰਹੀ ਸੀ। ਫੇਰ ਏਅਰਲਾਈਨ ਨੇ ਇਸ ਪੋਸਟ ਤੇ ਹੀ ਉਸ ਨੂੰ ਨੂੰ ਪ੍ਰਮੋਟ ਕਰ ਦਿੱਤਾ। ਹਾਲਾਂਕਿ, ਪ੍ਰਤਿਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸਭ ਪ੍ਰਮੋਸ਼ਨ ਲਈ ਨਹੀਂ, ਸਗੋਂ ਇੱਕ ਬੱਚੇ ਲਈ ਕੀਤਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |